PreetNama
ਖੇਡ-ਜਗਤ/Sports News

ICC ਵਰਲਡ ਕੱਪ 2019 ਦਾ ਬੁਖਾਰ, ਜਾਣੋ ਕਦੋਂ-ਕਦੋਂ ਤੇ ਕਿੱਥੇ-ਕਿੱਥੇ ਹੋਣਗੇ ਭੇੜ

ਨਵੀਂ ਦਿੱਲੀਕੁਝ ਦਿਨ ਪਹਿਲਾਂ ਹੀ ਦੇਸ਼ ‘ਚ ਆਈਪੀਐਲ ਦਾ ਫਾਈਨਲ ਮੁਕਾਬਲਾ ਹੋਇਆ ਹੈ। ਹੁਣ ਕ੍ਰਿਕਟ ਪ੍ਰੇਮੀਆਂ ‘ਤੇ ਆਈਸੀਸੀ ਕ੍ਰਿਕਟ ਵਰਲਡ ਕੱਪ ਦਾ ਬੁਖਾਰ ਚੜ੍ਹ ਗਿਆ ਹੈ। ਸਾਰੀਆਂ ਟੀਮਾਂ 30 ਮਈ ਤੋਂ ਸ਼ੁਰੂ ਹੋਣ ਵਾਲੇ ਇਸ ਟੂਰਨਾਮੈਂਟ ਦੀਆਂ ਤਿਆਰੀਆਂ ਸ਼ੁਰੂ ਕਰ ਚੁੱਕੀਆਂ ਹਨ। ਟੀਮ ਇੰਡੀਆ ‘ਚ ਬੱਲੇਬਾਜ਼ਾਂ ‘ਚ ਵਿਰਾਟ ਕੋਹਲੀਰੋਹਿਤ ਸ਼ਰਮਾਕੇਦਾਰ ਜਾਧਵਸ਼ਿਖਰ ਧਵਨ ਤੇ ਕੇਐਲ ਰਾਹੁਲ ਹਨ।

ਟੀਮ ‘ਚ ਵਿਕਟਕੀਪਰ ਦੀ ਥਾਂ ਮਹੇਂਦਰ ਸਿੰਘ ਧੋਨੀ ਤੇ ਦਿਨੇਸ਼ ਕਾਰਤਿਕ ਨੂੰ ਲਿਆ ਗਿਆ ਹੈ। ਯੁਜਵੇਂਦਰ ਚਹਿਲਕੁਲਦੀਪ ਯਾਦਵ ਤੇ ਰਵਿੰਦਰ ਜਡੇਜਾ ਨੂੰ ਸਪਿਨ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਮੁਹੰਮਦ ਸ਼ਮੀਭੁਵਨੇਸ਼ਵਰ ਕੁਮਾਰਜਸਪ੍ਰੀਤ ਬੁਮਰਾਹ ਤੇਜ ਗੇਂਦਬਾਜ਼ ਦਾ ਜ਼ਿੰਮਾ ਚੁੱਕਣਗੇ। ਵਿਜੇ ਸ਼ੰਕਰ ਤੇ ਹਾਰਦਿਕ ਪਾਂਡਿਆ ਜਿਹੇ ਤੇਜ਼ ਗੇਂਦਬਾਜ਼ ਵੀ ਟੀਮ ‘ਚ ਹਨ। ਭਾਰਤੀ ਟੀਮ ਪਹਿਲੇ ਰਾਉਂਡ ‘ਚ ਨੌਂ ਮੈਚ ਖੇਡੇਗੀ।

ਟੀਮ ਇਸ ਮਿਸ਼ਨ ਦੀ ਸ਼ੁਰੂਆਤ ਪੰਜ ਜੂਨ ਨੂੰ ਸਾਉਥ ਅਫਰੀਕਾ ਖਿਲਾਫ ਕਰੇਗੀ ਪਰ ਭਾਰਤੀ ਕ੍ਰਿਕਟ ਪ੍ਰੇਮੀਆਂ ਨੂੰ ਸਭ ਤੋਂ ਜ਼ਿਆਦਾ ਭਾਰਤ ਤੇ ਪਾਕਿਸਤਾਨ ਮੈਚ ਦਾ ਇੰਤਜ਼ਾਰ ਹੈ ਜੋ16 ਜੂਨ ਨੂੰ ਹੋਵੇਗਾ।

ਇਸ ਤੋਂ ਇਲਾਵਾ ਭਾਰਤੀ ਟੀਮ ਦਾ ਪੂਰਾ ਸ਼ੈਡਿਊਲ ਇਸ ਤਰ੍ਹਾਂ ਹੈ।
ਵਾਰਮ ਅੱਪ ਮੈਚ=
25 ਮਈ – ਭਾਰਤ ਤੇ ਨਿਊਜ਼ੀਲੈਂਡ – 3 ਵਜੇ – ਲੰਡਨ
28 ਮਈ – ਬੰਗਲਾਦੇਸ਼ ਨਾਲ ਭਾਰਤ – ਤਿੰਨ ਵਜੇ – ਕਾਰਡਿਫ ਲੀਗ ਮੈਚ

ਜੂਨ – ਭਾਰਤ vs. ਦੱਖਣੀ ਅਫਰੀਕਾ – 3 ਵਜੇ – ਸਾਉਥੈਂਪਟਨ

ਜੂਨ – ਭਾਰਤ vs ਆਸਟ੍ਰੇਲੀਆ – 3 ਵਜੇ – ਲੰਡਨ

13 ਜੂਨ – ਭਾਰਤ ਨਾਲ ਨਿਊਜ਼ੀਲੈਂਡ – 3 ਵਜੇ – ਨਾਟਿੰਘਮ

16 ਜੂਨ – ਭਾਰਤ ਬਨਾਮ ਪਾਕਿਸਤਾਨ – 3 ਵਜੇ – ਮੈਨਚੈਸਟਰ

22 ਜੂਨ – ਭਾਰਤ ਦੇ ਅਫ਼ਗਾਨਿਸਤਾਨ – 3 ਵਜੇ – ਸਾਉਥੈਂਪਟਨ

27 ਜੂਨ – ਭਾਰਤ vs ਵੈਸਟਇੰਡੀਜ਼ – 3 ਵਜੇ – ਮੈਨਚੈਸਟਰ

30 ਜੂਨ – ਭਾਰਤ vs ਇੰਗਲੈਂਡ – 3 ਵਜੇ – ਬਰਮਿੰਘਮ

ਜੁਲਾਈ ਦੋ – ਭਾਰਤ ਬਨਾਮ ਬੰਗਲਾਦੇਸ਼ – 3 ਵਜੇ – ਬਰਮਿੰਘਮ

6ਜੁਲਾਈ – ਭਾਰਤ ਬਨਾਮ ਸ਼੍ਰੀਲੰਕਾ – 3 ਵਜੇ – ਲੀਡਸ

ਸੈਮੀਫਾਈਨਲਜ਼

ਜੁਲਾਈ – ਪਹਿਲੇ ਸੈਮੀਫਾਈਨਲ – 3 ਵਜੇ ਮੈਨਚੈਸਟਰ

ਜੁਲਾਈ 11 – ਦੂਜਾ ਸੈਮੀਫਾਈਨਲ – 3 ਵਜੇ – ਬਰਮਿੰਘਮ

ਫਾਈਨਲਜ਼

14 ਜੁਲਾਈ – ਫਾਈਨਲ – 3 ਵਜੇ – ਲੰਡਨ

Related posts

ਕੋਲਕਾਤਾ ਤੋਂ ਸਿੱਧਾ ਘਰ ਜਾਵੇਗੀ ਦੱਖਣੀ ਅਫ਼ਰੀਕੀ ਟੀਮ, ਵਨਡੇ ਸੀਰੀਜ਼ ਹੋ ਚੁੱਕੀ ਹੈ ਰੱਦ

On Punjab

CPL ਦੇ ਫਾਈਨਲ ‘ਚ ਬਾਰਬਾਡੋਸ ਨੇ ਗੁਆਨਾ ਅਮੇਜਨ ਵਾਰੀਅਰਸ ਨੂੰ ਹਰਾ ਜਿੱਤਿਆ ਖਿਤਾਬ

On Punjab

2 ਦਿਨ ਦੇ ਸੀਬੀਆਈ ਰਿਮਾਂਡ ‘ਤੇ ਮਨੀਸ਼ ਸਿਸੋਦੀਆ , ਜ਼ਮਾਨਤ ‘ਤੇ 10 ਮਾਰਚ ਨੂੰ ਆਵੇਗਾ ਫੈਸਲਾ

On Punjab