kareena-kapoor-khan-bold pics : ਲੈਕਮੇ ਫ਼ੈਸ਼ਨ ਵੀਕ 2020 ਵਿੱਚ ਰੈਂਪ ਵਾਕ ਉੱਤੇ ਕਈ ਅਦਾਕਾਰਾਂ ਨੇ ਆਪਣਾ ਜਲਵਾ ਬਿਖੇਰਿਆ ਪਰ ਐਤਵਾਰ ਨੂੰ ਕਰੀਨਾ ਕਪੂਰ ਦੇ ਆਉਂਦੇ ਹੀ ਪੂਰਾ ਮਾਹੌਲ ਬਦਲ ਗਿਆ।
ਇਹ ਤਸਵੀਰਾਂ ਕਰੀਨਾ ਦੇ ਰੈਂਪ ਵਾਕ ਕਰਨ ਤੋਂ ਕੁੱਝ ਦੇਰ ਪਹਿਲਾਂ ਦੀਆਂ ਹਨ। ਕਰੀਨਾ ਕਪੂਰ ਇੱਥੇ ਗ੍ਰੀਨ ਕਲਰ ਦੀ ਡ੍ਰੈੱਸ ਵਿੱਚ ਨਜ਼ਰ ਆਈ।
ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਕਰੀਨਾ ਕਪੂਰ ਆਪਣੀ ਡ੍ਰੈੱਸ ਵਿੱਚ ਬੇਹੱਦ ਖੂਬਸੂਰਤ ਲੱਗ ਰਹੀ ਸੀ। ਕਰੀਨਾ ਕਪੂਰ ਦੀਆਂ ਇਹ ਸਾਰੀਆਂ ਤਸਵੀਰਾਂ ਲੈਕਮੇ ਫ਼ੈਸ਼ਨ ਵੀਕ ਦੀਆਂ ਹੀ ਹਨ।
ਕਰੀਨਾ ਕਪੂਰ ਦਾ ਇਹ ਲੁਕ ਅਮਿਤ ਅੱਗਰਵਾਲ ਦੇ ਗਰੈਂਡ ਫਿਨਾਲੇ ਦਾ ਹੈ।
ਕਰੀਨਾ ਕਪੂਰ ਮੰਨੇ-ਪ੍ਰਮੰਨੇ ਫ਼ੈਸ਼ਨ ਡਿਜਾਇਨਰ ਅਮਿਤ ਅੱਗਰਵਾਲ ਦੀ ਇਹ ਡ੍ਰੈੱਸ ਪਾ ਕੇ ਰੈਂਪ ਉੱਤੇ ਪਹੁੰਚੀ ਸੀ।
ਤਸਵੀਰ ਲਈ ਕਰੀਨਾ ਨੇ ਕੁੱਝ ਇੰਝ ਲੁਕ ਦਿੱਤਾ। ਕਰੀਨਾ ਕਪੂਰ ਫਿਲਮ ਇੰਡਸਟਰੀ ਦਾ ਮੰਨਿਆ-ਪ੍ਰਮੰਨਿੳਾ ਨਾਂਅ ਹੈ। ਇਸ ਲਈ ਉਨ੍ਹਾਂ ਉੱਤੇ ਸਭ ਦੀਆਂ ਨਜਰਾਂ ਵੀ ਟਿਕੀਆਂ ਹੋਈਆਂ ਸਨ।
ਰੈਂਪ ਉੱਤੇ ਪਹੁੰਚਦੇ ਹੀ ਉਨ੍ਹਾਂ ਦੇ ਫੈਨਜ਼ ਵਿੱਚ ਖੁਸ਼ੀ ਦੀ ਲਹਿਰ ਆ ਗਈ। ਰੈਂਪ ਉੱਤੇ ਹੋਰ ਵੀ ਮਾਡਲ ਮੌਜੂਦ ਸਨ। ਲੈਕਮੇ ਫ਼ੈਸ਼ਨ ਵੀਕ ਦੀ ਮੁੱਖ ਮਾਡਲ ਕਰੀਨਾ ਕਪੂਰ ਖਾਨ ਹੀ ਰਹੀ।
ਪੂਰਾ ਸ਼ੋਅ ਉਨ੍ਹਾਂ ਉੱਤੇ ਹੀ ਫੋਕਸ ਸੀ। ਰੈਂਪ ਵਾਕ ਤੋਂ ਬਾਅਦ ਸਟੇਜ ਉੱਤੇ ਅਮਿਤ ਅੱਗਰਵਾਲ ਵੀ ਪਹੁੰਚੇ।
ਇੱਥੇ ਅਮਿਤ ਅੱਗਰਵਾਲ ਦੀ ਡਿਜਾਇਨਿੰਗ ਦੀ ਕਾਫ਼ੀ ਤਾਰੀਫ ਵੀ ਕੀਤੀ ਗਈ।
ਕਰੀਨਾ ਕਪੂਰ ਨੇ ਤਸਵੀਰ ਲਈ ਬਿਲਕੁੱਲ ਵੱਖ – ਵੱਖ ਪੋਜ ਦਿੱਤੇ ਸਨ ਪਰ ਉਨ੍ਹਾਂ ਦਾ ਇਹ ਪੋਜ ਤੇਜੀ ਨਾਲ ਵਾਇਰਲ ਹੋ ਰਿਹਾ ਹੈ।