PreetNama
ਖਾਸ-ਖਬਰਾਂ/Important News

AR Rahman ਦੇ ਨਾਮ ‘ਤੇ ਕੈਨੇਡਾ ‘ਚ ਸੜਕ, ਆਸਕਰ ਜੇਤੂ ਮਿਊਜ਼ਿਕ ਮੇਸਟਰੋ ਨੇ ਕਿਹਾ- ‘ਕਦੇ ਕਲਪਨਾ ਵੀ ਨਹੀਂ ਕੀਤੀ’

ਭਾਰਤੀ ਫਿਲਮ ਸੰਗੀਤ ਦੇ ਮਹਾਨ ਕਲਾਕਾਰ ਏ.ਆਰ. ਰਹਿਮਾਨ ਨੂੰ ਹੁਣ ਅਜਿਹਾ ਸਨਮਾਨ ਮਿਲਿਆ ਹੈ ਜਿਸਦੀ ਉਸਨੇ ਕਦੇ ਕਲਪਨਾ ਵੀ ਨਹੀਂ ਕੀਤੀ ਸੀ। ਕੈਨੇਡਾ ਦੇ ਸ਼ਹਿਰ ਮਾਰਖਮ ਵਿੱਚ ਇੱਕ ਗਲੀ ਦਾ ਨਾਮ ਏ ਆਰ ਰਹਿਮਾਨ ਦੇ ਨਾਮ ਉੱਤੇ ਰੱਖਿਆ ਗਿਆ ਹੈ। ਰਹਿਮਾਨ ਨੇ ਟਵੀਟ ਰਾਹੀਂ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਇਸ ਲਈ ਮੇਅਰ ਅਤੇ ਕੌਂਸਲੇਟ ਜਨਰਲ ਅਪੂਰਵਾ ਸ਼੍ਰੀਵਾਸਤਵ ਦਾ ਧੰਨਵਾਦ ਕੀਤਾ ਹੈ।

ਰਹਿਮਾਨ ਨੇ ਇਸ ਇਵੈਂਟ ਦੀਆਂ ਤਸਵੀਰਾਂ ਵੀ ਸ਼ੇਅਰ ਕੀਤੀਆਂ ਹਨ, ਜਿਸ ‘ਚ ਉਹ ਮੇਅਰ ਨਾਲ ਨਜ਼ਰ ਆ ਰਹੇ ਹਨ।

Related posts

ਆਪ ਪੰਜਾਬ ਵਿਧਾਇਕਾਂ ਦੀ ਮੀਟਿੰਗ ਅਗਾਮੀ ਅਸੈਂਬਲੀ ਚੋਣਾਂ ਤੋਂ ਪਹਿਲਾਂ ਪੰਜਾਬ ਨੂੰ ਦੇਸ਼ ਲਈ ਵਿਕਾਸ ਮਾਡਲ ਬਣਾਵਾਂਗੇ: ਭਗਵੰਤ ਮਾਨ

On Punjab

ਸਮੱਗਲਰਾਂ ਤੋਂ ਛੁਡਾਈਆਂ ਕਲਾਕ੍ਰਿਤਾਂ ਅਫਗਾਨਿਸਤਾਨ ਭੇਜੀਆਂ ਜਾਣਗੀਆਂ

On Punjab

ਸਾਉਣ ਦਾ ਮਹੀਨਾ ਅਤੇ ਤੀਆਂ ਦਾ ਤਿਉਹਾਰ

On Punjab