76.69 F
New York, US
April 30, 2025
PreetNama
ਖਾਸ-ਖਬਰਾਂ/Important News

ਕੈਨੇਡੀਅਨ ਜਵਾਨਾਂ ਦੇ ਭੰਗੜੇ ਨੇ ਲੁੱਟੇ ਦਿਲ

ਵੀਂ ਦਿੱਲੀਕੈਨੇਡੀਅਨ ਆਰਮਡ ਫੋਰਸਿਜ਼ ਦੇ ਬਹਾਦਰ ਜਵਾਨ ਦੇਸ਼ ਦੀ ਸੇਵਾ ਕਰਦੇ ਹਨ। ਇਸ ਦੇ ਨਾਲ ਹੀ ਉਹ ਪੰਜਾਬੀ ਲੋਕ ਨਾਚ ਯਾਨੀ ਭੰਗੜਾ ਦਾ ਖੂਬ ਪ੍ਰਦਰਸ਼ਨ ਕਰਦੇ ਹਨ।

ਇੱਕ ਯੂਕੋਨ ਬੇਸਡ ਭੰਗੜਾ ਦੇ ਇੰਸਟ੍ਰਕਟਰ ਗੁਰਦੀਪ ਪੰਧੇਰ ਨੇ ਭੰਗੜਾ ਸੈਸ਼ਨ ਲਈ ਫੋਰਸਿਜ਼ ਜੁਆਇੰਨ ਕੀਤੀ ਹੈ। ਇਸ ਭੰਗੜਾ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਲੱਖ 80 ਹਜ਼ਾਰ ਸ਼ੇਅਰ ਮਿਲੇ ਹਨ।
https://www.facebook.com/GurdeepPandher/videos/648476428999032/

ਇਹ ਵੀਡੀਓ ਵਿਕਟੋਰੀਆਬੀਸੀ ‘ਤੇ ਆਧਾਰਤ ਕੈਨੇਡੀਅਨ ਆਰਮਡ ਫੋਰਸਜ਼ ਦਾ ਹੈਜਿਸ ਨੂੰ ਪੰਜਾਬੀ ਲੋਕ ਨਾਚ ਕਰਨ ਲਈ ਇਸ ਤਰ੍ਹਾਂ ਪ੍ਰਸਿੱਧੀ ਮਿਲੀ।

Related posts

UK New Home Minister: ਬ੍ਰਿਟੇਨ ‘ਚ ਗ੍ਰਹਿ ਮੰਤਰਾਲੇ ਦੀ ਜ਼ਿੰਮੇਵਾਰੀ ਸੰਭਾਲੇਗੀ ਭਾਰਤ ਦੀ ਧੀ, ਜਾਣੋ ਕੌਣ ਹੈ ਸੁਏਲਾ ਬ੍ਰੇਵਰਮੈਨ

On Punjab

ਭਾਰਤੀ ਚੋਣ ਕਮਿਸ਼ਨ ਵੱਲੋਂ ਜਲੰਧਰ ਦੇ ਡਿਪਟੀ ਕਮਿਸ਼ਨਰ ਦਾ ਤਬਾਦਲਾ ਕਰਨ ਦੇ ਨਿਰਦੇਸ਼

On Punjab

ਰੇਲਵੇ ਗੇਟਮੈਨ ਦੇ ਰਿਹਾ ਸੀ ਪਾਕਿਸਤਾਨੀਆਂ ਨੂੰ ਭੇਤ, ਕੇਸ ਦਰਜ

On Punjab