Coca Cola Plastic Waste Producers : ਨਵੀਂ ਦਿੱਲੀ : ਦੁਨੀਆਂ ਭਰ ਵਿੱਚ ਤਮਾਮ ਕੋਸ਼ਿਸ਼ਾਂ ਤੋਂ ਬਾਅਦ ਵੀ ਪਲਾਸਟਿਕ ਵਿੱਚ ਹਾਲੇ ਵੀ ਕਮੀ ਨਹੀਂ ਆ ਰਹੀ ਹੈ । ਜਿਸ ਕਾਰਨ ਪ੍ਰਦੂਸ਼ਣ ਦੀ ਸਮੱਸਿਆ ਦਿਨੋਂ-ਦਿਨ ਵੱਧਦੀ ਜਾ ਰਹੀ ਹੈ । ਇਸ ਸਬੰਧੀ ਬੁੱਧਵਾਰ ਨੂੰ ਵਾਤਾਵਰਨ ਸਬੰਧੀ ਇੱਕ ਗਰੁੱਪ ਨੇ ਕਿਹਾ ਕਿ ਪਲਾਸਟਿਕ ਦੇ ਲੱਖਾਂ ਟੁਕੜਿਆਂ ਵਿੱਚ ਕੁਝ ਐਮਐਨਸੀ ਵੀ ਆਉਂਦੀਆਂ ਹਨ ।
ਇਸ ਤੋਂ ਇਲਾਵਾ ਗਲੋਬਲ ਗਠਬੰਧਨ ਬ੍ਰੇਕ ਫਰੀ ਫੋਰਮ ਵੱਲੋਂ ਕਿਹਾ ਗਿਆ ਹੈ ਕਿ coca-cola, nestle ਤੇ pepsico ਜਿਹੀਆਂ ਵੱਡਿਆਂ ਕੰਪਨੀਆਂ ਪਲਾਸਟਿਕ ਦਾ ਕੂੜਾ ਫੈਲਾਉਣ ਵਿੱਚ ਸਭ ਤੋਂ ਉੱਪਰ ਹਨ ।
ਇਸ ਤੋਂ ਇਲਾਵਾ ਗਲੋਬਲ ਗਠਬੰਧਨ ਬ੍ਰੇਕ ਫਰੀ ਫੋਰਮ ਵੱਲੋਂ ਕਿਹਾ ਗਿਆ ਹੈ ਕਿ coca-cola, nestle ਤੇ pepsico ਜਿਹੀਆਂ ਵੱਡਿਆਂ ਕੰਪਨੀਆਂ ਪਲਾਸਟਿਕ ਦਾ ਕੂੜਾ ਫੈਲਾਉਣ ਵਿੱਚ ਸਭ ਤੋਂ ਉੱਪਰ ਹਨ ।
ਇਸ ਸਬੰਧੀ ਸੰਗਠਨ ਦਾ ਕਹਿਣਾ ਹੈ ਕਿ ਚੀਨ, ਇੰਡੋਨੇਸ਼ੀਆ, ਵੀਅਤਨਾਮ ਤੇ ਸ਼੍ਰੀਲੰਕਾ ਸਮੁੰਦਰ ਵਿੱਚ ਸਭ ਤੋਂ ਜ਼ਿਆਦਾ ਪਲਾਸਟਿਕ ਦਾ ਕੂੜਾ ਸੁੱਟਿਆ ਜਾਂਦਾ ਹੈ ।