ਨਾਰੀ ਅਰਦਾਸ
ਨਾਰੀ ਹਾਂ ਇਸ ਦੇਸ਼ ਦੀ
ਵਾਲਾ ਕੁੱਝ ਨਹੀ ਚਾਹੀਦਾ ।
ਇੱਕੋ ਅਰਦਾਸ ਮੇਰੀ
ਸਮਾਜ ਚ ਸਤਿਕਾਰ ਚਾਹੀਦਾ।
ਅੌਰਤ ਕਹਿ ਕੇ ਨਾ ਬੁਲਾਇਆ ਜਾਵੇ ।
ਮੈਨੂੰ ਮੁੰਡਿਆ ਵਾਲਾ ਮਾਨ ਚਾਹੀਦਾ ।
ਮੈ ਹਰ ਦੁੱਖ ਸਹਿ ਸਕਦੀ
ਪਰ ਸੰਸਾਰ ਚ ਮਰਦਾ ਤੋ ਨੀਵੀ ਹੋ ਕਿ ਨਾ ਰਹਿ ਸਕਦੀ ।
ਮੈ ਮੁੰਡਿਆ ਵਾਂਗ ਪੜਨਾ ਚਾਹੁੰਣੀ ਹਾਂ ।
ਮੈ ਜਨਮ ਲਵਾਂ ਤਾ ਸੰਸਾਰ ਬਣਾਉਣਾ ਚਾਹੁੰਣੀ ਹਾਂ ।
ਇਸੇ ਲਈ ਮੈ ਜਨਮ ਲੈਣ ਦਾ ਅਧਿਕਾਰ ਚਾਹੁੰਣੀ ਹਾਂ !!
ਗੁਰਪਿੰਦਰ ਆਦੀਵਾਲ ਸ਼ੇਖਪੁਰਾ