Banana advantages scales: ਕੇਲਾ ਖਾਣ ਨਾਲ ਸਾਡਾ ਸਰੀਰ ਕਈ ਰੋਗਾਂ ਤੋਂ ਛੁਟਕਾਰਾ ਪਾ ਸਕਦਾ ਹੈ ਅਤੇ ਹੁਣ ਕੇਲੇ ਦੀਆਂ ਛਿਲਕਾਂ ‘ਚ ਭਰਪੂਰ ਮਾਤਰਾ ‘ਚ ਪੌਸ਼ਟਿਕ ਤੱਤ ਪਾਏ ਜਾਂਦੇ ਹਨ ਜਿਹੜੇ ਸਾਨੂੰ ਕਈ ਰੋਗਾਂ ਤੋਂ ਛੁਟਕਾਰਾ ਦਿਵਾਉਂਦੇ ਹਨ। ਆਓ ਜਾਣਦੇ ਹਾਂ ਕੇਲੇ ਦੀਆਂ ਛਿਲਕਾਂ ਦੇ ਗੁਣਾਂ ਬਾਰੇ।ਕੇਲੇ ਦੀਆਂ ਛਿਲਕਾਂ ਦੀ ਵਰਤੋਂ ਕਰਨ ਨਾਲ ਕਈ ਤਰ੍ਹਾਂ ਦੇ ਰੋਗਾਂ ਤੋਂ ਵੀ ਛੁਟਕਾਰਾ ਪਾਇਆ ਜਾ ਸਕਦਾ ਹੈ।
ਕੇਲੇ ਦੀਆਂ ਛਿਲਕਾਂ ਨਾਲ ਦੰਦਾਂ ਦਾ ਪੀਲਾਪਨ ਵੀ ਦੂਰ ਹੁੰੰਦਾ ਹੈ। ਕੇਲੇ ਦੀਆਂ ਛਿਲਕਾਂ ਨੂੰ ਦੰਦਾਂ ‘ਤੇ ਰਗੜਨ ਨਾਲ ਦੰਦਾਂ ‘ਚ ਚਮਕ ਆਉਂਦੀ ਹੈ।ਸਰੀਰ ਦੇ ਕਿਸੇ ਵੀ ਹਿੱਸੇ ‘ਚ ਹੋਣ ਵਾਲੀ ਦਰਦ ‘ਤੇ ਜੇਕਰ ਕੇਲੇ ਦੀਆਂ ਛਿਲਕਾਂ ਥੋੜ੍ਹੀ ਦੇਰ ਲਈ ਰੱਖੀਆਂ ਜਾਣ ਤਾਂ ਦਰਦ ਤੋਂ ਰਾਹਤ ਪਾਈ ਜਾ ਸਕਦੀ ਹੈ। ਸਿਰਦਰਦ ਹੋਣ ‘ਤੇ ਵੀ ਕੇਲੇ ਦੀਆਂ ਛਿਲਕਾਂ ਨੂੰ ਚੰਗੀ ਤਰ੍ਹਾਂ ਪੀਹ ਕੇ ਇਸ ਦਾ ਪੇਸਟ ਲਗਾਉਣ ਨਾਲ ਸਿਰਦਰਦ ਤੋਂ ਰਾਹਤ ਪਾਈ ਜਾ ਸਕਦੀ ਹੈ।ਕੇਲੇ ਦੇ ਛਿਲਕੇ ਅੱਖਾਂ ਲਈ ਵੀ ਫਾਇਦੇਮੰਦ ਹੁੰਦੇ ਹਨ।
ਕੇਲੇ ਦੀਆਂ ਛਿਲਕਾਂ ਨੂੰ ਅੱਖਾਂ ‘ਤੇ ਰੱਖਣ ਨਾਲ ਅੱਖਾਂ ਦੀ ਥਕਾਵਟ ਦੂਰ ਹੋ ਜਾਂਦੀ ਹੈ। ਕੇਲੇ ‘ਚ ਅਜਿਹੇ ਐਂਟੀਆਕਸੀਡੈਂਟ ਪਾਏ ਜਾਂਦੇ ਹਨ ਜਿਹੜੇ ਅੱਖਾਂ ਦੀ ਧੁੱਪ ਤੋਂ ਸੁਰੱਖਿਆ ਕਰਦੇ ਹਨ। ਕੇਲੇ ਦੀਆਂ ਛਿਲਕਾਂ ਨਾਲ ਦੰਦਾਂ ਦਾ ਪੀਲਾਪਨ ਵੀ ਦੂਰ ਹੁੰੰਦਾ ਹੈ। ਕੇਲੇ ਦੀਆਂ ਛਿਲਕਾਂ ਨੂੰ ਦੰਦਾਂ ‘ਤੇ ਰਗੜਨ ਨਾਲ ਦੰਦਾਂ ‘ਚ ਚਮਕ ਆਉਂਦੀ ਹੈ। ਹੱਥਾਂ ਅਤੇ ਪੈਰਾਂ ‘ਚੋਂ ਨਿਕਲਣ ਵਾਲੇ ਮੱਸਿਆਂ ਤੋਂ ਛੁਟਕਾਰਾ ਪਾਉਣ ਲਈ ਕੇਲੇ ਦੀਆਂ ਛਿਲਕਾਂ ਨੂੰ ਉਸ ‘ਤੇ ਰੱਖਣ ਨਾਲ ਮੱਸਿਆਂ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ।ਅੰਡੇ ਅਤੇ ਕੇਲੇ ਦੀਆਂ ਛਿਲਕਾਂ ਦਾ ਪੇਸਟ ਬਣਾ ਕੇ ਚਿਹਰੇ ‘ਤੇ ਲਗਾਉਣ ਨਾਲ ਚਿਹਰੇ ‘ਤੇ ਪੈਣ ਵਾਲੀਆਂ ਝੁਰੜੀਆਂ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ।