ਏਕ ਇਸ਼ਕ ਦੀ ਏਥੇ ਜਾਤ ਪੁੱਛਦੇ
ਦੂਜਾ ਪੁੱਛਣ ਏ ਕੰਮ ਕਾਰ ਮੀਆਂ
ਸਾਥੋਂ ਵੱਖ ਨਾ ਹੋ ਸਕੇ ਸਾਹ ਓਹਦੇ
ਕਿੰਝ ਬਿਆਨ ਕਰਾਂ ਓਹਦੇ ਹਾਲਾਤ ਮੀਆਂ
ਵਿਚ ਸਮੁੰਦਰ ਡੋਬ ਗਿਆ ਸਾਨੂੰ ਓ
ਕਿਸ ਮਲਾਹ ਨੂੰ ਆਖਾਂ ਪਿਆਰ ਮੀਆਂ
ਇਸ਼ਕ ਬੁੱਲ੍ਹੇ ਨੂੰ ਝਾਂਜਰ ਪੈ ਪਵਾਈ
ਕਿਦਾ ਮੋੜਾ ਮੈਂ ਓਹਦਾ ਸਤਿਕਾਰ ਮੀਆਂ
ਛੱਡ ਗਿਆ ਏ ਜਿੰਦਗੀ ‘ਚ ਸਾਨੂੰ ਕੱਲੇ
ਲੈ ਜਾਂਦਾ ਤੂੰ ਆਪਣੇ ਨਾਲ ਮੀਆਂ।
#ਪ੍ਰੀਤ