PreetNama
ਫਿਲਮ-ਸੰਸਾਰ/Filmy

ਕਸ਼ਮੀਰ ’ਚ ਧਾਰਮਿਕ ਸਥਾਨਾਂ ’ਚ ਇਬਾਦਤ ਕਰਦੀ ਦਿਖੀ ਸਾਰਾ ਅਲੀ ਖ਼ਾਨ, ਤਸਵੀਰਾਂ ਦੇਖ ਪ੍ਰਸ਼ੰਸਕ ਕਰ ਰਹੇ ਤਾਰੀਫ

ਸਾਰਾ ਅਲੀ ਖ਼ਾਨ ਵੈਸੇ ਤਾਂ ਸੋਸ਼ਲ ਮੀਡੀਆ ’ਚ ਕਾਫੀ ਸਰਗਰਮ ਹੈ ਤੇ ਆਪਣੀਆਂ ਤਸਵੀਰਾਂ ਪੋਸਟ ਕਰਦੀ ਰਹਿੰਦੀ ਹੈ, ਪਰ ਬੁੱਧਵਾਰ ਨੂੰ ਉਨ੍ਹਾਂ ਨੇ ਜੋ ਤਸਵੀਰ ਪੋਸਟ ਕੀਤੀ ਹੈ, ਉਨ੍ਹਾਂ ਦੀ ਕਾਫੀ ਪ੍ਰਸ਼ੰਸਾ ਹੋ ਰਹੀ ਹੈ। ਸਾਰਾ ਨੇ ਇਨ੍ਹਾਂ ਤਸਵੀਰਾਂ ਜ਼ਰੀਏ ਧਾਰਮਿਕ ਏਕਤਾ ਦਾ ਸ਼ਾਨਦਾਰ ਸੰਦੇਸ਼ ਦਿੱਤਾ ਹੈ। ਕਿਸੇ ਤਸਵੀਰ ’ਚ ਸਾਰਾ ਮੰਦਿਰ ’ਚ ਬੈਠੀ ਹੈ ਤਾਂ ਕਿਸੇ ਤਸਵੀਰ ’ਚ ਦਰਗਾਹ ’ਤੇ ਸੱਜਦਾ ਕਰ ਰਹੀ ਹੈ। ਸਾਰਾ ਦੀਆਂ ਇਹ ਤਸਵੀਰਾਂ ਕਸ਼ਮੀਰ ਯਾਤਰਾ ਦੀਆਂ ਹਨ।

ਸਾਰਾ ਨੇ ਇਨ੍ਹਾਂ ਤਸਵੀਰਾਂ ਦੇ ਨਾਲ ਲਿਖਿਆ- ਜੇਕਰ ਫਿਰਦੌਸ ਬਰ ਰੂ-ਏ ਜ਼ਮੀਂ ਅਸਤ, ਹਮੀਂ ਅਸਤ-ਓ ਹਮੀਂ ਅਸਤ-ਓ ਹਮੀਂ ਅਸਤ ਯਾਨੀ ਜੇਕਰ ਧਰਤੀ ’ਤੇ ਕਿਤੇ ਜੰਨਤ ਹੈ ਤਾਂ ਉਹ ਇਥੇ ਹੈ, ਇਥੇ ਹੈ, ਇਥੇ ਹੈ। ਇਸ ਦੇ ਨਾਲ ਸਾਰਾ ਨੇ ਅੰਗਰੇਜ਼ੀ ਤੇ ਹਿੰਦੀ ’ਚ ਲਿਖਿਆ- ਸਰਬ ਧਰਮ ਸਮਭਾਵ।

Related posts

ਸੂਰਤ ਅਗਨੀਕਾਂਡ : ਵਿਦਿਆਰਥੀਆਂ ਦੀ ਮੌਤ ’ਤੇ ਬਾਲੀਵੁੱਡ ਨੇ ਪ੍ਰਗਟਾਇਆ ਦੁੱਖ

On Punjab

ਇੰਤਜ਼ਾਰ ਖ਼ਤਮ, ਆ ਗਿਆ ਸੁਸ਼ਾਂਤ ਰਾਜਪੂਤ ਦੀ ਆਖਰੀ ਫਿਲਮ ‘ਦਿਲ ਬੇਚਾਰਾ’ ਦਾ ਟ੍ਰੇਲਰ

On Punjab

ਛਪਾਕ ਦਾ ਫਰਸਟ ਡੇਅ ਟੈਸਟ, ਬੱਪਾ ਦੇ ਦਰਬਾਰ ਸਿੱਧੀਵਿਨਾਇਕ ਪਹੁੰਚੀ ਦੀਪਿਕਾ

On Punjab