48.07 F
New York, US
March 12, 2025
PreetNama
English NewsOnline Datingvideoਸੰਪਰਕ/ਸਮਾਜ/Socialਸਿਹਤ/Healthਖਬਰਾਂ/Newsਖਾਸ-ਖਬਰਾਂ/Important Newsਖੇਡ-ਜਗਤ/Sports Newsਫਿਲਮ-ਸੰਸਾਰ/Filmyਰਾਜਨੀਤੀ/Politicsਵਿਅੰਗ

Miss WORLD PUNJABAN 2023 ਦਾ ਗਰੈਂਡ ਫ਼ੀਨਾਲੇ 22 September 2023 ਨੂੰ Canada ਦੇ ਖ਼ੂਬਸੂਰਤ ਸ਼ਹਿਰ ਮਿਸੀਸਾਗਾ ਦੇ ਜੋਹਨ ਪਾਲ ਪੋਲਿਸ਼ ਕਲਚਰਲ ਸੈਂਟਰ ਵਿਖੇ ਹੋਵੇਗਾ

ਦੁਨੀਆਂ ਭਰ ਦੀਆਂ ਸੱਭ ਤੋਂ ਸੁੰਦਰ ਸ਼ੁਸ਼ੀਲ ਮੁਟਿਆਰਾਂ ਦਾ ਪਹਿਲਾ ਅਤੇ ਇਕੋ ਇਕ ਅੰਤਰ ਰਾਸ਼ਟਰੀ ਸੱਭਿਆਚਾਰਕ ਸੁੰਦਰਤਾ ਮੁਕਾਬਲਾ ਜਿਸ ਵਿਚ ਭਾਰਤ ਤੋਂ ਇਲਾਵਾ ਅਮਰੀਕਾ, ਆਸਟ੍ਰੇਲੀਆ, ਨਿਉਜ਼ੀਲੈਂਡ, ਇੰਗਲੈਂਡ, ਯੂਰਪ ਅਤੇ ਕੈਨੇਡਾ ਦੀਆਂ ਚੋਣਵੀਆਂ ਪੰਜਾਬਣਾਂ ਹਿਸਾ ਲੈਣ ਗੀਆਂ। ਕੁੱਝ ਦੇਸ਼ਾਂ ਅਤੇ ਸ਼ਹਿਰਾਂ ਦੀਆਂ ਯੋਗ ਮੁਟਿਆਰਾਂ ਦੀ ਚੋਣ ਕੀਤੀ ਜਾ ਰਹੀ ਹੈ ਪੰਜਾਬੀ ਓਰਿਜਿਨ ਦੀ ਕੋਈ ਕੁਆਰੀ / ਵਿਆਹੀ ਵੀ ਮੁਟਿਆਰ ਜਿਸਦਾ ਕੱਦ 5.4″ ਜਾਂ ਵੱਧ ਉਮਰ 18 ਤੋਂ 30 ਸਾਲ ਵਿਚਕਾਰ ਹੋਵੇ ਇਸ ਵਿਲੱਖਣ ਮੁਕਾਬਲੇ ਵਿਚ ਹਿੱਸਾ ਲੈ ਸਕਦੀ ਹੈ ਕੋਈ ਵੀ ਐਂਟਰੀ ਫੀਸ ਨਹੀਂ ਹੈ ਸਾਡੀ ਵੈਬਸਾਈਟ www miss world punjaban com ਤੋਂ ਪੂਰੀ ਜਾਣਕਾਰੀ ਅਤੇ Entry ਫਾਰਮ ਹਾਸਲ ਕਰਕੇ ਭੇਜਿਆ ਜਾ ਸਕਦਾ ਹੈ – ਵਧੇਰੇ ਜਾਣਕਾਰੀ ਹਿੱਤ ਇੰਡੀਆ ਫੋਨ +91 9872545678 ਅਤੇ ਕੈਨੇਡਾ ਦੇ ਫੋਨ 416 803 0999 ਤੇ ਸੰਪਰਕ ਕੀਤਾ ਜਾਵੇ ਜੀ.

Related posts

ਇਮਰਾਨ ਦੀ ਸਾਬਕਾ ਪਤਨੀ ਰੇਹਮ ਖ਼ਾਨ ਨੇ ਜਿੱਤਿਆ ਮੁਕੱਦਮਾ

On Punjab

Aadi Mahotsav 2023 : ਪ੍ਰਧਾਨ ਮੰਤਰੀ ਮੋਦੀ ਨੇ “ਆਦੀ ਮਹੋਤਸਵ” ਦਾ ਕੀਤਾ ਉਦਘਾਟਨ, ਮਿਲੇਗਾ ਆਦਿਵਾਸੀ ਸੁਆਦਾਂ ਦਾ ਆਨੰਦ

On Punjab

ਭਾਰਤ ’ਚ ਕੋਰੋਨਾ ਨੇ ਮਚਾਈ ਤਬਾਹੀ, ਮਰੀਜ਼ਾਂ ਦੀ ਗਿਣਤੀ ‘ਚ ਹੋਇਆ ਭਾਰੀ ਵਾਧਾ

On Punjab