ਮਲਿਕਾ ਨੇ ਵ੍ਹਾਈਟ ਐਂਡ ਸਿਲਵਰ ਕਲਰ ਦਾ ਗਾਊਨ ਪਾਇਆ ਹੋਇਆ ਹੈ। ਆਪਣੇ ਲੁਕ ਨੂੰ ਸਿੰਪਲ ਰਖਦੇ ਹੋਏ ਮਲਿਕਾ ਨੇ ਸਿੰਪਲ ਈਅਰਰਿੰਗ ਪਹਿਨੇ ਸਨ।
ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਮਲਿਕਾ ਨੇ ਆਪਣੇ ਪਰਪਲ ਗਾਊਨ ਨਾਲ ਇੱਕ ਵੀਡੀਓ ਸ਼ੇਅਰ ਕੀਤਾ ਸੀ। ਹਾਲਾਂਕਿ ਉਸ ਵੀਡੀਓ ਵਿੱਚ ਉਨ੍ਹਾਂ ਨੇ ਸਿਰਫ ਆਊਟਫਿਟ ਕੈਰੀ ਕੀਤਾ ਸੀ ਪਰ ਕੋਈ ਮੇਕਅਪ ਨਹੀਂ ਕੀਤਾ ਸੀ। ਦੱਸਣਯੋਗ ਹੈ ਕਿ ਮਲਿਕਾ ਕਾਫੀ ਸਮੇਂ ਤੋਂ ਬਾਲੀਵੁੱਡ ਫਿਲਮਾਂ ਤੋਂ ਦੂਰ ਹੈ ਪਰ ਉਹ ਸੋਸ਼ਲ ਮੀਡੀਆ ਰਾਹੀਂ ਸੁਰਖ਼ੀਆਂ ਵਿੱਚ ਰਹਿੰਦੀ ਹੈ। ਹੁਣ ਉਹ ਛੇਤੀ ਹੀ ਇੱਕ ਹਾਰਰ ਕਾਮੇਡੀ ਵੈੱਬ ਸੀਰੀਜ਼ ਵਿੱਚ ਨਜ਼ਰ ਆਉਣ ਵਾਲੀ ਹੈ।