16.54 F
New York, US
December 22, 2024
PreetNama
ਸਮਾਜ/Social

Books of Rabindranath Tagore: ਨੋਬਲ ਸ਼ਾਂਤੀ ਪੁਰਸਕਾਰ ਹਾਸਲ ਕਰਨ ਵਾਲੇ ਪਹਿਲੇ ਭਾਰਤੀ ਰਬਿੰਦਰਨਾਥ ਟੈਗੋਰ ਦੀਆਂ ਇਹ ਕਿਤਾਬਾਂ ਜ਼ਰੂਰ ਪੜ੍ਹੋ

ਰਬਿੰਦਰ ਨਾਥ ਟੈਗੋਰ ਪਹਿਲੇ ਗੈਰ-ਯੂਰਪੀਅਨ ਤੇ ਪਹਿਲੇ ਭਾਰਤੀ ਸਨ ਜਿਨ੍ਹਾਂ ਨੂੰ ਸਾਹਿਤ ‘ਚ ਨੋਬਲ ਪੁਰਸਕਾਰ ਨਾਲ ਨਿਵਾਜਿਆ ਗਿਆ। ਉਨ੍ਹਾਂ ਨੂੰ ਇਹ ਪੁਰਸਕਾਰ 1913 ‘ਚ ਆਪਣੀ ਕਿਤਾਬ ‘ਗੀਤਾਂਜਲੀ’ ਲਈ ਮਿਲਿਆ। ‘ਗੀਤਾਂਜਲੀ’ ਟੈਗੋਰ ਦੀ ਪ੍ਰਸਿੱਧ ਕਿਤਾਬ ਹੋਈ। ਇਸ ‘ਚ 103 ਕਵਿਤਾਵਾਂ ਦਾ ਸੰਗ੍ਰਹਿ ਸ਼ਾਮਲ ਹੈ।

ਰਬਿੰਦਰ ਨਾਥ ਟੈਗੋਰ ਨੇ 16 ਸਾਲ ਦੀ ਉਮਰ ‘ਚ ਪਹਿਲੀ ਕਵਿਤਾ ਲਿਖੀ ਸੀ। ਉਹ ਸਿਰਫ ਸਾਹਿਤ ਤਕ ਹੀ ਸੀਮਤ ਨਹੀਂ ਰਹੇ। ਉਨ੍ਹਾਂ ਨੂੰ ਸੰਗੀਤ ਨਾਲ ਵੀ ਖਾਸ ਲਗਾਅ ਸੀ। ਭਾਰਤ ਦਾ ਰਾਸ਼ਟਰ ਗਾਣ ਵੀ ਰਬਿੰਦਰ ਨਾਥ ਟੈਗੋਰ ਦੀ ਹੀ ਰਚਨਾ ਹੈ।

ਰਬਿੰਦਰਨਾਥ ਟੈਗੋਰ ਨੇ ਬੱਚਿਆਂ ਤੋਂ ਲੈ ਕੇ ਹਰ ਉਮਰ ਵਰਗ ਦੇ ਪਾਠਕਾਂ ਲਈ ਰਚਨਾਵਾਂ ਲਿਖੀਆਂ। ਉਨ੍ਹਾਂ ਦੀਆਂ ਬੱਚਿਆਂ ਨਾਲ ਸਬੰਧਤ ਕੁਝ ਕਿਤਾਬਾਂ:

ਕਾਬੁਲੀਵਾਲਾ (Kabuliwala)

ਦ ਲਿਟਲ ਬਿਗ ਮੈਨ (The Little Big Man)

ਦ ਐਸਟ੍ਰੋਨੋਮਰ (The Astronomer)

ਕਲਾਊਡਸ ਐਂਡ ਵੇਵਸ (Clouds and Waves)

The Land of the Cards: Stories, Poems and Plays

ਇਸ ਤੋਂ ਇਲਾਵਾ ਰਬਿੰਗਰ ਨਾਥ ਟੈਗੋਰ ਦੀਆਂ ਵਿਸ਼ਵ ਪ੍ਰਸਿੱਧ ਕਿਤਾਬਾਂ:

ਗੀਤਾਂਜਲੀ (Gitanjali)

ਸ਼ੇਸ਼ਰ ਕਬਿਤਾ (Shesher Kabita)

ਦ ਪੋਸਟ ਆਫਿਸ (The Post Office)

ਦ ਗਾਰਡਨਰ (The Gardener)

ਗੋਰਾ (Gora)

ਹੰਡਰਡ ਪੋਇਮਜ਼ ਆਫ ਕਬੀਰ (Hundred poems of Kabir)

ਦ ਕਰੀਸੈਂਟ ਮੂਨ (The Crescent Moon)

ਫਰੂਟ ਗੈਦਰਿੰਗ (Fruit Gathrring)

ਸਟਰੇਅ ਬਰਡਜ਼ (Stray Birds)

ਦ ਫਿਊਜ਼ਿਟਿਵ (The Fugitive)

ਵਿੰਗਜ਼ ਆਫ ਡੈਥ (Wings of Death)

‘The Home and the World’

‘Tagore : Selected Short Stories’

‘Tagore : Selected Poems’

‘Rabindranath Tagore : An Anthology’

‘Sadhana : The Classic of Indian Spirituality’

‘The Heart of God : Prayers of Rabindranath Tagore’

‘Fireflies’

‘The Religion of Man’

‘Glimpses of Bengal – Selected from the Letters of Sir Rabindranath Tagore 1885 To 1895”Quartet’

ਰਬਿੰਦਰਨਾਥ ਟੈਗੋਰ ਨੇ ਸਾਹਿਤ ਦੀ ਲਗਪਗ ਹਰ ਵਿਧਾ ਦੀ ਰਚਨਾ ਕੀਤੀ। ਉਨ੍ਹਾਂ ਆਪਣਾ ਜ਼ਿਆਦਾ ਸਾਹਿਤ ਬੰਗਾਲੀ ਭਾਸ਼ਾ ‘ਚ ਰਚਿਆ। ਬਾਅਦ ‘ਚ ਉਨ੍ਹਾਂ ਆਪ ਕਈ ਰਚਨਾਵਾਂ ਦਾ ਅੰਗਰੇਜ਼ੀ ਅਨੁਵਾਦ ਕੀਤਾ ਤੇ ਕਈ ਰਚਨਾਵਾਂ ਅੰਗਰੇਜ਼ੀ ‘ਚ ਲਿਖੀਆਂ।

Related posts

ਮੁਲਾਜ਼ਮਾਂ ਨੂੰ 8 ਦੀ ਥਾਂ 9 ਘੰਟੇ ਕਰਨਾ ਪਵੇਗਾ ਕੰਮ, ਸਰਕਾਰ ਨੇ ਤਿਆਰ ਕੀਤਾ ਨਵਾਂ ਡਰਾਫਟ

On Punjab

Canada PM Justin Trudeau: ਪ੍ਰਧਾਨ ਮੰਤਰੀ ਦੀ ਹਾਜ਼ਰੀ ‘ਚ ਲੱਗੇ ਖਾਲਿਸਤਾਨ ਦੇ ਨਾਅਰੇ, ਟਰੂਡੋ ਨੇ ਸਿੱਖਾਂ ਦੀ ਆਜ਼ਾਦੀ ਤੇ ਰਾਖੀ ਲਈ ਕੀਤਾ ਵੱਡਾ ਐਲਾਨ

On Punjab

ਕੋਰੋਨਾ ਮਰੀਜ਼ ਦੇ ਸੰਪਰਕ ‘ਚ ਆਉਣ ਕਾਰਨ ਗੁਜਰਾਤ ਦੇ ਸੀਐਮ ਦਾ ਕਰਵਾਇਆ ਗਿਆ ਕੋਵਿਡ 19 ਟੈਸਟ

On Punjab