ਹਿਮਾਚਲ ਪ੍ਰਦੇਸ਼ ਅਤੇ ਗੁਜਰਾਤ ਦੀਆਂ ਵਿਧਾਨ ਸਭਾ ਚੋਣਾਂ ਲਈ ਪੋਲਿੰਗ ਦਾ ਕੰਮ ਅਮਨਪੂਰਵਕ ਮੁਕੰਮਲ ਹੋ ਗਿਆ ਹੈ। ਇਨ੍ਹਾਂ ਦੋਵਾਂ ਰਾਜਾਂ ਵਿੱਚ ਕਿਸ ਪਾਰਟੀ ਦੀ ਸਰਕਾਰ ਬਣੇਗੀ, ਇਸ ਸਬੰਧੀ ਥੋੜ੍ਹੀ ਦੇਰ ‘ਚ ਐਗਜ਼ਿਟ ਪੋਲ ਆ ਰਹੇ ਹਨ।
ਏਬੀਪੀ ਅਨੁਸਾਰ, ਦੱਖਣੀ ਗੁਜਰਾਤ ਵਿਚ ਭਾਜਪਾ ਨੂੰ 24-28, ਕਾਂਗਰਸ ਨੂੰ 4-8, ਆਪ ਨੂੰ 1-3 ਅਤੇ ਹੋਰਾਂ ਨੂੰ 0-2 ਸੀਟਾਂ ਮਿਲਦੀਆਂ ਵਿਖਾਈਆਂ ਗਈਆਂ ਹਨ।