PreetNama
ਖੇਡ-ਜਗਤ/Sports News

ਲਿਓਨ ਮੈਸੀ ਤੇ ਐਂਟੋਨੀ ਗ੍ਰੀਜਮੈਨ ਦੇ ਗੋਲਾਂ ਦੀ ਬਦੌਲਤ ਗ੍ਰੇਨਾਡਾ ਨੂੰ ਇਕਤਰਫਾ ਮੁਕਾਬਲੇ ‘ਚ 4-0 ਨਾਲ ਹਰਾਇਆ

ਏਮਿਲੀ ਸਮਿਥ ਰੋਵ ਦੇ ਲਾਲ ਕਾਰਡ ਨੂੰ ਬਦਲਿਆ ਗਿਆ ਤੇ ਫਿਰ ਉਨ੍ਹਾਂ ਨੇ ਵਾਧੂ ਸਮੇਂ ‘ਚ ਗੋਲ ਕੀਤਾ, ਜਿਸ ਨਾਲ ਪਿਛਲੇ ਚੈਂਪੀਅਨ ਆਰਸੇਨਲ ਨੇ ਨਿਊਕੈਸਲ ਨੂੰ 2-0 ਨਾਲ ਹਰਾ ਕੇ ਐੱਫਏ ਕੱਪ ਫੁੱਟਬਾਲ ਟੂਰਨਾਮੈਂਟ ਦੇ ਚੌਥੇ ਦੌਰ ‘ਚ ਜਗ੍ਹਾ ਬਣਾਈ।
ਏਸੀ ਮਿਲਾਨ ਨੇ ਟੋਰਿਨੋ ਨੂੰ ਹਰਾਇਆ

ਮਿਲਾਨ : ਏਸੀ ਮਿਲਾਨ ਨੇ ਸੀਰੀ-ਏ ਫੁੱਟਬਾਲ ਲੀਗ ‘ਚ ਪਹਿਲੀ ਹਾਰ ਤੋਂ ਬਾਅਦ ਵਾਪਸੀ ਕਰਦੇ ਹੋਏ ਰੇਲੀਗੇਸ਼ਨ ਦਾ ਖ਼ਤਰਾ ਝੱਲ ਰਹੇ ਟੋਰਿਨੋ ਨੂੰ 2-0 ਨੂੰ ਹਰਾ ਕੇ ਅੰਕ ਸੂਚੀ ‘ਚ ਚੋਟੀ ‘ਤੇ ਆਪਣੀ ਲੀਡ ‘ਚ ਵਾਧਾ ਕੀਤਾ।

ਪੋਸ਼ੇਟਿਨੋ ਦੀ ਪੀਐੱਸਜੀ ‘ਚ ਪਹਿਲੀ ਜਿੱਤ

ਪੈਰਿਸ : ਫਰਾਂਸ ਦੇ ਫੁੱਟਬਾਲ ਕਲੱਬ ਪੈਰਿਸ ਸੇਂਟ ਜਰਮੇਨ ਨੇ ਬ੍ਰੇਸਟ ਨੂੰ 3-0 ਨਾਲ ਹਰਾ ਕੇ ਫ੍ਰੈਂਚ ਲੀਗ-1 ‘ਚ ਸ਼ਾਨਦਾਰ ਜਿੱਤ ਦਰਜ ਕੀਤੀ। ਇਹ ਕਲੱਬ ਦੀ ਨਵੇਂ ਮੈਨੇਜਰ ਮੌਰੀਸੀਓ ਪੋਸ਼ੇਟਿਨੋ ਦੇ ਮਰਾਗਦਰਸ਼ਨ ‘ਚ ਪਹਿਲੀ ਜਿੱਤ ਹੈ।

Related posts

ਐੱਫਆਈਐੱਚ ਪੁਰਸਕਾਰਾਂ ਦੀ ਦੌੜ ‘ਚ ਹਰਮਨਪ੍ਰੀਤ ਸਿੰਘ, ਪੀਆਰ ਸ਼੍ਰੀਜੇਸ਼ ਤੇ ਸਵਿਤਾ ਪੂਨੀਆ

On Punjab

ਇੱਥੇ ਖੇਡਿਆ ਜਾ ਸਕਦੈ Women IPL 2021, ਚੌਥੀ ਟੀਮ ‘ਤੇ ਜਲਦ ਹੋਵੇਗਾ ਫੈਸਲਾ

On Punjab

ਵੰਨਡੇ ਸੀਰੀਜ਼ ‘ਚ ਭਾਰਤ ਦਾ ਦੂਜਾ ਸਭ ਤੋਂ ਕਾਮਯਾਬ ਖਿਡਾਰੀ ਬਣਿਆ ਕੋਹਲੀ

On Punjab