ਰਾਜਸਥਾਨ ਦੇ ਸਵਾਈ ਮਾਧੋਪੁਰ ਜ਼ਿਲ੍ਹੇ ਵਿੱਚ ਛੇ ਦਿਨ ਪਹਿਲਾਂ ਬੋਰਵੈੱਲ ਵਿੱਚ ਡਿੱਗੀ ਔਰਤ ਦੀ ਲਾਸ਼ ਸੋਮਵਾਰ ਨੂੰ ਬਾਹਰ ਕੱਢ ਲਈ ਗਈ। ਔਰਤ ਨੂੰ ਬੋਰਵੈੱਲ ਤੋਂ ਬਾਹਰ ਕੱਢਣ ਲਈ ਬਚਾਅ ਕਾਰਜ 120 ਘੰਟੇ ਯਾਨੀ ਪੰਜ ਦਿਨ ਤੱਕ ਚੱਲਿਆ। ਰਾਜਸਥਾਨ ਵਿੱਚ ਅਜਿਹੇ ਮਾਮਲੇ ਵਿੱਚ ਸ਼ਾਇਦ ਇਹ ਸਭ ਤੋਂ ਵੱਡਾ ਬਚਾਅ ਕਾਰਜ ਰਿਹਾ ਹੈ। ਲਾਸ਼ ਮਿਲਣ ਤੋਂ ਬਾਅਦ ਬਚਾਅ ਕਾਰਜ ‘ਚ ਜੁਟੀ ਟੀਮ ਨੇ ਸੁੱਖ ਦਾ ਸਾਹ ਲਿਆ। ਇਸ ਬਚਾਅ ਕਾਰਜ ਵਿੱਚ ਐਸਡੀਆਰਐਫ ਦੀ ਟੀਮ ਨੂੰ ਕਾਫੀ ਮਿਹਨਤ ਕਰਨੀ ਪਈ।