63.68 F
New York, US
September 8, 2024
PreetNama
ਸਮਾਜ/Social

ਗਰਮੀ ਨੇ ਕੀਤੀ ਅੱਤ, ਪਾਰਾ 48 ਡਿਗਰੀ ਦੇ ਨੇੜੇ ਪਹੁੰਚਿਆ

ਭਿਵਾਨੀਦਿੱਲੀਐਨਸੀਅਰਹਰਿਆਣਾਪੰਜਾਬ ਸਮੇਤ ਦੇਸ਼ ਦੇ ਮੈਦਾਨੀ ਖੇਤਰਾਂ ‘ਚ ਗਰਮੀ ਦਾ ਕਹਿਰ ਜਾਰੀ ਹੈ। ਇਸ ਤੋਂ ਅਜੇ ਵੀ ਕੁਝ ਦਿਨ ਰਾਹਤ ਮਿਲਣ ਦੇ ਅਸਾਰ ਨਹੀਂ ਹਨ। ਵਧਦੀ ਗਰਮੀ ਦੇ ਚੱਲਦੇ ਉੱਤਰੀ ਸੂਬਿਆਂ ਦਾ ਪਾਰਾ 45 ਤੋਂ 50 ਡਿਗਰੀ ਤਕ ਪਹੁੰਚ ਗਿਆ ਹੈ। ਰਾਜਸਥਾਨ ਦੇ ਨਾਲ ਲੱਗਦੇ ਹਰਿਆਣਾ ਸੂਬੇ ਦੇ ਜ਼ਿਲ੍ਹੇ ਭਿਵਾਨੀ ਦਾ ਪਾਰਾ ਇਨ੍ਹੀਂ ਦਿਨੀਂ48 ਡਿਗਰੀ ਸੈਲਸੀਅਸ ਦੇ ਕਰੀਬ ਪਹੁੰਚ ਗਿਆ ਹੈ।

 

ਅਜਿਹੀ ਭਿਆਨਕ ਗਰਮੀ ਨੇ ਪਿਛਲੇ ਕਈ ਰਿਕਾਰਡ ਤੋੜ ਦਿੱਤੇ ਹਨ। ਗਰਮੀ ‘ਚ ਬੱਚਿਆਂਬਜ਼ੁਰਗਾਂ ਤੇ ਆਮ ਲੋਕਾਂ ਨੂੰ ਬਚ ਕੇ ਰਹਿਣ ਤੇ ਜ਼ਿਆਦਾ ਤੋਂ ਜ਼ਿਆਦਾ ਪਾਣੀ ਪੀਣ ਦੀ ਸਲਾਹ ਦਿੱਤੀ ਗਈ ਹੈ। ਸ਼ਹਿਰਾਂ ‘ਚ ਜ਼ਿਆਦਾ ਤਪਸ਼ ਦਾ ਇੱਕ ਕਾਰਨ ਵਧ ਰਹੀ ਵਾਹਨਾ ਦੀ ਗਿਣਤੀ ਵੀ ਹੈ।

 

ਇਸ ਗਰਮੀ ‘ਚ ਲੋਕਾਂ ਨੂੰ ਲੋੜ ਪੈਣ ‘ਤੇ ਹੀ ਘਰੋਂ ਬਾਹਰ ਨਿਕਲਣ ਦੀ ਹਦਾਇਤਾਂ ਦਿੱਤੀਆਂ ਗਈਆਂ ਹਨ।

Related posts

ਸਾਬਰਮਤੀ ਹੋਸਟਲ ਵਾਰਡਨ ਆਰ ਮੀਨਾ ਨੇ ਦਿੱਤਾ ਅਸਤੀਫ਼ਾ

On Punjab

Photos : ਜੰਗਲ ‘ਚ ਲੱਗੀ ਭਿਆਨਕ ਅੱਗ ਨਾਲ ਸਹਿਮਿਆ ਗ੍ਰੀਸ, ਜਹਾਜ਼ਾਂ ਤੇ ਹੈਲੈਕੀਪਟਰਾਂ ਦੀ ਲਈ ਜਾ ਰਹੀ ਹੈ ਮਦਦ, ਦੇਖੋ ਦਿਲ ਕੰਬਾਊ ਮੰਜ਼ਰ

On Punjab

ਪ੍ਰਧਾਨ ਮੰਤਰੀ ਮੋਦੀ ਤੇ ਰਾਸ਼ਟਰਪਤੀ ਵੱਲੋਂ 550ਵੇਂ ਪ੍ਰਕਾਸ਼ ਪੁਰਬ ਦੀ ਵਧਾਈ

On Punjab