63.68 F
New York, US
September 8, 2024
PreetNama
ਸਿਹਤ/Health

O’ ਬਲੱਡ ਗਰੁੱਪ ਵਾਲੇ ਲੋਕਾਂ ਨੂੰ ਜ਼ਿਆਦਾ ਕੱਟਦੇ ਹਨ ਮੱਛਰ

ਮੀਂਹ ਦਾ ਮੌਸਮ ਹੈ ਤੇ ਅਜਿਹੇ ‘ਚ ਮੱਛਰਾਂ ਦਾ ਸੰਤਾਪ ਕੁੱਝ ਜ਼ਿਆਦਾ ਹੀ ਹੁੰਦਾ ਹੈ। ਇਸ ਨਾਲ ਤੁਹਾਨੂੰ ਬਿਮਾਰ ਹੋਣ ਦੇ ਵੀ ਜ਼ਿਆਦਾ ਚਾਂਸ ਹੁੰਦੇ ਹਨ। ਮੱਛਰ ਖੂਨ ਚੂਸ ਕੇ ਤੁਹਾਨੂੰ ਬੀਮਾਰ ਕਰ ਦਿੰਦੇ ਹਨ। ਜਿਸ ਨਾਲ ਇਸ ਮੌਸਮ ‘ਚ ਬਚਣਾ ਬਹੁਤ ਜਰੂਰੀ ਹੁੰਦਾ ਹੈ। ਮੱਛਰਾਂ ਨਾਲ ਜੁੜੇ ਕਈ ਹੈਰਾਨ ਕਰਣ ਵਾਲੇ ਰੋਚਕ ਸੱਚ ਹੈ ਜਿਨ੍ਹਾਂ ਬਾਰੇ ਤੁਸੀ ਸ਼ਾਇਦ ਹੀ ਜਾਣਦੇ ਹੋਵੋਗੇ।

ਮੱਛਰ ਆਪਣੇ ਇੱਕ ਵਾਰ ਦੇ ਡੰਗ ਨਾਲ 0.001 ਤੋਂ 0.1 ਮਿਲੀਲੀਟਰ ਤੱਕ ਖੂਨ ਚੂਸਦੇ ਹਨ।
– ਮੱਛਰ ਸਿਰਫ ਤੁਹਾਨੂੰ ਕੱਟਦੇ ਹੀ ਨਹੀ ਹੈ ਸਗੋਂ ਖੂਨ ਚੂਸਣ ਤੋਂ ਬਾਅਦ ਤੁਹਾਡੀ ਸਕਿਨ ‘ਤੇ ਪੇਸ਼ਾਬ ਵੀ ਕਰਦੇ ਹਨ ।
– ਜੇਕਰ ਮੱਛਰਾਂ ਨੂੰ ਖੂਨ ਨਾ ਮਿਲੇ ਤਾਂ ਇਹ ਨਵੇਂ ਬੱਚੇ ਨਹੀ ਪੈਦਾ ਕਰ ਸੱਕਦੇ।
– ਮੱਛਰ ਦੇ ਖੰਭ ਇੱਕ ਸੈਕਿੰਡ ‘ਚ 500 ਵਾਰ ਫਰਫੜਾਉਂਦੇ ਹਨ। ਮੱਛਰ ਆਪਣੇ ਭਾਰ ਤੋਂ ਤਿੰਨ ਗੁਣਾ ਜ਼ਿਆਦਾ ਖੂਨ ਚੂਸ ਸੱਕਦੇ ਹਨ।
– ਸਿਰਫ਼ ਮਾਦਾ ਮੱਛਰ  ( female mosquito )  ਹੀ ਖੂਨ ਚੂਸਦੀ ਹੈ, ਨਰ ਮੱਛਰ ਤਾਂ ਸ਼ਾਕਾਹਾਰੀ ਹੁੰਦੇ ਹਨ।
– ‘O’ ਬਲੱਡ ਗਰੁੱਪ ਵਾਲੇ ਲੋਕਾਂ ਨੂੰ ਜ਼ਿਆਦਾ ਮੱਛਰ ਕੱਟਦੇ ਹਨ।
– ਮੱਛਰ ਉਨ੍ਹਾਂ ਲੋਕਾਂ ਵੱਲ ਜ਼ਿਆਦਾ ਆਕਰਸ਼ਤ ਹੁੰਦੇ ਹਨ ਜਿਨ੍ਹਾਂ ਨੇ ਕੇਲਾ ਖਾਧਾ ਹੋਵੇ।
– ਆਇਸਲੈਂਡ ਇਕੱਲਾ ਅਜਿਹਾ ਦੇਸ਼ ਹੈ ਜਿੱਥੇ ਮੱਛਰ ਨਹੀ ਹੁੰਦੇ 

Related posts

On Punjab

ਨਵੀਂ ਪੀੜੀ ਨਹੀਂ ਜਾਣਦੀ ਗੁੜ ਦੇ ਫਾਇਦੇ, ਠੰਢ ‘ਚ ਕਈ ਰੋਗਾਂ ਦਾ ਇੱਕੋ ਇਲਾਜ

On Punjab

ਭੁੱਲ ਕੇ ਵੀ ਨਾ ਪੀਓ ਖ਼ਾਲੀ ਪੇਟ ਚਾਹ, ਜਾਣੋ ਵਜ੍ਹਾ

On Punjab