ਸਮਾਜ/Socialਹੁਣ ਉਹ ਚੁੱਪ ਰਹਿੰਦਾPritpal KaurJanuary 23, 2019 by Pritpal KaurJanuary 23, 201901706 ਹੁਣ ਉਹ ਚੁੱਪ ਰਹਿੰਦਾ ਹੈ ਕਦੇ ਵੀ ਬੋਲਦਾ ਨਹੀਂ ਹੈ। ਉਸ ਦੇ ਹੱਥ ਉੱਤੋਂ ਸੁੱਕੀ ਰੋਟੀ ਚੁੱਕ ਲਈ ਗਈ ਹੈ ਪਰ ਉਹ ਬੋਲਦਾ ਨਹੀਂ ਹੈ।...
ਸਮਾਜ/Socialਲੱਖਾਂ ਪੜ ਲੈ ਕਿਤਾਬਾਂPritpal KaurJanuary 23, 2019 by Pritpal KaurJanuary 23, 201901881 ਲੱਖਾਂ ਪੜ ਲੈ ਕਿਤਾਬਾਂ ਸੱਜਣਾਂ ਤੂੰ ਬੈਠ ਪੁਸਤਕਾਲੇ, ਸਕੂਲ ਜਾ ਘਰ ਆਪਣੇ ਅੰਦਰ,, ਕੋਈ ਮੁੱਲ ਨਹੀ ਤੇਰੀ ਸਿੱਖਿਆ ਦਾ ਜੇ ਤੂੰ ਪਾਇਆ ਨਾ ਕਿਸੇ ਦੇ...
ਸਮਾਜ/Social(ਰੁੱਖ ਦੀ ਚੀਕ)Pritpal KaurJanuary 23, 2019 by Pritpal KaurJanuary 23, 201901493 (ਰੁੱਖ ਦੀ ਚੀਕ) ਇੱਥੇ ਕਿਸੇ ਵੀ ਰੁੱਖ ਨੇ ਖ਼ੁਦਕੁਸ਼ੀ ਨਹੀਂ ਕੀਤੀ ਸਾਰਿਆਂ ਦੇ ਸਿਰ ਕਲਮ ਕੀਤੇ ਗਏ ਨੇ ਕਿਸੇ ਨੇ ਆਪਣੇ ਘਰ ਦਾ ਹੰਢਣਸਾਰ ਫ਼ਰਨੀਚਰ...
ਸਮਾਜ/Socialਲੋੜ ਹੁਣ ਲਲਕਾਰ ਦੀPritpal KaurJanuary 23, 2019 by Pritpal KaurJanuary 23, 201901432 ਲੋੜ ਹੁਣ ਲਲਕਾਰ ਦੀ ਵਕਤ ਅੈਸਾ ਅਾ ਗਿਅਾ ਕਿ ਲੋੜ ਹੁਣ ਲਲਕਾਰ ਦੀ , ਜੜ ਹਿਲਾ ਕੇ ਰੱਖ ਦੇਣੀ ਮੌਕੇ ਦੀ ਸਰਕਾਰ ਦੀ , ਵੇਲੇ...
ਸਮਾਜ/Socialਮੇਰੀ ਹਰ ਇੱਕ ਸ਼ਾਮ ਅਧੂਰੀPritpal KaurJanuary 23, 2019 by Pritpal KaurJanuary 23, 201901555 ਮੇਰੀ ਹਰ ਇੱਕ ਸ਼ਾਮ ਅਧੂਰੀ ਤੇਰੇ ਕੀਤੇ ਫਿਕਰ ਬਿਨਾ। ਮੇਰੀ ਹਰ ਇੱਕ ਸੋਚ ਅਧੂਰੀ ਤੇਰੇ ਕੀਤੇ ਜਿਕਰ ਬਿਨਾ। ਮੇਰੀ ਹਰ ਇੱਕ ਗੱਲ ਅਧੂਰੀ ਤੈਨੂੰ ਕੀਤੀ...
ਸਮਾਜ/Socialਜਿੰਦਗੀ ਇੱਕ ਧੋਖਾPritpal KaurJanuary 23, 2019 by Pritpal KaurJanuary 23, 201901932 ਜਿੰਦਗੀ ਇੱਕ ਧੋਖਾ ਜਿੰਦਗੀ ਵੀ ਕੀ ਚੀਜ ਰੱਬਾ ਏਨੂੰ ਜਿਉਣ ਨੂੰ ਜੀ ਕਰਦਾ ਹੈ ਕੋਈ ਆਪਣੀ ਆਈ ਜਾਂਦਾ ਹੈ ਤੇ ਕੋਈ ਬੇ ਮੌਤਾ ਮਰਦਾ ਹੈ...
ਸਮਾਜ/Socialਪੰਜਾਬੀ Pritpal KaurJanuary 23, 2019January 23, 2019 by Pritpal KaurJanuary 23, 2019January 23, 201902442 ਪੰਜਾਬੀ ਮਾਂ ਬੋਲੀ ਪੰਜਾਬੀ ਦਾ ਅੱਜ ਹਾਲ ਵੇਖੋ, ਬੇਬੇ ਨੂੰ ਹੁਣ ਮੰਮਾ ਮੋਮ ਹੀ ਪੁਕਾਰਦੇ ਨੇ। ਫੁੱਫੜ, ਮਾਸੜ, ਚਾਚਾ, ਨਾ ਕਹਿਣ ਤਾਇਆ, ਅੰਕਲ ਕਹਿਕੇ ਹੀ...
ਸਮਾਜ/Socialਮੇਰੀ ਪਰਦੇਸੀ ਭੈਣPritpal KaurJanuary 23, 2019January 23, 2019 by Pritpal KaurJanuary 23, 2019January 23, 201901993 ਮੇਰੀ ਪਰਦੇਸੀ ਭੈਣ ਪਿੰਡ ਨੂੰ ਛੱਡ ਵਿੱਚ ਪਰਦੇਸਾਂ ਕੀਤਾ ਰਹਿਣਾ ਬਸੇਰਾ ਏ ਦੁੱਖ ਤੇਰੇ ਨੂੰ ਦੋ ਸਬਦਾ ਵਿੱਚ ਲਿਖੇ ਭਰਾ ਹੁਣ ਤੇਰਾ ਏ ਜਿਨ੍ਹਾਂ ਬਿਨਾ...
ਸਮਾਜ/Socialਨਾਗ ਨਸ਼ੇ ਦਾPritpal KaurJanuary 23, 2019 by Pritpal KaurJanuary 23, 201901554 ਨਾਗ ਨਸ਼ੇ ਦਾ ਪਾਣੀ ਸਿਰ ਤੋਂ ਲੰਘ ਗਿਆ ਹੈ। ਚਿੱਟਾ ਸਭ ਨੂੰ ਰੰਗ ਗਿਆ ਹੈ।। ਨਾਗ ਨਸ਼ੇ ਦਾ ਜ਼ਹਿਰੀ ਬਾਹਲਾ ਕੁੱਲ ਜਵਾਨੀ ਡੰਗ ਗਿਆ ਹੈ।...
ਸਮਾਜ/SocialਫੇਸਬੁੱਕPritpal KaurJanuary 23, 2019 by Pritpal KaurJanuary 23, 201901663 ਫੇਸਬੁੱਕ ਤੇ ਔਰਤਾਂ ਇੱਕੱਲੀਆ ਨੀ ਮਰਦ ਵੀ ਬਹੁਤ ਹਨ ਏਸ ਰੁਤਬੇ ਦੇ ਮਾਲਕ ਹਨ ਵਿਧਵਾ ਦੱਸਣ ਜਨਾਨੀ ਨੂੰ ਕਿਉ ਲਕੋਇਆ ਆਪਣੇ ਮੰਨ ਦੀ ਮੰਨਮਾਨੀਆ ਨੂੰ...