51.6 F
New York, US
October 18, 2024
PreetNama
ਖਾਸ-ਖਬਰਾਂ/Important News

ਕੋਰੋਨਾ ਖ਼ਿਲਾਫ਼਼ ਐਂਟੀਵਾਇਰਲ ਗੋਲੀ ਬਣਾਉਣ ਦੀ ਦੌੜ ‘ਚ ਫਾਇਜ਼ਰ, ਕੀਤਾ ਦਾਅਵਾ-ਮ੍ਰਿਤਕ ਦਰ ‘ਚ 90 ਫੀਸਦੀ ਕਮੀ ਹੈ ਉਸ ਦੀ ਟੈਬਲੇਟ

ਕੋਰੋਨਾ ਖਿਲਾਫ ਐਂਟੀਵਾਇਰਲ ਗੋਲੀ ਬਣਾਉਣ ਦੀ ਦੌੜ ‘ਚ ਸ਼ਾਮਲ ਹੋ ਗਈ ਹੈ। Pfizer Inc ਨੇ ਸ਼ੁੱਕਰਵਾਰ ਨੂੰ ਦਾਅਵਾ ਕੀਤਾ ਕਿ ਕੋਵਿਡ-19 ਦੇ ਇਲਾਜ ਲਈ ਉਸ ਦੀ ਪ੍ਰਯੋਗਾਤਮਕ ਐਂਟੀਵਾਇਰਲ ਗੋਲੀ ਹਸਪਤਾਲ ਵਿਚ ਭਰਤੀ ਹੋਣ ਤੇ ਮੌਤ ਦੀ ਦਰ ਨੂੰ ਲਗਭਗ 90 ਫੀਸਦੀ ਤਕ ਘਟਾਉਣ ਵਿਚ ਸਮਰੱਥ ਹੈ। ਮੌਜੂਦਾ ਸਮੇਂ ਵਿਚ ਅਮਰੀਕਾ ਵਿਚ ਕੋਰੋਨਾ ਸੰਕਰਮਣ ਦੇ ਇਲਾਜ ਵਿਚ ਜ਼ਿਆਦਾਤਰ ਟੀਕੇ ਦੀ ਵਰਤੋਂ ਕੀਤੀ ਜਾ ਰਹੀ ਹੈ। ਫਾਈਜ਼ਰ ਦੇ ਮੁਕਾਬਲੇਬਾਜ਼ ਮਰਕ ਨੇ ਪਹਿਲਾਂ ਹੀ ਇਕ ਐਂਟੀ-ਕੋਵਿਡ -19 ਗੋਲੀ ਵਿਕਸਿਤ ਕੀਤੀ ਹੈ। ਇਹੀ ਕਾਰਨ ਹੈ ਕਿ ਫਾਈਜ਼ਰ ਨੇ ਕੋਵਿਡ-19 ਨੂੰ ਜਾਰੀ ਕੀਤਾ ਹੈ।

Related posts

ਨਵੇਂ ਸਾਲ ਮੌਕੇ ਅਮਰੀਕਾ ਈਰਾਨ ਨੂੰ ਦੇਵੇਗਾ ਵੱਡਾ ਤੋਹਫ਼ਾ

On Punjab

ਅਮਰੀਕਾ ਨੂੰ ਇਕਜੁੱਟ ਰੱਖਣ ਲਈ ਕਮਾਨ ਨਵੀਂ ਪੀੜ੍ਹੀ ਨੂੰ ਸੌਂਪੀ: ਬਾਇਡਨ

On Punjab

ਸੁਰੱਖਿਆ ਪ੍ਰਰੀਸ਼ਦ ‘ਚ ਭਾਰਤ ਦੀ ਮੈਂਬਰੀ ‘ਤੇ ਅਮਰੀਕਾ ਦਾ ਰੁਖ਼ ਸਾਫ਼ ਨਹੀਂ

On Punjab