32.67 F
New York, US
December 27, 2024
PreetNama

Category : ਸਿਹਤ/Health

ਸਿਹਤ/Health

ਭੁੱਲ ਕੇ ਵੀ ਖਾਣ ਦੀਆਂ ਇਹ ਚੀਜ਼ਾਂ ਤਾਂਬੇ ਦੇ ਭਾਂਡੇ ‘ਚ ਨਾ ਰੱਖੋ

On Punjab
ਨਵੀਂ ਦਿੱਲੀ: ਆਪਣੀ ਆਮ ਰੋਜ਼ਮਰ੍ਹਾ ਦੀ ਜ਼ਿੰਦਗੀ ‘ਚ ਤਾਂਬੇ ਦੇ ਭਾਂਡਿਆ ਦਾ ਇਸਤੇਮਾਲ ਕਰਨਾ ਕੋਈ ਵੱਡੀ ਗੱਲ ਨਹੀਂ ਪਰ ਇਸ ਧਾਤ ਦੀ ਵਰਤੋਂ ਕਰਦੇ ਸਮੇਂ...
ਸਿਹਤ/Health

ਦਿਲ ਦੇ ਮਰੀਜ਼ਾਂ ਲਈ ਚੰਗੀ ਪਰ ਬਜ਼ੁਰਗਾਂ ਲਈ ਤਾਂ ਵਰਦਾਨ ਹੈ ਸ਼ਰਾਬ !

On Punjab
ਨਿਊਯਾਰਕ: 65 ਸਾਲ ਤੋਂ ਉੱਪਰ ਦੀ ਉਮਰ ਦੇ ਬਿਰਧ ਲੋਕ, ਜਿਨ੍ਹਾਂ ਨੂੰ ਹਾਲ ਹੀ ਵਿੱਚ ਆਪਣੇ ਦਿਲ ਦੀ ਬਿਮਾਰੀ ਬਾਰੇ ਪਤਾ ਲੱਗਾ ਹੈ, ਉਨ੍ਹਾਂ ਲਈ...
ਸਿਹਤ/Health

ਨੀਲੀ ਰੌਸ਼ਨੀ ਘਟਾਉਂਦੀ ਹੈ ਬਲੱਡ ਪ੍ਰੈਸ਼ਰ ਤੇ ਦਿਲ ਦੇ ਰੋਗ ਦਾ ਖ਼ਤਰਾ

Pritpal Kaur
ਇੱਕ ਤਾਜ਼ਾ ਅਧਿਐਨ ਤੋਂ ਪਤਾ ਲੱਗਾ ਹੈ ਕਿ ਨੀਲੀ ਰੌਸ਼ਨੀ ਦੇ ਸੰਪਰਕ `ਚ ਰਹਿਣ ਨਾਲ ਬਲੱਡ-ਪ੍ਰੈਸ਼ਰ ਘੱਟ ਹੁੰਦਾ ਹੈ ਅਤੇ ਇਸ ਨਾਲ ਦਿਲ ਦੇ ਰੋਗ...
ਸਿਹਤ/Health

ਤੰਦਰੁਸਤ ਰਹਿਣ ਦੇ ਤਰੀਕੇ ਜੋ ਸਾਡੇ ਬਜ਼ੁਰਗ ਦੱਸਦੇ ਨੇ

Pritpal Kaur
ਸਿਹਤਮੰਦ ਸਰੀਰ ਇੱਕ ਤੰਦਰੁਸਤ ਮਨ ਦਾ ਘਰ ਹੈ. ਉਹ ਵਿਅਕਤੀ ਜੋ ਸਰੀਰਕ ਤੌਰ ਤੇ ਤਦਰੁੰਸਤ ਹੈ, ਉਹ ਹਰ ਖੇਤਰ ਵਿੱਚ ਸਫਲਤਾ ਪ੍ਰਾਪਤ ਕਰਦਾ ਹੈ। ਕਿਉਂਕਿ...
ਸਿਹਤ/Health

ਇਸ ਤਰ੍ਹਾਂ ਘਟਾਈ ਜਾ ਸਕਦੀ ਹੈ ਢਿੱਡ ਦੀ ਚਰਬੀ

Pritpal Kaur
ਰਹਿਣ-ਸਹਿਣ, ਖਾਣ-ਪੀਣ ਦੇ ਚਲਦੇ ਅੱਜ-ਕੱਲ੍ਹ ਲੋਕਾਂ ਦੇ ਸ਼ਰੀਰ `ਤੇ ਚਰਬੀ ਚੜ੍ਹਦੀ ਜਾ ਰਹੀ ਹੈ। ਇਸ ਮੋਟਾਪੇ ਨਾਲ ਨਾ ਸਿਰਫ ਸ਼ਰੀਰ ਭੱਦਾ ਅਤੇ ਬੇਡੌਲ ਦਿਖਾਈ ਦਿੰਦਾ...
ਸਿਹਤ/Health

ਕੈਂਸਰ ਦੇ ਇਲਾਜ ਲਈ ਵਧੀਆ ਸਾਬਤ ਹੋ ਸਕਦੀ ਹੈ ਨਵੀਂ ਨੈਨੋ ਤਕਨਾਲੋਜੀ

Pritpal Kaur
ਵਿਗਿਆਨੀਆਂ ਨੇ ਇਕ ਅਜਿਹਾ ਯੰਤਰ ਤਿਆਰ ਕੀਤਾ ਹੈ ਜੋ ਖੂਨ ਦੇ ਨਮੂਨੇ ਦੀ ਜਾਂਚ ਕਰਨ ਲਈ ਸੂਖਮ ਕਣਾਂ ਦੀ ਵਰਤੋਂ ਕਰਕੇ ਕੈਂਸਰ ਦਾ ਪਤਾ ਲਗਾਉਂਦਾ...
ਸਿਹਤ/Health

ਕੰਪਿਊਟਰ ਤੋਂ ਵੀ ਤੇਜ਼ ਦਿਮਾਗ-ਗੁੱਗਲ਼ :ਬੇਬੇ ਕੁੱਲਵੰਤ ਕੋਰ

Pritpal Kaur
ਇੰਟਰਨੈਟ ਦੇ ਿੲਸ ਯੁੱਗ ਵਿੱਚ ਗੁੱਗਲ਼ ਨੂੰ ਹਰ ਸਵਾਲ ਦਾ ਜਵਾਬ ਮੰਨਿਆਂ ਜਾਂਦਾ ਹੈ ਤੇ ਕੰਪਿਊਟਰ ਨੂੰ ਦਿਮਾਗ ਤੋਂ ਵੀ ਤੇਜ਼ ।ਪਰ ਅਸੀਂਇਹ ਭੁੱਲ ਜਾਂਦੇ ਹਾ ਕਿ ਕੰਪਿਊਟਰ,ਗੁੱਗਲ਼ ,ਇਹ ਇੰਟਰਨੈਟ ਸਭ ਮਨੁੱਖੀ  ਦਿਮਾਗ ਦੀ ਹੀ ਦੇਣ ਹਨ ।ਮਨੁੱਖ ਦਾ ਦਿਮਾਗ ਐਨਾ ਤੇਜ਼ ਨਾਹੁੰਦਾ ਤਾਂ ਇਨਾ ਮਸ਼ੀਨਾਂ ਦਿਮਾਗਾ ਯਾਨੀ ਮਸ਼ੀਨਾਂ ਦੀ ਖੋਜ ਕੋਣ ਕਰਦਾ । ਭਾਰਤ ਵਿੱਚ ਪ੍ਰਤਿਭਾਵਾਨ ਤੇਜ਼ ਦਿਮਾਗ ਦੀ ਕੋਈ ਕਮੀ ਨਹੀਂ ਹੈ।ਉਦਾਹਰਨ ਹੈ ਕੁੱਲਵੰਤ ਕੋਰ ।ਜੀ ਹਾਂ  ਪੰਜਾਬ ਵਿੱਚ ਜਿਲਾ ਫਤਿਹਗੜ ਦੇਪਿੰਡ ਮਨੈਲਾ ਨਿਵਾਸੀ 55 ਸਾਲਾ ਮਹਿਲਾ ਕੁੱਲਵੰਤ ਕੋਰ ਜੋ ਸਿਰਫ ਚਾਰ ਜਮਾਤ ਪਾਸ ਪਰ ਦਿਮਾਗ ਕੰਪਿਊਟਰ ਤੋਂ ਵੀ ਤੇਜ਼  ਹੈ।ਦੁਨਿਆਭਰ ਦੀ ਜਾਣਕਾਰੀ ਇਹਨਾਂ ਦੇ ਦਿਮਾਗ ਵਿੱਚ ਭਰੀ ਹੋਈ ਹੈ ।ਕੁੱਲਵੰਤ ਕੋਰ ਗੁੱਗਲ਼ ਬੇਬੇ ਦੇ ਨਾ ਨਾਲ ਮਸ਼ਹੂਰ ਹੈ।ਕੁੱਲਵੰਤ ਕੋਰ ਜੀ ਦੇਦੱਸਣ ਮੁਤਾਬਕ ਉਹ ਸਿਰਫ ਚਾਰ ਜਮਾਤ ਪੜੀ ਹੱੈ ਪਰ ਫੇਰ ਵੀ ਉਹਨਾਂ ਨੂੰ ਹਰ ਗਰੰਥ ਦਾ ਗਿਆਨ ਹੈ।ਉਹ ਕੋਈ ਵੀ ਕਿਤਾਬ ਇੱਕ ਵਾਰੀਪੜ ਲੈਣ ਦੁਬਾਰਾ ਪੜਨ ਦੀ ਜ਼ਰੂਰਤ ਨਹੀਂ ਪੈਦੀ ।ਵੱਡੇ ਵੱਡੇ ਵਿਦਵਾਨਾ ਦੁਆਰਾਂ ਪੁੱਛੇ ਜਾਣ ਵਾਲੇ ਸਵਾਲਾਂ ਦੇ ਜਵਾਬ ਵੀ ਗੁੱਗਲ਼ ਬੇਬੇ ਝੱਟ-ਪੱਟ ਦਿੰਦੀ ਹੈ । ਗੁੱਗਲ਼ ਬੇਬੇ ਦੇ ਦੱਸਣ ਮੁਤਾਬਕ ਉਹਨਾਂ ਦੇ ਪਿਤਾ ਦਾ ਨਾ ਪ੍ਰੀਤਮ ਸਿੰਘ ਸੀ ਤੇ ਕੁੱਲਵੰਤ ਕੋਰ ਦਾ ਬਚਪਨ ਆਗਰਾ ਿਵੱਚ ਬੀਤਿਆ । ਉਂਨਾਂਦੇ ਘਰ ਇੱਕ ਕੱਪੜਾ ਵਪਾਰੀ ਰਾਮ ਲਾਲ ਆਉਂਦਾ ਸੀ ਜੋ ਘੰਟਿਆਂ ਬੱਧੀ ਬੈਠਾ ਧਾਰਮਿਕ ਗੱਲਾਂ ਕਰਦਾ ਰਹਿੰਦਾ। ਕੁੱਲਵੰਤ ਕੋਰ ਦੇ ਦਿਮਾਗਵਿੱਚ ਆਪਣੇ ਪਿਤਾ ਜੀ ਤੇ ਵਪਾਰੀ ਦੀਆ ਗੱਲਾਂ ਅੱਜ ਵੀ ਦਿਮਾਗ ਵਿੱਚ ਵੱਸੀਆ ਹੋਈਆ ਹਨ ।ਗੁੱਗਲ਼ ਬੇਬੇ ਨੂੰ ਅੱਜ ਤੱਕ ਦਾ ਪੰਜਾਬ ਦਾਇਤਹਾਸ ,ਹਿਸਟਰੀ ਆਫ ਇਡਿਆ,ਡਿਸਕਵਰੀ ਆਫ ਿੲੰਡਿਆ,ਡਿਸਕਵਰੀ ਆਫ ਪੰਜਾਬ,ਆਰਿਆਂ ਲੋਕਾਂ ਦਾ ਆਗਮਨ ਤੇਹਮਲੇ,ਯਹੂਦੀ,ਇਸਾਈ,ਮੁਸਲਮਾਨ, ਬੋਧੀ,ਹਿੰਦੂ, ਸਿੱਖ ਆਦਿ ਧਰਮਾਂ ਦੇ ਗੁਰੂ,ਉਂਨਾਂ ਦੇ ਮਾਤਾ ਪਿਤਾ ਅਤੇ ਉਹਨਾਂ ਦੀਆ ਸਿੱਖਿਆਵਾਂ,ਬਾਣੀਆਂ ਸਭ ਮੂੰਹ ਜ਼ਬਾਨੀ ਯਾਦ ਹਨ। ਗੁੱਗਲ਼ ਬੇਬੇ ਕੁੱਲਵੰਤ ਕੋਰ ਦੀ ਬਾਬਾ ਬੰਦਾ ਸਿੰਘ ਬਹਾਦਰ ਫਾਊਡੇਸ਼ਨ ਸਮਾਰੋਹ ਲੁਧਿਆਣਾ ਵਿੱਚ ਅੰਤਰਰਾਸ਼ਟਰੀ ਸਮਾਜ ਸੇਵਕ ਐਸਪੀਸਿੰਘ ਨਾਲ ਮੁਲਾਕਾਤ ਹੋਈ ਤਾਂ ਉਹਨਾਂ ਪ੍ਰਭਾਵਿਤ ਹੋ ਕੇ ਉਹਨਾਂ ਦੀ ਆਰਥਿਕ ਮੱਦਦ ਲਈ ਪੈਨਸ਼ਨ ਲਗਵਾਈ ।ਹੁੱਣ ਉਹ ਗੁੱਗਲ਼ ਬੇਬੇ ਨੂੰਪੰਜਾਬੀ ਯੂਨੀਵਰਸਿਟੀ  ਦੇ ਧਰਮ ਐਿਧਅਨ ਵਿਭਾਗ ਵਿੱਚ ਦਾਖਲਾ ਕਰਵਾਉਣਾ ਚਾਹੁੰਦੇ ਹਨ ।।ਰੱਬ ਗੁੱਗਲ਼ ਬੇਬੇ ਨੂੰ ਤਦਰੁੰਸ਼ਤੀ ਬਖਂਸ਼ੇ ਤੇਉਂਨਾਂ ਦੀ ਉਮਰ ਲੰਬੀ ਕਰੇ। ਪ੍ਰਿਤਪਾਲ ਕੋਰ ਪ੍ਰੀਤ...