PreetNama
ਸਮਾਜ/Social

ਪਾਕਿਸਤਾਨ ‘ਚ ਕੋਵਿਡ-19 ਦਾ ਵਧਿਆ ਪ੍ਰਕੋਪ, ਦੋ ਮਹੀਨਿਆਂ ‘ਚ ਪਹਿਲੀ ਵਾਰ ਆਏ ਚਾਰ ਹਜ਼ਾਰ ਤੋਂ ਜ਼ਿਆਦਾ ਨਵੇਂ ਮਾਮਲੇ

ਪਾਕਿਸਤਾਨ ‘ਚ ਹਰ ਦਿਨ ਆਉਣ ਵਾਲੇ ਕੋਰੋਨਾ ਦੇ ਮਾਮਲਿਆਂ ਦਾ ਅੰਕੜਾ 4 ਹਜ਼ਾਰ ਤੋਂ ਵੀ ਜ਼ਿਆਦਾ ਆਇਆ ਹੈ ਜੋ ਦੋ ਮਹੀਨਿਆਂ ਦੀ ਮਿਆਦ ‘ਚ ਪਹਿਲੀ ਵਾਰ ਹੈ। ਨੈਸ਼ਨਲ ਕਮਾਂਡ ਐਂਡ ਆਪਰੇਸ਼ਨ ਸੈਂਟਰ (NCOC) ਮੁਤਾਬਿਕ ਦੇਸ਼ ਚ ਕੋਰੋਨਾ ਦੇ 4,119 ਮਾਮਲੇ ਬੁੱਧਵਾਰ ਸਵੇਰੇ ਰਿਪੋਰਟ ਕੀਤੇ ਗਏ। ਇਸ ਤੋਂ ਪਹਿਲਾਂ 22 ਮਈ ਨੂੰ ਸਿਰਫ਼ ਇਕ ਦਿਨ ‘ਚ 4,000 ਕੋਰੋਨਾ ਦੇ ਮਾਮਲੇ ਆਏ ਸਨ।ਪਾਕਿਸਤਾਨ ‘ਚ ਹਰ ਦਿਨ ਆਉਣ ਵਾਲੇ ਕੋਰੋਨਾ ਦੇ ਮਾਮਲਿਆਂ ਦਾ ਅੰਕੜਾ 4 ਹਜ਼ਾਰ ਤੋਂ ਵੀ ਜ਼ਿਆਦਾ ਆਇਆ ਹੈ ਜੋ ਦੋ ਮਹੀਨਿਆਂ ਦੀ ਮਿਆਦ ‘ਚ ਪਹਿਲੀ ਵਾਰ ਹੈ। ਨੈਸ਼ਨਲ ਕਮਾਂਡ ਐਂਡ ਆਪਰੇਸ਼ਨ ਸੈਂਟਰ (NCOC) ਮੁਤਾਬਿਕ ਦੇਸ਼ ਚ ਕੋਰੋਨਾ ਦੇ 4,119 ਮਾਮਲੇ ਬੁੱਧਵਾਰ ਸਵੇਰੇ ਰਿਪੋਰਟ ਕੀਤੇ ਗਏ। ਇਸ ਤੋਂ ਪਹਿਲਾਂ 22 ਮਈ ਨੂੰ ਸਿਰਫ਼ ਇਕ ਦਿਨ ‘ਚ 4,000 ਕੋਰੋਨਾ ਦੇ ਮਾਮਲੇ ਆਏ ਸਨ।

Related posts

ਨੀ ਪੰਜਾਬੀਏ –

Pritpal Kaur

ਜੋ ਲੋਕ ਰਾਤ ਨੂੰ 5 ਘੰਟੇ ਤੋਂ ਘੱਟ ਸੌਂਦੇ ਨੇ, ਸਾਵਧਾਨ ਰਹੋ, ‘ਸਾਇਲੈਂਟ ਕਿਲਰ’ ਬੀਮਾਰੀ ਭਵਿੱਖ ‘ਚ ਬਣ ਸਕਦੀ ਹੈ ਵੱਡਾ ਖ਼ਤਰਾ

On Punjab

ਮਨੀਪੁਰ: ਕੁਕੀ ਬਹੁਗਿਣਤੀ ਖੇਤਰ ’ਚ ਬੰਦ ਕਾਰਨ ਜਨ-ਜੀਵਨ ਪ੍ਰਭਾਵਿਤ

On Punjab