Bollywood new ਨਵੀਂ ਦਿੱਲੀ : ਬਾਲੀਵੁੱਡ ਐਕਟ੍ਰੈੱਸ ਸ਼ਰਮਾ ਮਾਂ ਬਣ ਗਈ ਹੈ। ਅਨੁਸ਼ਕਾ ਨੇ ਬੇਟੀ ਨੂੰ ਦਿੱਤਾ ਜਨਮ। ਇਹ ਗੁੱਡ ਨਿਊਜ਼ ਉਨ੍ਹਾਂ ਦੇ ਪਤੀ ਤੇ ਇੰਡੀਅਨ ਕ੍ਰਿਕਟਰ ਵਿਰਾਟ ਕੋਹਲੀ ਨੇ ਸੋਸ਼ਲ ਮੀਡੀਆ ਅਕਾਊਂਟ ਇੰਸਟਾਗ੍ਰਾਮ ਦੇ ਜ਼ਰੀਏ ਦਿੱਤੀ ਹੈ। ਵਿਰਾਟ ਨੇ ਇੰਸਟਾਗ੍ਰਾਮ ’ਤੇ ਪੋਸਟ ਸ਼ੇਅਰ ਕਰਦੇ ਹੋਏ ਲਿਖਿਆ ਹੈ, ਸਾਨੂੰ ਦੋਵਾਂ ਨੂੰ ਇਹ ਦੱਸਦੇ ਹੋਏ ਬਹੁਤ ਖੁਸ਼ੀ ਹੋ ਰਹੀ ਹੈ ਕਿ ਅੱਜ ਦੁਪਹਿਰੇ ਸਾਡੇ ਬੇਟੀ ਹੋਈ ਹੈ। ਅਨੁਸ਼ਕਾ ਤੇ ਬੇਟੀ ਦੋਵੇਂ ਹੀ ਬਿਲਕੁਲ ਠੀਕ ਹਨ।