ਖਬਰਾਂ/Newsਖਾਸ-ਖਬਰਾਂ/Important Newsਅਮਰੀਕਾ `ਚ ਸਿੱਖ ਟੈਕਸੀ ਡਰਾਇਵਰ `ਤੇ ਹਮਲਾ ਕਰਨ ਵਾਲੇ ਨੂੰ 15 ਮਹੀਨੇ ਦੀ ਕੈਦPritpal KaurDecember 31, 2018 by Pritpal KaurDecember 31, 201801411 ਅਮਰੀਕੀ ਸੂਬੇ ਵਾਸਿ਼ੰਗਟਨ ਦੇ ਸ਼ਹਿਰ ਸਿਆਟਲ `ਚ ਸਿੱਖ ਟੈਕਸੀ ਡਰਾਇਵਰ ਸ੍ਰੀ ਸਵਰਨ ਸਿੰਘ ਨਾਲ ਵਹਿਸ਼ੀਆਨਾ ਤਰੀਕੇ ਕੁੱਟਮਾਰ ਕਰਨ ਵਾਲੇ ਦੋਸ਼ੀ ਨੂੰ ਅਦਾਲਤ ਨੇ 15 ਮਹੀਨੇ...
ਖਬਰਾਂ/Newsਖਾਸ-ਖਬਰਾਂ/Important Newsਕੈਨੇਡਾ `ਚ ‘ਖ਼ਾਲਿਸਤਾਨੀਆਂ ਤੇ ਪਾਕਿ ਫ਼ੌਜ ਦੀ ਮਿਲੀਭੁਗਤ ਹੋਈ ਜੱਗ-ਜ਼ਾਹਿਰPritpal KaurDecember 31, 2018November 30, 2020 by Pritpal KaurDecember 31, 2018November 30, 202001826 ਸਵਿੰਦਰ ਕੌਰ, ਮੋਹਾਲੀ ਕੈਨੇਡਾ ਦੇ ਕੁਝ ਖ਼ਾਲਿਸਤਾਨ-ਪੱਖੀ ਕਾਰਕੁੰਨਾਂ ਨੇ ‘ਸਿੱਖ ਕਮਿਊਨਿਟੀ` (ਸਿੱਖ ਕੌਮ) ਦੇ ਬੈਨਰ ਹੇਠ ਪਾਕਿਸਤਾਨੀ ਫ਼ੌਜ ਦੇ ਮੁਖੀ ਕਮਰ ਜਾਵੇਦ ਬਾਜਵਾ ਨੂੰ ਸਨਮਾਨਿਤ...
ਖਬਰਾਂ/Newsਖਾਸ-ਖਬਰਾਂ/Important Newsਅਮਰੀਕਾ ਦੇ ਨਿਊਜਰਸੀ `ਚ ਪੰਜਾਬੀ ਨੌਜਵਾਨ ਦਾ ਗੋਲੀ ਮਾਰ ਕੇ ਕਤਲPritpal KaurDecember 31, 2018 by Pritpal KaurDecember 31, 201801627 ਅਮਰੀਕਾ ਚ ਇੱਕ ਵਾਰ ਫਿਰ ਤੋਂ ਪਰਵਾਸੀ ਭਾਰਤੀਆਂ ਨਾਲ ਬੀਤੀ ਇੱਕ ਮੰਦਭਾਗੀ ਘਟਨਾ ਸਾਹਮਣੇ ਆਈ ਹੈ। ਅਮਰੀਕਾ ਦੇ ਨਿਊਜਰਸੀ `ਚ ਇੱਕ 27 ਸਾਲਾ ਪੰਜਾਬੀ ਨੌਜਵਾਨ...
ਫਿਲਮ-ਸੰਸਾਰ/Filmyਫਿਲਮ ‘ਦ ਐਕਸੀਡੈਂਟਲ ਪ੍ਰਾਈਮ ਮਿਨਿਸਟਰ’ ਪੰਜਾਬ ’ਚ ਨਹੀਂ ਹੋਵੇਗੀ ਬੈਨPritpal KaurDecember 31, 2018 by Pritpal KaurDecember 31, 201801483 ਮੱਧ ਪ੍ਰਦੇਸ਼ ਚ ਦ ਐਕਸੀਡੈਂਟਲ ਪ੍ਰਾਈਮ ਮਿਨਿਸਟਰ ਤੇ ਬੈਨ ਲੱਗਣ ਦੀਆਂ ਖਬਰਾਂ ਵਿਚਾਲੇ ਪੰਜਾਬ ਦੀ ਕਾਂਗਰਸ ਸਰਕਾਰ ਨੇ ਸਪੱਸ਼ਟ ਕੀਤਾ ਹੈ ਕਿ ਸੂਬੇ ਚ ਫਿ਼ਲਮ...
ਸਮਾਜ/Socialਖਬਰਾਂ/Newsਪੰਜਾਬ ਤੇ ਹਰਿਆਣਾ ਦੇ ਕਈ ਇਲਾਕਿਆਂ ’ਚ ਪਾਰਾ 0 ਤੋਂ ਹੇਠਾਂ ਪੁੱਜਿਆPritpal KaurDecember 31, 2018 by Pritpal KaurDecember 31, 201801703 ਪੰਜਾਬ ਅਤੇ ਹਰਿਆਣਾ ਦੇ ਜਿ਼ਆਦਾਤਰ ਹਿੱਸਿਆਂ `ਚ ਠੰਢ ਦੀ ਲਹਿਰ ਤੇਜ਼ ਹੋ ਗਈ ਹੈ ਜਦਕਿ ਪੰਜਾਬ `ਚ ਆਦਮਪੁਰ ਸ਼ਹਿਰ ਦਾ ਤਾਪਮਾਨ ਜ਼ੀਰੋ ਤੋਂ ਹੇਠਾਂ 1.7...
ਸਮਾਜ/Socialਖਬਰਾਂ/Newsਪਿਛਲੇ 7 ਸਾਲਾਂ ‘ਚ 95 ਲੱਖ ਸੈਲਾਨੀਆਂ ਨੇ ਵੇਖਿਆ ਵਿਰਾਸਤ-ਏ ਖਾਲਸਾ ਮਿਊਜ਼ੀਅਮPritpal KaurDecember 31, 2018 by Pritpal KaurDecember 31, 201801430 ਪਿਛਲੇ ਸੱਤ ਸਾਲਾਂ ਦੌਰਾਨ 95.75 ਲੱਖ ਵਿਦੇਸ਼ੀ ਤੇ ਸਥਾਨਕ ਸੈਲਾਨੀ ਆਨੰਦਪੁਰ ਸਾਹਿਬ ਵਿਖੇ ਵਿਰਾਸਤ-ਏ ਖਾਲਸਾ ਮਿਊਜ਼ੀਅਮ ਦੇਖਣ ਗਏ ਹਨ। ਇਹ ਅਜਾਇਬ ਘਰ ਪੰਜਾਬ ਦੇ ਪਿਛਲੇ...
ਸਮਾਜ/Socialਖਬਰਾਂ/Newsਅੰਮ੍ਰਿਤਸਰ ਹਾਦਸਾ- ਵਿਆਹ ਦੀ ਵਰ੍ਹੇਗੰਢ ਤੋਂ ਦੋ ਦਿਨ ਪਹਿਲਾਂ ਔਰਤ ਦੀ ਆਪਣੀ ਬੱਚੀ ਸਮੇਤ ਮੌਤPritpal KaurDecember 31, 2018 by Pritpal KaurDecember 31, 201801472 ਦੋ ਦਿਨਾਂ ਬਾਅਦ ਆਪਣੇ ਵਿਆਹ ਦੀ ਵਰ੍ਹੇਗੰਢ ਮਨਾਉਣ ਦੀ ਤਿਆਰੀ ਕਰ ਰਹੀ ਇੱਕ ਔਰਤ ਤੇ ਉਸਦੀ ਡੇਢ ਸਾਲ ਦੀ ਇੱਕ ਬੱਚੀ ਦੀ ਅੰਮ੍ਰਿਤਸਰ ਵਿੱਚ ਦੁਸਹਿਰਾ ਸਮਾਰੋਹ...
ਸਮਾਜ/Socialਰਾਜਨੀਤੀ/Politicsਟੱਕਰ ਮਾਰ ਕੇ 7 ਜਾਨਾਂ ਲੈਣ ਵਾਲਾ ਬੱਸ ਡਰਾਇਵਰ ਸ਼ਾਹਬਾਦ ਤੋਂ ਗ੍ਰਿਫ਼ਤਾਰPritpal KaurDecember 31, 2018December 31, 2018 by Pritpal KaurDecember 31, 2018December 31, 201801423 ਸਨਿੱਚਰਵਾਰ ਸਵੇਰੇ ਦੋ ਕਾਰਾਂ ਨੂੰ ਟੱਕਰ ਮਾਰਲ ਵਾਲੀ ਵੌਲਵੋ ਬੱਸ (ਐੱਚਆਰ 38ਏਵਾਈ 0099) ਦੇ ਡਰਾਇਵਰ ਨੂੰ ਅੱਜ ਐਤਵਾਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਸ...
ਖਬਰਾਂ/Newsਰਾਜਨੀਤੀ/Politicsਸੁਖਪਾਲ ਖਹਿਰਾ ਦੇ ਪ੍ਰਚਾਰ ਦੇ ਬਾਵਜੁਦ ਸਰਪੰਚੀ ਦੀ ਚੋਣ ਹਾਰੀ ਭਰਜਾਈPritpal KaurDecember 31, 2018December 31, 2018 by Pritpal KaurDecember 31, 2018December 31, 201801557 ਕਪੂਰਥਲਾ ਜਿ਼ਲ੍ਹੇ ਦੀ ਭੁਲੱਥ ਤਹਿਸੀਲ ਦੇ ਪਿੰਡ ਰਾਮਗੜ੍ਹ `ਚ ਆਮ ਆਦਮੀ ਪਾਰਟੀ ਦੇ ਬਾਗ਼ੀ ਤੇ ਮੁਅੱਤਲ ਆਗੂ ਸੁਖਪਾਲ ਸਿੰਘ ਖਹਿਰਾ ਦੀ ਭਰਜਾਈ ਕਿਰਨਬੀਰ ਕੌਰ ਚੋਣ...
ਖਬਰਾਂ/Newsਪੰਜਾਬ ਪੰਚਾਇਤ ਚੋਣਾਂ ਦੇ ਕੁਝ ਨਤੀਜੇ ਇੱਥੇ ਪੜ੍ਹੋPritpal KaurDecember 31, 2018 by Pritpal KaurDecember 31, 201801481 ਅੱਜ ਪੰਜਾਬ ਦੀਆਂ 13,276 ਪੰਚਾਇਤਾਂ ਲਈ ਸਵੇਰੇ 8 ਵਜੇ ਤੋਂ ਲੈ ਕੇ ਸ਼ਾਮੀਂ 4 ਵਜੇ ਤੱਕ ਵੋਟਾਂ ਪਈਆਂ ਤੇ ਉਸ ਦੇ ਛੇਤੀ ਬਾਅਦ ਹੀ ਨਤੀਜੇ ਆਉਣੇ...