PreetNama
ਖਾਸ-ਖਬਰਾਂ/Important News

ਅਮਰੀਕਾ ਨੂੰ Cyber Security ਨੇ ਕੀਤਾ ਅਲਰਟ, ਰੂਸ ’ਤੇ ਜਤਾਇਆ ਕੰਪਿਊਟਰਾਂ ਨੂੰ ਕਰਨ Hack ਦਾ ਸੰਦੇਹ

ਅਮਰੀਕਾ ਸਮੇਤ ਪੂਰੀ ਦੁਨੀਆ ਦੇ ਕੰਪਿਊਟਰਾਂ ਨੂੰ Hack ਕਰਨ ਦਾ ਸੰਦੇਹ ਰੂਪ ’ਤੇ ਜਤਾਉਂਦੇ ਹੋਏ Federal authorities ਵੱਲੋਂ ਚਿਤਾਵਨੀ ਜਾਰੀ ਕੀਤੀ ਗਈ ਹੈ। ਵੀਰਵਾਰ ਨੂੰ ਦੇਸ਼ ਦੇ Cyber Security ਏਜੰਸੀ ਨੇ ਰੂਸੀ ਹੈਕਰਾਂ ’ਤੇ ਸੰਦੇਹ ਜ਼ਾਹਿਰ ਕੀਤਾ ਤੇ ਕਿਹਾ ਕਿ ਸਰਕਾਰ ਤੇ ਪ੍ਰਾਈਵੇਟ ਨੈੱਟਵਰਕ ’ਤੇ ਗੰਭੀਰ ਖ਼ਤਰਾ ਮੰਡਰਾ ਰਿਹਾ ਹੈ।

ਇਸ ਸਾਲ ਦੇ ਮਾਰਚ ਮਹੀਨੇ ’ਚ ਅਮਰੀਕਾ ਨੈੱਟਵਰਕ ਦੀ ਹੈਕਿੰਗ ਦੀ ਸ਼ੁਰੂਆਤ ਹੋਈ। ਹੈਕਰਜ਼ ਨੇ Software updates ਨਾਲ ਕੁਝ ਗਲਤ ਕੋਡ ਦਿੱਤੇ ਜੋ ਵਪਾਰ ਤੇ ਸਰਕਾਰੀ ਕੰਮ ਦੇ ਕੰਪਿਊਟਰ ਨੈੱਟਵਰਕ ’ਤੇ ਨਜ਼ਰ ਰੱਖਣ ਲਈ Software updates ਪਾਏ ਗਏ। ਇਸ ‘ਮੈਲਵੇਅਰ’ ਦੇ ਨਾਂ ਨਾਲ ਜਾਣਿਆ ਜਾਂਦਾ ਹੈ ਜਿਸ ਨੂੰ ਅਮਰੀਕੀ ਕੰਪਨੀ Solarwinds ਨੇ ਦੱਸਿਆ ਸੀ। ਇਸ ਦੀ ਮਦਦ ਨਾਲ ਹੈਕਰਜ਼ ਦਾ ਸਰਕਾਰੀ ਤੇ ਵਪਾਰ ਨੈੱਟਵਰਕ ’ਚ ਘੁਸਪੈਠ ਆਸਾਨ ਹੋ ਗਈ। ਇਸ ਦੌਰਾਨ ਮਸ਼ਹੂਰ ਅਮਰੀਕੀ Cyber Security ਕੰਪਨੀ ਫਾਅਰਆਈ ਦੇ ਵੀ ਹੈਕ ਹੋਣ ਦੀ ਆਸ਼ੰਕਾ ਜਤਾਈ ਗਈ ਹੈ।

ਦੱਸਣਯੋਗ ਹੈ ਕਿ ਇਸ ਹਫ਼ਤੇ ਸੋਮਵਾਰ ਨੂੰ ਸ਼ਾਮ 5:25 ਵਜੇ ਗੂਗਲ ਦੀ ਪੇਸ਼ੋਵਰ ਈ-ਮੇਲ ਸੇਵਾ ‘ਜੀ-ਸੂਟ’ ਦੇ ਹੋਮ ਪੇਜ ’ਤੇ ਲੋਕਾਂ ਨੂੰ ਇਹ ਸੰਦੇਸ਼ ਦੇਖਣ ਨੂੰ ਮਿਲਿਆ, ‘ਸਾਨੂੰ ਇਹ ਜਾਣਕਾਰੀ ਹੈ ਕਿ ਜੀਮੇਲ ਦੇ ਬੰਦ ਹੋਣ ਨਾਲ ਯੂਜ਼ਰਜ਼ ਨੂੰ ਦਿੱਕਤ ਹੋਈ ਹੈ। ਇਸ ਦੀ ਵਜ੍ਹਾ ਨਾਲ ਪ੍ਰਭਾਵਿਤ ਯੂਜ਼ਰਜ਼ ਜੀਮੇਲ ਦਾ ਉਪਯੋਗ ਨਹੀਂ ਕਰ ਸਕਣਗੇ।’

Publish Date:Fri, 18 Dec 2020 04:25 PM (IST)

ਵੀਰਵਾਰ ਨੂੰ ਦੇਸ਼ ਦੇ Cyber Security ਏਜੰਸੀ ਨੇ ਰੂਸੀ ਹੈਕਰਾਂ ’ਤੇ ਸੰਦੇਹ ਜ਼ਾਹਿਰ ਕੀਤਾ ਤੇ ਕਿਹਾ ਕਿ ਸਰਕਾਰ ਤੇ ਪ੍ਰਾਈਵੇਟ ਨੈੱਟਵਰਕ ’ਤੇ ਗੰਭੀਰ ਖ਼ਤਰਾ ਮੰਡਰਾ ਰਿਹਾ ਹੈ।
ਵਾਸ਼ਿੰਗਟਨ, ਏਪੀ : ਅਮਰੀਕਾ ਸਮੇਤ ਪੂਰੀ ਦੁਨੀਆ ਦੇ ਕੰਪਿਊਟਰਾਂ ਨੂੰ Hack ਕਰਨ ਦਾ ਸੰਦੇਹ ਰੂਪ ’ਤੇ ਜਤਾਉਂਦੇ ਹੋਏ Federal authorities ਵੱਲੋਂ ਚਿਤਾਵਨੀ ਜਾਰੀ ਕੀਤੀ ਗਈ ਹੈ। ਵੀਰਵਾਰ ਨੂੰ ਦੇਸ਼ ਦੇ Cyber Security ਏਜੰਸੀ ਨੇ ਰੂਸੀ ਹੈਕਰਾਂ ’ਤੇ ਸੰਦੇਹ ਜ਼ਾਹਿਰ ਕੀਤਾ ਤੇ ਕਿਹਾ ਕਿ ਸਰਕਾਰ ਤੇ ਪ੍ਰਾਈਵੇਟ ਨੈੱਟਵਰਕ ’ਤੇ ਗੰਭੀਰ ਖ਼ਤਰਾ ਮੰਡਰਾ ਰਿਹਾ ਹੈ।

ਇਸ ਸਾਲ ਦੇ ਮਾਰਚ ਮਹੀਨੇ ’ਚ ਅਮਰੀਕਾ ਨੈੱਟਵਰਕ ਦੀ ਹੈਕਿੰਗ ਦੀ ਸ਼ੁਰੂਆਤ ਹੋਈ। ਹੈਕਰਜ਼ ਨੇ Software updates ਨਾਲ ਕੁਝ ਗਲਤ ਕੋਡ ਦਿੱਤੇ ਜੋ ਵਪਾਰ ਤੇ ਸਰਕਾਰੀ ਕੰਮ ਦੇ ਕੰਪਿਊਟਰ ਨੈੱਟਵਰਕ ’ਤੇ ਨਜ਼ਰ ਰੱਖਣ ਲਈ Software updates ਪਾਏ ਗਏ। ਇਸ ‘ਮੈਲਵੇਅਰ’ ਦੇ ਨਾਂ ਨਾਲ ਜਾਣਿਆ ਜਾਂਦਾ ਹੈ ਜਿਸ ਨੂੰ ਅਮਰੀਕੀ ਕੰਪਨੀ Solarwinds ਨੇ ਦੱਸਿਆ ਸੀ। ਇਸ ਦੀ ਮਦਦ ਨਾਲ ਹੈਕਰਜ਼ ਦਾ ਸਰਕਾਰੀ ਤੇ ਵਪਾਰ ਨੈੱਟਵਰਕ ’ਚ ਘੁਸਪੈਠ ਆਸਾਨ ਹੋ ਗਈ। ਇਸ ਦੌਰਾਨ ਮਸ਼ਹੂਰ ਅਮਰੀਕੀ Cyber Security ਕੰਪਨੀ ਫਾਅਰਆਈ ਦੇ ਵੀ ਹੈਕ ਹੋਣ ਦੀ ਆਸ਼ੰਕਾ ਜਤਾਈ ਗਈ ਹੈ।

H-4 ਵੀਜ਼ਾ ਧਾਰਕਾਂ ਦਾ ਵਰਕ ਪਰਮਿਟ ਵਧਾਉਣ ਬਾਇਡਨ,95 ਫ਼ੀਸਦੀ ਔਰਤਾਂ ਹਨ H-4 ਵੀਜ਼ਾ ਧਾਰਕ
ਦੱਸਣਯੋਗ ਹੈ ਕਿ ਇਸ ਹਫ਼ਤੇ ਸੋਮਵਾਰ ਨੂੰ ਸ਼ਾਮ 5:25 ਵਜੇ ਗੂਗਲ ਦੀ ਪੇਸ਼ੋਵਰ ਈ-ਮੇਲ ਸੇਵਾ ‘ਜੀ-ਸੂਟ’ ਦੇ ਹੋਮ ਪੇਜ ’ਤੇ ਲੋਕਾਂ ਨੂੰ ਇਹ ਸੰਦੇਸ਼ ਦੇਖਣ ਨੂੰ ਮਿਲਿਆ, ‘ਸਾਨੂੰ ਇਹ ਜਾਣਕਾਰੀ ਹੈ ਕਿ ਜੀਮੇਲ ਦੇ ਬੰਦ ਹੋਣ ਨਾਲ ਯੂਜ਼ਰਜ਼ ਨੂੰ ਦਿੱਕਤ ਹੋਈ ਹੈ। ਇਸ ਦੀ ਵਜ੍ਹਾ ਨਾਲ ਪ੍ਰਭਾਵਿਤ ਯੂਜ਼ਰਜ਼ ਜੀਮੇਲ ਦਾ ਉਪਯੋਗ ਨਹੀਂ ਕਰ ਸਕਣਗੇ।’

ਦਿਮਾਗ਼ ‘ਚ ਵੀ ਦਾਖ਼ਲ ਹੋ ਸਕਦੈ ਕੋਰੋਨਾ ਵਾਇਰਸ,ਸੋਚਣ, ਸਿੱਖਣ ਅਤੇ ਯਾਦਦਾਸ਼ਤ ਹੋ ਸਕਦੀ ਹੈ ਪ੍ਰਭਾਵਿਤ-ਰਿਸਰਚ
ਸੰਦੇਸ਼ ’ਚ ਅੱਗੇ ਲਿਖਿਆ ਗਿਆ ਹੈ ਕਿ ਇਸ ਤੋਂ ਇਲਾਵਾ ਗੂਗਲ ਦੀ ਹੋਰ ਸੇਵਾ Google calendar, google drive, google docs ਤੇ ਗੂਗਲ ਮੀਟ ਵੀ ਪ੍ਰਭਾਵਿਤ ਹੋਇਆ ਹੈ। ਨੈੱਟਵਰਕ ਨਾਲ ਜੁੜੀਆਂ ਦਿੱਕਤਾਂ ਬਾਰੇ ਜਾਣਕਾਰੀ ਦੇਣ ਵਾਲੀ ‘ਡਾਉਨ ਡਿਟੈਕਟਰ’ ਨੇ ਵੀ ਦਿਖਾਇਆ ਕਿ ਗੂਗਲ ਦੀ ਜੀਮੇਲ ਤੇ Youtube ਜਿਹੀਆਂ ਸੇਵਾਵਾਂ ਬੰਦ ਰਹੀਆਂ। ਗੂਗਲ ਦੀਆਂ ਸੇਵਾਵਾਂ ਬੰਦ ਹੋਣ ਤੋਂ ਬਾਅਦ ਲੋਕਾਂ ਨੇ ਟਵਿੱਟਰ ’ਤੇ ਆਪਣੀ ਭੜਾਸ ਕੱਢਣ ਤੇ ਆਪਣੀ ਚਿੰਤਾ ਜ਼ਾਹਿਰ ਕੀਤੀ।

2016 ’ਚ ਰਾਸ਼ਟਰਪਤੀ ਚੋਣ ’ਚ ਰੂਸੀ Russian Intervention and White House Cyber Security Advisor ਨੂੰ ਕੱਢਣ ਲਈ ਟਰੰਪ ਦੀ ਖੂਬ ਆਲੋਚਨਾ ਹੋਈ ਪਰ ਉਨ੍ਹਾਂ ਨੇ ਸਾਈਬਰ ਹੈਕਰਜ਼ ਦੀ ਗੱਲ ਜਨਤਕ ਤੌਰ ’ਤੇ ਨਹੀਂ ਕਿਹਾ। ਨਵੇਂ ਰਾਸ਼ਟਰਪਤੀ ਜੋ ਬਾਇਡਨ ਨੇ ਕਿਹਾ ਹੈ ਕਿ ਸਾਈਬਰ ਸਿਕਓਰਿਟੀ ਉਨ੍ਹਾਂ ਦੇ ਪ੍ਰਸ਼ਾਸਕ ਦੀ ਮੁੱਖ ਪਹਿਲ ਹੋਵੇਗੀ।

Related posts

CIA ਮੁਖੀ ਦੇ ਭਾਰਤ ਦੌਰੇ ਤੋਂ ਬਾਅਦ ਅਮਰੀਕਾ ਖੁਫੀਆਂ ਏਜੰਸੀ ‘ਚ ਮਚੀ ਖ਼ਲਬਲੀ, Havana Syndrome ਦਾ ਸ਼ਿਕਾਰ ਹੋਇਆ ਟੀਮ ਦਾ ਮੈਂਬਰ

On Punjab

ਲਾਟਰੀ ਲੱਗ ਗਈ! ਜਿੱਤਣ ਵਾਲੇ ਨੂੰ ਹਰ ਮਹੀਨੇ ਮਿਲਣਗੇ 10 ਲੱਖ ਰੁਪਏ, ਉਹ ਵੀ 30 ਸਾਲਾਂ ਤੱਕ

On Punjab

ਦੋ ਭਾਰਤੀ ਭਰਾ ਚਿਕਨ ‘ਚ ਡਰੱਗਸ ਦੀ ਕਰਦੇ ਸੀ ਤਸਕਰੀ, ਚੜ੍ਹੇ ਪੁਲਿਸ ਦੇ ਹੱਥੇ

On Punjab