dye hair disadvantages: ਫੈਸ਼ਨ ਦੇ ਨਾਲ ਬਦਲਣਾ ਸਭ ਨੂੰ ਪਸੰਦ ਹੁੰਦਾ ਅਜਿਹੇ ‘ਚ ਕਈ ਵਾਰ ਫੈਸ਼ਨ ਕਾਰਨ ਮੁਸ਼ਕਿਲਾਂ ਦਾ ਸਾਹਮਣਾ ਵੀ ਕਰਨਾ ਪੈ ਜਾਂਦਾ ਹੈ । ਅਜਿਹਾ ਹੀ ਇੱਕ ਫੈਸ਼ਨ ਹੈ ਵਾਲਾਂ ਨੂੰ ਰੰਗਵਾਣਾ । ਡਾ. ਅਪ੍ਰਤਿਮ ਗੋਇਲ ਦੀ ਮੰਨੀਏ ਤਾਂ ਰੰਗਾਂ ਚ ਪੈਰਾਫੇਨੀਲੀਅਮਾਈਨ ਨਾਮਕ ਕੈਮੀਕਲ ਕਈਆਂ ਨੂੰ ਐਲਰਜੀ ਵੀ ਕਰ ਸਕਦਾ ਹੈ। ਇਸ ਤੋਂ ਬਚਣ ਲਈ ਪੈਚ ਟੈਸਟ ਯਾਨੀ ਕੰਨ ਦੇ ਪਿੱਛੇ ਥੋੜ੍ਹਾ ਜਿਹਾ ਰੰਗ ਲਗਾਉਣ ਤੋਂ ਬਾਅਦ 24 ਘੰਟਿਆਂ ਲਈ ਛੱਡ ਦੇਣਾ ਜ਼ਰੂਰੀ ਹੈ ।
ਐਲਰਜੀ ਤੋਂ ਇਲਾਵਾ ਪੈਰਾਸੈਲਫੇਟ ਰਸਾਇਣ ਦਮਾ ਦੇ ਮਰੀਜ਼ਾਂ ਲਈ ਬਹੁਤ ਘਾਤਕ ਹੈ, ਜਿਸ ਤੋਂ ਉਹਨਾਂ ਨੂੰ ਸਾਹ ਦੀ ਤਕਲੀਫ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ। ਸੰਵੇਦਨਸ਼ੀਲ ਚਮੜੀ ਵਾਲੇ ਅਜਿਹੇ ਰੰਗਾਂ ਤੋਂ ਪਰਹੇਜ਼ ਕਰਨ। ਰੰਗਾਂ ਨਾਲ ਕਈ ਵਾਰ ਲੋਕਾਂ ਨੂੰ ਖੁਜਲੀ ਜਾਂ ਲਾਲ ਮੁਹਾਸੇ ਵੀ ਹੋ ਸਕਦੇ ਹਨ। ਰੰਗ ਦਾ ਇਸਤੇਮਾਲ ਤੁਹਾਡੇ ਵੱਲ ਤੋੜਨ ਦੇ ਨਾਲ ਨਾਲ ਉਹਨਾਂ ਦੀ ਗੁਣਵੱਤਾ ਘਟਾ ਦਿੰਦਾ ਹੈ। ਇਹ ਨਜ਼ਰ ‘ਤੇ ਅਸਰ ਪਾਉਂਦਾ ਹੈ। ਨਿਰੰਤਰ ਰੰਗ ਦੀ ਵਰਤੋਂ ਨਾਲ ਗੰਜੇ ਹੋਣ ਦੇ ਆਸਾਰ ਵੀ ਵੱਧ ਜਾਂਦੇ ਹਨ। ਇਹ ਰਸਾਇਣ ਇਹਨਾਂ ਘਾਤਕ ਹੈ ਕਿ ਸਰੀਰ ‘ਚ ਕੈਂਸਰ ਦਾ ਜੋਖਮ ਵੀ ਪੈਦਾ ਕਰ ਦੇਂਦਾ ਹੈ। ਜਿਸ ਨਾਲ ਚਮੜੀ ਦੇ ਕੈਂਸਰ ਦਾ ਖ਼ਤਰਾ ਬਹੁਤ ਵੱਧ ਜਾਂਦਾ ਹੈ। ਇਕ ਖੋਜ ਅਨੁਸਾਰ ਵਾਲਾਂ ਦੀ ਰੰਗਤ ਕਰਨ ਵਾਲੀਆਂ ਔਰਤਾਂ ਚ ਕੈਂਸਰ ਦਾ ਖ਼ਤਰਾ ਸਭ ਤੋਂ ਵੱਧ ਹੁੰਦਾ ਹੈ।