ਨਵੇਂ ਖੇਤੀ ਕਾਨੂੰਨਾਂ ‘ਤੇ ਕਿਸਾਨ ਜਥੇਬੰਦੀਆਂ ਤੇ ਕੇਂਦਰ ਸਰਕਾਰ ‘ਚ ਮੀਟਿੰਗ ਸ਼ੁਰੂ ਹੋ ਗਈ ਹੈ। ਵਿਗਿਆਨ ਭਵਨ ‘ਚ ਕਰੀਬ 40 ਕਿਸਾਨ ਸੰਗਠਨਾਂ ਦੇ ਆਗੂ ਤੇ ਕੇਂਦਰੀ ਖੇਤੀ ਮੰਤਰੀ ਨਰੇਂਦਰ ਤੋਮਰ ਤੇ ਰੇਲ ਮੰਤਰੀ ਯੀਯੂਸ਼ ਗੋਇਲ ‘ਚ ਮੀਟਿੰਗ ਚੱਲ ਰਹੀ ਹੈ। ਬੈਠਕ ਤੋਂ ਪਹਿਲਾ ਇਕ ਕਿਸਾਨ ਆਗੂ ਨੇ ਕਿਹਾ ਕਿ ਅਸੀਂ ਪੜ੍ਹੇ-ਲਿਖੇ ਕਿਸਾਨ ਹਾਂ, ਅਸੀਂ ਜਾਣਦੇ ਹਾਂ ਕਿ ਸਾਡੇ ਲਈ ਕੀ ਚੰਗਾ ਹੈ। ਅਸੀਂ ਚਾਹੁੰਦੇ ਹਾਂ ਕਿ ਇਨ੍ਹਾਂ ਕਾਨੂੰਨਾਂ ਨੂੰ ਵਾਪਸ ਲਿਆ ਜਾਵੇ।
ਨੋਇਡਾ ਦੇ ਡਾ. ਅੰਬੇਡਕਰ ਮੈਮੋਰੀਅਲ ਪਾਰਕ ‘ਚ ਕਿਸਾਨਾਂ ਨੇ ਨਵੇਂ ਖੇਤੀ ਕਾਨੂੰਨਾਂ ਖ਼ਿਲਾਫ਼ ਆਪਣਾ ਵਿਰੋਧ ਜਾਰੀ ਰੱਖਿਆ ਹੈ। ਭਾਰਤੀ ਕਿਸਾਨ ਯੂਨੀਅਨ (ਲੋਕ ਸ਼ਕਤੀ) ਦੇ ਬੁਲਾਰੇ ਰਾਜੀਵ ਮਲਿਕ ਨੇ ਕਿਹਾ ਕਿ ਸਾਡੀਆਂ ਜਥੇਬੰਦੀਆਂ ਦੇ ਦੋ ਮੈਂਬਰਾਂ ਨੇ ਅੱਜ ਸਰਕਾਰ ਦੇ ਨਾਲ ਗੱਲਬਾਤ ਵਿਚ ਹਿੱਸਾ ਲਿਆ। ਅਸੀਂ ਇਸ ਵਿਚ ਐੱਮਐੱਸਪੀ ‘ਤੇ ਡੂੰਘੀ ਚਰਚਾ ਕੀਤੀ।
ਖੇਤੀਬਾੜੀ ਕਾਨੂੰਨਾਂ ਖ਼ਿਲਾਫ਼ ਹੁਣ ਪੰਜਾਬ ਵਿਚ ਐਵਾਰਡ ਵਾਪਸ ਕਰ ਕੇ ਵੀ ਆਪਣਾ ਵਿਰੋਧ ਦਰਜਕਰਵਾਇਆ ਜਾ ਰਿਹਾ ਹੈ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਤੇ ਅਕਾਲੀ ਦਲ ਦੇ ਸੀਨੀਅਰ ਆਗੂ ਪ੍ਰਕਾਸ਼ ਸਿੰਘ ਬਾਦਲ ਨੇ ਆਪਣਾ ਪਦਮ ਵਿਭੂਸ਼ਣ ਸਨਮਾਨ ਵਾਪਸ ਕਰਨ ਦੀ ਗੱਲ ਕਹੀ ਹੈ। ਇਸ ਦੇ ਕੁਝ ਹੀ ਦੇਰ ਬਾਅਦ ਅਕਾਲੀ ਦਲ ਦੇ ਆਗੂ ਰਹੇ ਸੁਖਦੇਵ ਸਿੰਘ ਢੀਂਡਸਾ ਨੇ ਵੀ ਆਪਣਾ ਪਦਮ ਭੂਸ਼ਣ ਸਨਮਾਨ ਵਾਪਸੀ ਦੀ ਗੱਲ ਕਹੀ ਹੈ।ਕਰਵਾਇਆ ਜਾ ਰਿਹਾ ਹੈ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਤੇ ਅਕਾਲੀ ਦਲ ਦੇ ਸੀਨੀਅਰ ਆਗੂ ਪ੍ਰਕਾਸ਼ ਸਿੰਘ ਬਾਦਲ ਨੇ ਆਪਣਾ ਪਦਮ ਵਿਭੂਸ਼ਣ ਸਨਮਾਨ ਵਾਪਸ ਕਰਨ ਦੀ ਗੱਲ ਕਹੀ ਹੈ। ਇਸ ਦੇ ਕੁਝ ਹੀ ਦੇਰ ਬਾਅਦ ਅਕਾਲੀ ਦਲ ਦੇ ਆਗੂ ਰਹੇ ਸੁਖਦੇਵ ਸਿੰਘ ਢੀਂਡਸਾ ਨੇ ਵੀ ਆਪਣਾ ਪਦਮ ਭੂਸ਼ਣ ਸਨਮਾਨ ਵਾਪਸੀ ਦੀ ਗੱਲ ਕਹੀ ਹੈ।ਪ੍ਰਕਾਸ਼ ਸਿੰਘ ਬਾਦਲ (ਪੰਜਾਬ ਦੇ ਸਾਬਕਾ ਮੁੱਖ ਮੰਤਰੀ) ਨੇ ਕਿਹਾ ਕਿ ਉਨ੍ਹਾਂ ਨੇ ਕਿਸਾਨਾਂ ਲਈ ਪੂਰਾ ਜੀਵਨ ਸੰਘਰਸ਼ ਕੀਤਾ। ਉਨ੍ਹਾਂ ਸਰਕਾਰ ਨੂੰ ਇਕ ਮਜ਼ਬੂਤ ਸੁਨੇਹਾ ਭੇਜਣ ਲਈ ਆਪਣਾ ਪੁਰਸਕਾਰ ਵਾਪਸ ਕੀਤਾ ਹੈ। ਕਿਸਾਨਾਂ ਨੂੰ ਇਨ੍ਹਾਂ ਕਾਨੂੰਨਾਂ ਦੀ ਜ਼ਰੂਰਤ ਨਹੀਂ ਹੈ, ਫਿਰ ਸਰਕਾਰ ਉਨ੍ਹਾਂ ਨੂੰ ਕਿਸਾਨਾਂ ‘ਤੇ ਕਿਉਂ ਥੋਪ ਰਹੀ ਹੈ? ਸ਼੍ਰੋਮਣੀ ਅਕਾਲੀ ਦਲ ਦੇ ਮੁਖੀ ਸੁਖਬੀਰ ਬਾਦਲ ਨੇ ਵੀ ਕਿਹਾ ਕਿ ਇਹ ਕਾਨੂੰਨ ਕਿਸਾਨਾਂ ਦੇ ਹਿੱਤ ਵਿਚ ਨਹੀਂ ਹੈ।
ਓਧਰ, ਦਿੱਲੀ ਦੀ ਸਰਹੱਦ ‘ਤੇ ਸਵੇਰ ਤੋਂ ਲੱਗੇ ਜਾਮ ਨੂੰ ਖ਼ਤਮ ਕਰਨ ਲਈ ਟ੍ਰੈਫਿਕ ਪੁਲਿਸ ਵੱਲੋਂ ਐਡਵਾਇਜ਼ਰੀ ਜਾਰੀ ਕੀਤੀ ਗਈ। ਪੁਲਿਸ ਨੇ ਦੱਸਿਆ ਕਿ ਟੀਕਰੀ, ਝਾੜੌਦਾ ਬਾਰਡਰ ਹਰ ਤਰ੍ਹਾਂ ਨਾਲ ਟ੍ਰੈਫਿਕ ਮੂਵਮੈਂਟ ਲਈ ਬੰਦ ਹੈ। ਬਦੁਸਰਾਏ ਬਾਰਡਰ ਸਿਰਫ਼ ਲਾਈਟ ਮੋਟਰ ਵਹੀਕਲ ਵਰਗੀਆਂ ਕਾਰਾਂ ਤੇਦਿੱਲੀ ਟ੍ਰੈਫਿਕ ਪੁਲਿਸ ਵੱਲੋਂ ਸੂਚਨਾ ਦਿੱਤੀ ਗਈ ਹੈ ਕਿ ਹਰਿਆਣਾ ਜਾਣ ਵਾਲਿਆਂ ਲਈ ਬਾਰਡਰ ਖੁੱਲ੍ਹੇ ਹੋਏ ਹਨ। ਵਾਹਨ ਚਾਲਕ ਇੱਥੋਂ ਜਾ ਸਕਦੇ ਹਨ। ਇਸ ਵਿਚ ਧਨਸਾ, ਦੌਰਾਲਾ, ਕਪਸੇਰਾ, ਰਾਜੋਖਰੀ NH 8, ਬਿਜਵਾਸਨ / ਬਜਘੇਰਾ, ਪਾਲਮ ਵਿਹਾਰ ਤੇ ਡੂੰਢਾਹੇੜਾ ਬਾਰਡਰ ਖੁੱਲ੍ਹੇ ਹੋਏ ਹਨ। ਵਿਗਿਆਨ ਭਵਨ ਵਿਚ ਮੀਟਿੰਗ ਦੌਰਾਨ ਕਿਸਾਨਾਂ ਨੇ ਸਰਕਾਰੀ ਖਾਣੇ ਨੂੰ ਵੀ ਨਾਂਹ ਕਰ ਦਿੱਤੀ, ਉਨ੍ਹਾਂ ਨੇ ਆਪਣਾ ਲਿਆਂਦਾ ਹੋਇਆ ਖਾਣਾ ਖਾਧਾ।
Publish Date:Thu, 03 Dec 2020 05:10 PM (IST)
ਨਵੇਂ ਖੇਤੀ ਕਾਨੂੰਨਾਂ ‘ਤੇ ਕਿਸਾਨ ਜਥੇਬੰਦੀਆਂ ਤੇ ਕੇਂਦਰ ਸਰਕਾਰ ‘ਚ ਮੀਟਿੰਗ ਸ਼ੁਰੂ ਹੋ ਗਈ ਹੈ। ਵਿਗਿਆਨ ਭਵਨ ‘ਚ ਕਰੀਬ 40 ਕਿਸਾਨ ਸੰਗਠਨਾਂ ਦੇ ਆਗੂ ਤੇ ਕੇਂਦਰੀ ਖੇਤੀ ਮੰਤਰੀ ਨਰੇਂਦਰ ਤੋਮਰ ਤੇ ਰੇਲ ਮੰਤਰੀ ਯੀਯੂਸ਼ ਗੋਇਲ
ਨਵੀਂ ਦਿੱਲੀ, ਜੇਐੱਨਐੱਨ : ਨਵੇਂ ਖੇਤੀ ਕਾਨੂੰਨਾਂ ‘ਤੇ ਕਿਸਾਨ ਜਥੇਬੰਦੀਆਂ ਤੇ ਕੇਂਦਰ ਸਰਕਾਰ ‘ਚ ਮੀਟਿੰਗ ਸ਼ੁਰੂ ਹੋ ਗਈ ਹੈ। ਵਿਗਿਆਨ ਭਵਨ ‘ਚ ਕਰੀਬ 40 ਕਿਸਾਨ ਸੰਗਠਨਾਂ ਦੇ ਆਗੂ ਤੇ ਕੇਂਦਰੀ ਖੇਤੀ ਮੰਤਰੀ ਨਰੇਂਦਰ ਤੋਮਰ ਤੇ ਰੇਲ ਮੰਤਰੀ ਯੀਯੂਸ਼ ਗੋਇਲ ‘ਚ ਮੀਟਿੰਗ ਚੱਲ ਰਹੀ ਹੈ। ਬੈਠਕ ਤੋਂ ਪਹਿਲਾ ਇਕ ਕਿਸਾਨ ਆਗੂ ਨੇ ਕਿਹਾ ਕਿ ਅਸੀਂ ਪੜ੍ਹੇ-ਲਿਖੇ ਕਿਸਾਨ ਹਾਂ, ਅਸੀਂ ਜਾਣਦੇ ਹਾਂ ਕਿ ਸਾਡੇ ਲਈ ਕੀ ਚੰਗਾ ਹੈ। ਅਸੀਂ ਚਾਹੁੰਦੇ ਹਾਂ ਕਿ ਇਨ੍ਹਾਂ ਕਾਨੂੰਨਾਂ ਨੂੰ ਵਾਪਸ ਲਿਆ ਜਾਵੇ।
ਨੋਇਡਾ ਦੇ ਡਾ. ਅੰਬੇਡਕਰ ਮੈਮੋਰੀਅਲ ਪਾਰਕ ‘ਚ ਕਿਸਾਨਾਂ ਨੇ ਨਵੇਂ ਖੇਤੀ ਕਾਨੂੰਨਾਂ ਖ਼ਿਲਾਫ਼ ਆਪਣਾ ਵਿਰੋਧ ਜਾਰੀ ਰੱਖਿਆ ਹੈ। ਭਾਰਤੀ ਕਿਸਾਨ ਯੂਨੀਅਨ (ਲੋਕ ਸ਼ਕਤੀ) ਦੇ ਬੁਲਾਰੇ ਰਾਜੀਵ ਮਲਿਕ ਨੇ ਕਿਹਾ ਕਿ ਸਾਡੀਆਂ ਜਥੇਬੰਦੀਆਂ ਦੇ ਦੋ ਮੈਂਬਰਾਂ ਨੇ ਅੱਜ ਸਰਕਾਰ ਦੇ ਨਾਲ ਗੱਲਬਾਤ ਵਿਚ ਹਿੱਸਾ ਲਿਆ। ਅਸੀਂ ਇਸ ਵਿਚ ਐੱਮਐੱਸਪੀ ‘ਤੇ ਡੂੰਘੀ ਚਰਚਾ ਕੀਤੀ।
ਖੇਤੀਬਾੜੀ ਕਾਨੂੰਨਾਂ ਖ਼ਿਲਾਫ਼ ਹੁਣ ਪੰਜਾਬ ਵਿਚ ਐਵਾਰਡ ਵਾਪਸ ਕਰ ਕੇ ਵੀ ਆਪਣਾ ਵਿਰੋਧ ਦਰਜ ਕਰਵਾਇਆ ਜਾ ਰਿਹਾ ਹੈ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਤੇ ਅਕਾਲੀ ਦਲ ਦੇ ਸੀਨੀਅਰ ਆਗੂ ਪ੍ਰਕਾਸ਼ ਸਿੰਘ ਬਾਦਲ ਨੇ ਆਪਣਾ ਪਦਮ ਵਿਭੂਸ਼ਣ ਸਨਮਾਨ ਵਾਪਸ ਕਰਨ ਦੀ ਗੱਲ ਕਹੀ ਹੈ। ਇਸ ਦੇ ਕੁਝ ਹੀ ਦੇਰ ਬਾਅਦ ਅਕਾਲੀ ਦਲ ਦੇ ਆਗੂ ਰਹੇ ਸੁਖਦੇਵ ਸਿੰਘ ਢੀਂਡਸਾ ਨੇ ਵੀ ਆਪਣਾ ਪਦਮ ਭੂਸ਼ਣ ਸਨਮਾਨ ਵਾਪਸੀ ਦੀ ਗੱਲ ਕਹੀ ਹੈ।
Also Readshirdi sai baba temple dress code tripti desai furious all you need to know
ਸ਼ਿਰੜੀ ਸਾਈਂ ਬਾਬਾ ਦੇ ਮੰਦਰ ਦੇ ਡਰੈਸ ਕੋਡ ’ਤੇ ਭੜਕੀ ਤ੍ਰਿਪਤੀ ਦੇਸਾਈ, ਜਾਣੋ ਕੀ ਹੈ ਪੂਰਾ ਮਾਮਲਾ
ਪ੍ਰਕਾਸ਼ ਸਿੰਘ ਬਾਦਲ (ਪੰਜਾਬ ਦੇ ਸਾਬਕਾ ਮੁੱਖ ਮੰਤਰੀ) ਨੇ ਕਿਹਾ ਕਿ ਉਨ੍ਹਾਂ ਨੇ ਕਿਸਾਨਾਂ ਲਈ ਪੂਰਾ ਜੀਵਨ ਸੰਘਰਸ਼ ਕੀਤਾ। ਉਨ੍ਹਾਂ ਸਰਕਾਰ ਨੂੰ ਇਕ ਮਜ਼ਬੂਤ ਸੁਨੇਹਾ ਭੇਜਣ ਲਈ ਆਪਣਾ ਪੁਰਸਕਾਰ ਵਾਪਸ ਕੀਤਾ ਹੈ। ਕਿਸਾਨਾਂ ਨੂੰ ਇਨ੍ਹਾਂ ਕਾਨੂੰਨਾਂ ਦੀ ਜ਼ਰੂਰਤ ਨਹੀਂ ਹੈ, ਫਿਰ ਸਰਕਾਰ ਉਨ੍ਹਾਂ ਨੂੰ ਕਿਸਾਨਾਂ ‘ਤੇ ਕਿਉਂ ਥੋਪ ਰਹੀ ਹੈ? ਸ਼੍ਰੋਮਣੀ ਅਕਾਲੀ ਦਲ ਦੇ ਮੁਖੀ ਸੁਖਬੀਰ ਬਾਦਲ ਨੇ ਵੀ ਕਿਹਾ ਕਿ ਇਹ ਕਾਨੂੰਨ ਕਿਸਾਨਾਂ ਦੇ ਹਿੱਤ ਵਿਚ ਨਹੀਂ ਹੈ।
ਓਧਰ, ਦਿੱਲੀ ਦੀ ਸਰਹੱਦ ‘ਤੇ ਸਵੇਰ ਤੋਂ ਲੱਗੇ ਜਾਮ ਨੂੰ ਖ਼ਤਮ ਕਰਨ ਲਈ ਟ੍ਰੈਫਿਕ ਪੁਲਿਸ ਵੱਲੋਂ ਐਡਵਾਇਜ਼ਰੀ ਜਾਰੀ ਕੀਤੀ ਗਈ। ਪੁਲਿਸ ਨੇ ਦੱਸਿਆ ਕਿ ਟੀਕਰੀ, ਝਾੜੌਦਾ ਬਾਰਡਰ ਹਰ ਤਰ੍ਹਾਂ ਨਾਲ ਟ੍ਰੈਫਿਕ ਮੂਵਮੈਂਟ ਲਈ ਬੰਦ ਹੈ। ਬਦੁਸਰਾਏ ਬਾਰਡਰ ਸਿਰਫ਼ ਲਾਈਟ ਮੋਟਰ ਵਹੀਕਲ ਵਰਗੀਆਂ ਕਾਰਾਂ ਤੇ ਦੋ-ਪਹੀਆ ਵਾਹਨਾਂ ਲਈ ਖੁੱਲ੍ਹਿਆ ਹੈ। ਝਟੀਕਰਾ ਬਾਰਡਰ ਸਿਰਫ਼ ਟੂ-ਵ੍ਹੀਲਰ ਟ੍ਰੈਫਿਕ ਲਈ ਖੁੱਲ੍ਹਿਆ ਹੈ।
ਦਿੱਲੀ ਟ੍ਰੈਫਿਕ ਪੁਲਿਸ ਵੱਲੋਂ ਸੂਚਨਾ ਦਿੱਤੀ ਗਈ ਹੈ ਕਿ ਹਰਿਆਣਾ ਜਾਣ ਵਾਲਿਆਂ ਲਈ ਬਾਰਡਰ ਖੁੱਲ੍ਹੇ ਹੋਏ ਹਨ। ਵਾਹਨ ਚਾਲਕ ਇੱਥੋਂ ਜਾ ਸਕਦੇ ਹਨ। ਇਸ ਵਿਚ ਧਨਸਾ, ਦੌਰਾਲਾ, ਕਪਸੇਰਾ, ਰਾਜੋਖਰੀ NH 8, ਬਿਜਵਾਸਨ / ਬਜਘੇਰਾ, ਪਾਲਮ ਵਿਹਾਰ ਤੇ ਡੂੰਢਾਹੇੜਾ ਬਾਰਡਰ ਖੁੱਲ੍ਹੇ ਹੋਏ ਹਨ। ਵਿਗਿਆਨ ਭਵਨ ਵਿਚ ਮੀਟਿੰਗ ਦੌਰਾਨ ਕਿਸਾਨਾਂ ਨੇ ਸਰਕਾਰੀ ਖਾਣੇ ਨੂੰ ਵੀ ਨਾਂਹ ਕਰ ਦਿੱਤੀ, ਉਨ੍ਹਾਂ ਨੇ ਆਪਣਾ ਲਿਆਂਦਾ ਹੋਇਆ ਖਾਣਾ ਖਾਧਾ।
LIVE Farmers Protest in Delhi:
– ਵਿਗਿਆਨ ਭਵਨ ‘ਚ ਮੀਟਿੰਗ ਦੌਰਾਨ ਆਪਣਾ ਖਾਣਾ ਲੈ ਕੇ ਆਏ ਕਿਸਾਨ, ਸਰਕਾਰੀ ਭੋਜਨ ਨੂੰ ਕੀਤੀ ਨਾਂਹ।
– ਪੰਜਾਬ ਦੇ ਸਾਬਕਾ ਸੀਐੱਮ ਪ੍ਰਕਾਸ਼ ਸਿੰਘ ਬਾਦਲ ਨੇ ਪਦਮ ਵਿਭੂਸ਼ਣ ਪੁਰਸਕਾਰ ਨੂੰ ਕੇਂਦਰ ਸਰਕਾਰ ਨੂੰ ਵਾਪਸ ਕਰਨ ਦਾ ਐਲਾਨ ਕੀਤਾ ਹੈ। ਅਜਿਹਾ ਉਨ੍ਹਾਂ ਨੇ ਕਿਸਾਨਾਂ ਦੇ ਸਮਰਥਨ ‘ਚ ਕੀਤਾ ਹੈ। ਸਾਬਕਾ ਸੀਐੱਮ ਨੇ ਕਿਸਾਨਾਂ ਦੀ ਹਮਾਇਤ ‘ਚ ਰਾਸ਼ਟਰਪਤੀ ਨੂੰ ਚਿੱਠੀ ਲਿਖ ਕੇ ਇਸ ਦੀ ਪੁਸ਼ਟੀ ਕੀਤੀ। ਇਸ ਦੌਰਾਨ ਖ਼ਬਰ ਆ ਰਹੀ ਹੈ ਕਿ ਸੁਖਦੇਵ ਸਿੰਘ ਢੀਂਡਸਾ ਨੇ ਵੀ ਪਦਮ ਭੂਸ਼ਣ ਦੀ ਵਾਪਸੀ ਦਾ ਐਲਾਨ ਕੀਤਾ ਹੈ।ਭੀਮ ਆਰਮੀ ਚੀਫ ਚੰਦਰ ਸ਼ੇਖਰ ਨੇ ਸਿੰਘੂ ਬਾਰਡਰ ‘ਤੇ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨਾਲ ਮੁਲਾਕਾਤ ਕੀਤੀ। ਇਸ ਮੌਕੇ ‘ਤੇ ਉਨ੍ਹਾਂ ਨੇ ਕਿਹਾ, ‘ਜਦੋਂ ਸਰਕਾਰ ਤਾਨਾਸ਼ਾਹ ਹੋ ਜਾਂਦੀ ਹੈ ਤਾਂ ਲੋਕਾਂ ਨੂੰ ਸੜਕਾਂ ‘ਤੇ ਉਤਰਨਾ ਪੈਂਦਾ ਹੈ। ਸਰਕਾਰ ਨੂੰ ਇਸ ਅੰਦੋਲਨ ਨੂੰ ਰੋਕਣਾ ਚਾਹੀਦਾ ਹੈ। ਅਸੀਂ ਆਪਣੇ ਕਿਸਾਨਾਂ ਦਾ ਸਮਰਥਨ ਕਰਨ ਲਈ ਇੱਥੇ ਆਏ ਹਾਂ ਤੇ ਅੰਤ ਕਰ ਉਨ੍ਹਾਂ ਨਾਲ ਖੜ੍ਹੇ ਰਹਾਂਗੇ। ਕਿਸਾਨਾਂ ਦੇ ਪ੍ਰਦਰਸ਼ਨ ਦੀ ਵਜ੍ਹਾ ਨਾਲ ਦਿੱਲੀ ਤੇ ਦਿੱਲੀ ਨਾਲ ਲੱਗਦੇ ਨੋਇਡਾ, ਗਾਜੀਆਬਾਦ ਤੇ ਹਰਿਆਣਾ ਦੀ ਸਰਹੱਦ ‘ਤੇ ਜਾਮ ਲੱਗਾ ਹੈ। ਕਈ ਥਾਵਾਂ ‘ਤੇ ਰੂਟ ਡਾਈਵਰਟ ਕੀਤਾ ਗਿਆ ਹੈ।
– ਦਿੱਲੀ ਦੇ ਵਿਗਿਆਨ ਭਵਨ ‘ਚ ਕਿਸਾਨ ਆਗੂ ਰਾਕੇਸ਼ ਟਿਕੈਟ ਨੇ ਕਿਹਾ ਕਿ ਸਾਨੂੰ ਉਮੀਦ ਹੈ ਕਿ ਗੱਲਬਾਤ ਸਕਾਰਾਤਮਕ ਹੋਵੇਗੀ। ਜੇ ਸਾਡੀਆਂ ਮੰਗਾਂ ਪੂਰੀਆਂ ਨਾ ਹੋਈਆਂ ਤਾਂ ਕਿਸਾਨ ਦਿੱਲੀ ‘ਚ ਕਰਵਾਏ ਗਏ ਗਣਤੰਤਰ ਦਿਵਸ ਦੀ ਪਰੇਡ ‘ਚ ਹਿੱਸਾ ਲੈਣਗੇ।
– ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਘਰ ‘ਚ ਮੰਤਰੀਆਂ ‘ਚ ਸਲਾਹ-ਵਿਚਾਰ ਹੋਈ। ਜਦਕਿ ਦਿੱਲੀ ਦੇ ਸਿੰਘੂ ਬਾਰਡਰ ‘ਤੇ ਕਿਸਾਨ ਆਗੂਆਂ ‘ਚ ਦਿਨ ਭਰ ਕਈ ਦੌਰ ਦੀਆਂ ਬੈਠਕਾਂ ਹੋਈਆਂ, ਜਿਸ ‘ਚ ਸਰਕਾਰ ਦੇ ਸਾਹਮਣੇ ਚੁੱਕੇ ਜਾਣ ਵਾਲੇ ਮੁੱਦੇ ‘ਤੇ ਮੰਥਨ ਕੀਤਾ ਗਿਆ। ਖੇਤੀ ਮੰਤਰੀ ਨਰੇਂਦਰ ਸਿੰਘ ਤੋਮਰ ਨੇ ਕਿਹਾ,ਵੀਰਵਾਰ ਦੀ ਬੈਠਕ ‘ਚ ਕਿਸਾਨਾਂ ਦੀ ਚਿੰਤਾਵਾਂ ‘ਤੇ ਚਰਚਾ ਕਰ ਕੇ ਉਨ੍ਹਾਂ ਦਾ ਹੱਲ ਕੀਤਾ ਜਾਵੇਗਾ। ਸਰਕਾਰ ਇਸ ਲਈ ਤਿਆਰ ਹੈ।
– ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਨੇ ਕਿਹਾ ਜਦੋਂ ਤਕ ਪੀਐੱਮ ਮੋਦੀ ਸਾਰੇ 507 ਕਿਸਾਨ ਯੂਨੀਅਨਾਂ ਦੇ ਆਗੂਆਂ ਨਾਲ ਬੈਠਕ ਨਹੀਂ ਕਰਨਗੇ ਉਦੋਂ ਤਕ ਸਰਕਾਰ ਦੁਆਰਾ ਬੁਲਾਈ ਗਈ ਕਿਸੇ ਵੀ ਬੈਠਕ ‘ਚ ਸ਼ਾਮਲ ਨਹੀਂ ਹੋਣਗੇ।ਨਵੇਂ ਖੇਤੀ ਸੁਧਾਰ ਕਾਨੂੰਨਾਂ ਨੂੰ ਖ਼ਤਮ ਕਰਨ ਤੇ ਘੱਟੋਂ-ਘੱਟ ਸਮਰਥਨ ਮੁੱਲ (ਐੱਮਐੱਸਪੀ) ਦੀ ਵਿਧਾਨਿਕ ਗਾਰੰਟੀ ਦੀਆਂ ਮੰਗਾਂ ਨੂੰ ਲੈ ਕੇ ਦਿੱਲੀ ਬਾਰਡਰ ‘ਤੇ ਡਟੇ ਕਿਸਾਨਾਂ ਦੇ ਚੌਥੇ ਦੌਰ ਦੀ ਬੈਠਕ ਵੀਰਵਾਰ ਨੂੰ ਭਾਵ ਅੱਜ ਹੈ। ਹੁਣ ਸਾਰੇ ਉਮੀਦਾਂ ਇਸ ਗੱਲ ‘ਤੇ ਟਿਕ ਗਈਆਂ ਹਨ। ਇਸ ਨੂੰ ਲੈ ਕੇ ਕਿਸਾਨ ਸੰਗਠਨਾਂ ਤੇ ਸਰਕਾਰ ‘ਚ ਬੁੱਧਵਾਰ ਨੂੰ ਦਿਨ ਭਰ ਤਿਆਰੀਆਂ ਦਾ ਦੌਰ ਚੱਲਦਾ ਰਿਹਾ।
– ਉਥੇ ਹੀ ਕੇਂਦਰੀ ਖੇਤੀ ਮੰਤਰੀ ਨਰੇਂਦਰ ਤੋਮਰ ਨੇ ਵੀ ਕਿਸਾਨ ਸੰਗਠਨਾਂ ਦੇ ਆਗੂਆਂ ਨਾਲ ਗੱਲਬਾਤ ਕਰਨ ਲਈ ਆਪਣੇ ਘਰ ਤੋਂ ਨਿਕਲ ਗਏ ਹਨ। ਉੱਥੇ ਹੀ ਖੇਤੀ ਸੁਧਾਰ ਕਾਨੂੰਨਾਂ ਨੂੰ ਖ਼ਤਮ ਕਰਨ ਤੇ ਐੱਮਐੱਸਪੀ ਦੀ ਵਿਧਾਨਿਕ ਗਾਰੰਟੀ ਦੀਆਂ ਮੰਗਾਂ ਨੂੰ ਲੈ ਕੇ ਦਿੱਲੀ ਬਾਰਡਰ ‘ਚੇ ਡਟੇ ਕਿਸਾਨਾਂ ਨਾਲ ਚੌਥੇ ਦੌਰ ਦੀ ਬੈਠਕ ਵੀਰਵਾਰ ਨੂੰ ਹੈ। ਹੁਣ ਸਾਰੇ ਉਮੀਦਵਾਰ ਇਸ ਗੱਲ ‘ਤੇ ਅੜੇ ਹਨ। ਇਸ ਨੂੰ ਲੈ ਕੇ ਕਿਸਾਨ ਸੰਗਠਨਾਂ ਤੇ ਸਰਕਾਰ ‘ਚ ਬੁੱਧਵਾਰ ਨੂੰ ਸਾਰਾ ਦਿਨ ਤਿਆਰੀਆਂ ਦਾ ਦੌਰ ਚੱਲਦਾ ਰਿਹਾ।
– ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀਰਵਾਰ ਨੂੰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲਮੁਲਾਕਾਤ ਕਰਨਗੇ। ਹਾਲਾਂਕਿ ਹੁਣ ਮੁਲਾਕਾਤ ਦਾ ਸਮਾਂ ਤੈਅ ਨਹੀਂ ਹੈ ਪਰ ਦੱਸਿਆ ਗਿਆ ਹੈ ਕਿ ਦੋਵਾਂ ਆਗੂਆਂ ‘ਚ ਕਿਸਾਨ ਸੰਗਠਨਾਂ ਤੇ ਕੇਂਦਰ ‘ਚ ਹੋਣ ਵਾਲੀ ਚੌਥੇ ਦੌਰ ਦੀ ਬੈਠਕ ਤੋਂ ਪਹਿਲਾ ਮੁਲਾਕਾਤ ਹੋ ਸਕਦੀ ਹੈ। ਬੁੱਧਵਾਰ ਨੂੰ ਕੈਬਨਿਟ ਬੈਠਕ ‘ਚ ਮੰਤਰੀਆਂ ਨਾਲ ਚਰਚਾ ਕਰਦੇ ਹੋਏ ਕੈਪਟਨ ਨੇ ਕਿਹਾ, ਉਹ ਵੀਰਵਾਰ ਨੂੰ ਕਿਸਾਨ ਸੁਧਾਰ ਕਾਨੂੰਨਾਂ ਨੂੰ ਲੈ ਕੇ ਅਮਿਤ ਸ਼ਾਹ ਨੂੰ ਮਿਲਣਗੇ।
– ਵੀਰਵਾਰ ਦੁਪਹਿਰ 12 ਵਜੇ ਹੋਣ ਵਾਲੀ ਬੈਠਕ ‘ਚ ਕੁੱਲ 35 ਕਿਸਾਨ ਨਵੇਂ ਖੇਤੀ ਕਾਨੂੰਨਾਂ ‘ਤੇ ਕਿਸਾਨ ਜਥੇਬੰਦੀਆਂ ਤੇ ਕੇਂਦਰ ਸਰਕਾਰ ‘ਚ ਮੀਟਿੰਗ ਸ਼ੁਰੂ ਹੋ ਗਈ ਹੈ। ਵਿਗਿਆਨ ਭਵਨ ‘ਚ ਕਰੀਬ 40 ਕਿਸਾਨ ਸੰਗਠਨਾਂ ਦੇ ਆਗੂ ਤੇ ਕੇਂਦਰੀ ਖੇਤੀ ਮੰਤਰੀ ਨਰੇਂਦਰ ਤੋਮਰ ਤੇ ਰੇਲ ਮੰਤਰੀ ਯੀਯੂਸ਼ ਗੋਇਲ ‘ਚ ਮੀਟਿੰਗਦੇ ਆਗੂ ਹਿੱਸਾ ਲੈ ਸਕਦਾ ਹਨ। ਤੋਮਰ ਨੇ ਕਿਹਾ, ‘ਅਸੀਂ ਕਿਸਾਨਾਂ ਨਾਲ ਬੈਠਕ ਕਰਾਂਗੇ ਜਿਸ ‘ਚ ਕਿਸੇ ਹੱਦਕਿਸਾਨਾਂ ਨਾਲ ਮੰਗਲਵਾਰ ਨੂੰ ਹੋਈ ਗੱਲਬਾਤ ‘ਚ ਚੁੱਕੇ ਗਏ ਸਵਾਲਾਂ ਤੇ ਵੀਰਵਾਰ ਨੂੰ ਹੋਣ ਵਾਲੀ ਚੌਥੀ ਦੌਰ ਦੀ ਬੈਠਕ ਦੀ ਰਣਨੀਤੀ ‘ਤੇ ਵਿਚਾਰ ਕਰਨ ਲਈ ਖੇਤੀ ਮੰਤਰੀ ਨਰੇਂਦਰ ਸਿੰਘ ਤੋਮਰ ਤੇ ਰੇਲ ਮੰਤਰੀ ਪੀਯੂਸ਼ ਗੋਇਲ ਨੇ ਗ੍ਰਹਿ ਮੰਤਰੀ ਸ਼ਾਹ ਨਾਲ ਉਨ੍ਹਾਂ ਦੇ ਘਰ ‘ਚ ਮੁਲਾਕਾਤ ਕੀਤੀ। ਇਸ ਦੌਰਾਨ ਖੇਤੀ ਕਾਨੂੰਨਾਂ ਨੂੰ ਖ਼ਤਮ ਕਰਨ ਜਿਹੇ ਕਿਸਾਨਾਂ ਦੀ ਜ਼ਿਦ ‘ਤੇ ਚਰਚਾ ਹੋਈ। ਵੀਰਵਾਰ ਦੀ ਬੈਠਕ ‘ਚ ਕਿਸਾਨਾਂ ਨੂੰ ਮਨਾਉਣ ਤੇ ਕਾਨੂੰਨ ਦੇ ਵੱਡੇ ਪ੍ਰਤੀਨਿਧੀ ਮੰਡਲ ਦੀ ਥਾਂ ਸੀਮਿਤ ਗਿਣਤੀ ‘ਚ ਆਉਣ ਦੀ ਗੱਲ ਨੂੰ ਨਕਾਰ ਦੇਣ ਜਿਹੇ ਮਸਲੇ ਵੀ ਗੱਲਬਾਤ ਦੀ ਗੰਭੀਰਤਾ ਨੂੰ ਪ੍ਰਭਾਵਿਤ ਕਰਨਗੇ।