16.54 F
New York, US
December 22, 2024
PreetNama
ਖੇਡ-ਜਗਤ/Sports News

ਚੋਣ ਟਰਾਇਲਾਂ ਵਿਚ ਹਿੱਸਾ ਨਹੀਂ ਲਵੇਗੀ ਸਾਇਨਾ ਨੇਹਵਾਲ

ਭਾਰਤੀ ਬੈਡਮਿੰਟਨ ਖਿਡਾਰਨ ਸਾਇਨਾ ਨੇਹਵਾਲ ਨੇ ਰਾਸ਼ਟਰਮੰਡਲ ਖੇਡਾਂ ਦੇ ਚੋਣ ਟਰਾਇਲ ਵਿਚ ਹਿੱਸਾ ਨਾ ਲੈਣ ਦਾ ਫ਼ੈਸਲਾ ਕੀਤਾ ਹੈ। ਬਰਮਿੰਘਮ ਵਿਚ ਹੋਣ ਵਾਲੀਆਂ ਰਾਸ਼ਟਰਮੰਡਲ ਖੇਡਾਂ ਤੇ ਹਾਂਗਝੋਊ ਵਿਚ ਹੋਣ ਵਾਲੀਆਂ ਏਸ਼ਿਆਈ ਖੇਡਾਂ ਦੇ ਚੋਣ ਟਰਾਇਲ 15 ਤੋਂ 20 ਅਪ੍ਰਰੈਲ ਵਿਚਾਲੇ ਹੋਣਗੇ। ਦੋ ਵਾਰ ਦੀ ਰਾਸ਼ਟਰਮੰਡਲ ਖੇਡਾਂ ਦੀ ਚੈਂਪੀਅਨ ਸਾਇਨਾ ਨੇ ਭਾਰਤੀ ਬੈਡਮਿੰਟਨ ਸੰਘ (ਬੀਏਆਈ) ਨੂੰ ਟਰਾਇਲ ਵਿਚ ਹਿੱਸਾ ਨਾ ਲੈਣ ਦੇ ਆਪਣੇ ਫ਼ੈਸਲੇ ਬਾਰੇ ਦੱਸ ਦਿੱਤਾ ਹੈ।

Related posts

ਮਿਲਖਾ ਸਿੰਘ ਦੀ ਪਤਨੀ ਨਾਲ ਹੋਈ ਹਜ਼ਾਰਾਂ ਰੁਪਏ ਦੀ ਆਨਲਾਈਨ ਠੱਗੀ

On Punjab

ਵਰਲਡ ਕੱਪ ‘ਚ ਭਾਰਤ ਨੂੰ ਵੱਡਾ ਝਟਕਾ, ਸ਼ਿਖਰ ਧਵਨ ਬਾਹਰ, ਰਿਸ਼ਭ ਪੰਤ ਨੂੰ ਮਿਲੀ ਥਾਂ

On Punjab

ਰੋਨਾਲਡੋ ਨੂੰ ‘ਪਲੇਅਰ ਆਫ ਦ ਸੈਂਚੁਰੀ’ ਦਾ ਪੁਰਸਕਾਰ

On Punjab