PreetNama
ਸਮਾਜ/Socialਖਬਰਾਂ/Newsਖਾਸ-ਖਬਰਾਂ/Important News

ਸੈਂਸੈਕਸ ਪਹਿਲੀ ਵਾਰ 79 ਹਜ਼ਾਰ ਤੋਂ ਪਾਰ

ਸ਼ੇਅਰ ਬਾਜ਼ਾਰ ਵਿਚ ਅੱਜ ਲਗਾਤਾਰ ਤੀਜੇ ਦਿਨ ਵਾਧੇ ਦਾ ਰੁਝਾਨ ਜਾਰੀ ਰਿਹਾ। ਅੱਜ ਸੈਂਸੈਕਸ ਪਹਿਲੀ ਵਾਰ 79000 ਪਾਰ ਪੁੱਜ ਗਿਆ ਹੈ ਜਦਕਿ ਨਿਫਟੀ 23974 ਅੰਕਾਂ ’ਤੇ ਪੁੱਜ ਗਿਆ।

Related posts

ਅੱਤਵਾਦੀਆਂ ਵੱਲੋਂ ਮਾਰੇ 3 ਸਿੱਖਾਂ ਦੇ ਪਰਿਵਾਰਾਂ ਨੂੰ ਪਾਕਿਸਤਾਨ ਸਰਕਾਰ ਨੇ ਦਿੱਤੇ 30-30 ਲੱਖ ਦੇ ਚੈੱਕ

On Punjab

ਪੁਲਿਸ ਨੂੰ ਜਿਉਂਦੀ ਬਿੱਲੀ ਖਾਣ ਵਾਲੇ ਸ਼ਖ਼ਸ ਦੀ ਭਾਲ, ਵੀਡੀਓ ਹੋ ਰਹੀ ਵਾਇਰਲ

On Punjab

ਨਾਸਾ ਨੂੰ ਆਖਿਰ ਹੁਣ ਕਿਸ ਡਰ ਤੋਂ ਵਾਪਸ ਲੈਣਾ ਪਿਆ Artemis-1 ਮਿਸ਼ਨ, ਜਾਣੋ ਅੱਗੇ ਕੀ ਹੋਵੇਗਾ

On Punjab