ਖਬਰਾਂ/Newsਚੰਡੀਗੜ੍ਹ ਦੇ ਸੈਕਟਰ 40 ‘ਚ ਖੁਦਾਈ ਦੌਰਾਨ ਫਟੀ ਗੈਸ ਪਾਈਪਲਾਈਨ, ਹਫੜਾ-ਦਫੜੀ ਦਾ ਮਾਹੌਲ November 22, 202371 ਸੈਕਟਰ 40 ‘ਚ ਸਵੇਰੇ ਜੇਸੀਬੀ ਰਾਹੀਂ ਖੁਦਾਈ ਕੀਤੀ ਜਾ ਰਹੀ ਸੀ। ਇਸ ਦੌਰਾਨ ਗੈਸ ਪਾਈਪ ਲਾਈਨ ਫਟ ਗਈ ਤੇ ਹਫੜਾ-ਦਫੜੀ ਦਾ ਮਾਹੌਲ ਬਣ ਗਿਆ। ਜੇਸੀਬੀ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਬਾਅਦ ‘ਚ ਪਾਈਪ ਲਾਈਨ ਬੰਦ ਕਰ ਕੇ ਇਸ ਦੀ ਮੁਰੰਮਤ ਕਰ ਰਹੇ ਹਨ।