ਸੀ ਟੀ ਯੂਨੀਵਰਸਿਟੀ ਸਟੇਟ ਪੱਧਰੀ ਸਨਮਾਨ ਕੈਰੀਅਰ ਗੁਰੂ ਨਾਲ ਫਿਰੋਜ਼ਪੁਰ ਜਿਲੇ ਦੀਆਂ 30 ਸਖਸ਼ੀਅਤਾਂ ਸਨਮਾਨਿਤ
ਜਿਲ੍ਹਾ ਫਿਰੋਜ਼ਪੁਰ ਲਈ ਅੱਜ ਬੜਾ ਮਾਣ ਭਰਿਆ ਦਿਨ ਜਦੋਂ ਜਿਲਾ ਫਿਰੋਜ਼ਪੁਰ ਦੇ ਪ੍ਰਿੰਸੀਪਲ, ਮੁੱਖ ਅਧਿਆਪਕ, ਜਿਲ੍ਹਾ ਸਿੱਖਿਆ ਸੁਧਾਰ ਟੀਮ,ਵਿਸ਼ਾ ਮਾਹਿਰ,ਕੈਰੀਅਰ ਗਾਈਡੈਂਸ ਨਾਲ ਸੰਬੰਧਤ ਸਖਸ਼ੀਅਤਾਂ ਨੂੰ...