ਖਬਰਾਂ/NewsHawaii wildfires : ਹਵਾਈ ਦੇ ਜੰਗਲਾਂ ‘ਚ ਅੱਗ ਨਾਲ 1000 ਇਮਾਰਤਾਂ ਤਬਾਹ; ਅਰਬਾਂ ਦਾ ਨੁਕਸਾਨ, ਹੁਣ ਤੱਕ 55 ਮੌਤਾਂOn PunjabAugust 11, 2023 by On PunjabAugust 11, 2023099 ਅਮਰੀਕਾ ਦੇ ਮੱਧ ‘ਚ ਸਥਿਤ ਹਵਾਈ ਦੇ ਮਾਉਈ ਟਾਪੂ ‘ਚ ਜੰਗਲ ਦੀ ਅੱਗ ਕਾਰਨ ਹੁਣ ਤੱਕ 55 ਲੋਕਾਂ ਦੀ ਮੌਤ ਹੋ ਚੁੱਕੀ ਹੈ। ਲਾਹੇਨਾ ਸ਼ਹਿਰ
ਖਬਰਾਂ/NewsIndependence Day 2023 : ਅਖੰਡ ਭਾਰਤ ‘ਚ ਸ਼ਾਮਲ ਕੀਤੇ ਗਏ ਸਨ ਇਹ ਦੇਸ਼, ਮੌਜੂਦਾ ਸਥਿਤੀ ‘ਚ ਇਨ੍ਹਾਂ ਦੇਸ਼ਾਂ ਦੀ ਵੱਖਰੀ ਹੈ ਪਛਾਣOn PunjabAugust 11, 2023 by On PunjabAugust 11, 20230195 ਅਸੀਂ ਸਾਰਿਆਂ ਨੇ ‘ਅਖੰਡ ਭਾਰਤ’ ਸ਼ਬਦ ਨੂੰ ਕਿਸੇ ਨਾ ਕਿਸੇ ਸਮੇਂ ਸੁਣਿਆ ਜਾਂ ਪੜ੍ਹਿਆ ਹੋਵੇਗਾ। ਪਰ ਕੀ ਤੁਸੀਂ ਜਾਣਦੇ ਹੋ ਅਖੰਡ ਭਾਰਤ ਕੀ ਹੈ? ਜੇ
ਖਬਰਾਂ/Newsਬਟਾਲਾ ਨੇੜਲੇ ਪਿੰਡ ਮੀਕਾ ‘ਚ ਮਿਲੀਆਂ ਪਤੀ-ਪਤਨੀ ਦੀਆਂ ਲਾਸ਼ਾਂ, ਲੁੱਟ ਦੀ ਨੀਅਤ ਨਾਲ ਕਤਲ ਕੀਤੇ ਜਾਣ ਦਾ ਖ਼ਦਸ਼ਾOn PunjabAugust 11, 2023 by On PunjabAugust 11, 20230162 ਬਟਾਲਾ ਪੁਲਿਸ ਅਧੀਨ ਪੈਂਦੇ ਪਿੰਡ ਮੀਕਾ ਦੇ ਇਕ ਘਰ ‘ਚੋਂ ਮਿਲੀਆਂ ਲਾਸ਼ਾਂ ਮਿਲੀਆਂ ਹਨ। ਪਤੀ-ਪਤਨੀ ਦੀਆਂ ਲਾਸ਼ਾਂ ਮਿਲਣ ਨਾਲ ਪਿੰਡ ਤੇ ਇਲਾਕੇ ‘ਚ ਦਹਿਸ਼ਤ ਫੈਲ
ਖਬਰਾਂ/NewsBig News: ਸਿੱਖ ਕੌਮ ਦੇ ਵਿਰੋਧ ਕਰ ਕੇ ਮਹਾਰਾਸ਼ਟਰ ਸਰਕਾਰ ਨੇ ਬਦਲਿਆ ਫੈਸਲਾ, ਡਾ. ਵਿਜੈ ਸਤਬੀਰ ਸਿੰਘ ਤਖ਼ਤ ਸ੍ਰੀ ਹਜ਼ੂਰ ਸਾਹਿਬ ਦੇ ਪ੍ਰਸ਼ਾਸਕ ਨਿਯੁਕਤOn PunjabAugust 11, 2023 by On PunjabAugust 11, 20230114 ਮਹਾਰਾਸ਼ਟਰ ਸਰਕਾਰ ਨੇ ਤਖ਼ਤ ਸ੍ਰੀ ਹਜ਼ੂਰ ਸਾਹਿਬ ਦੇ ਪ੍ਰਬੰਧਕ ਵਜੋਂ ਇੱਕ ਗੈਰ-ਸਿੱਖ ਵਿਅਕਤੀ ਦੀ ਨਿਯੁਕਤੀ ਦੇ ਆਪਣੇ ਫੈਸਲੇ ਨੂੰ ਬਦਲ ਦਿੱਤਾ ਹੈ। ਸਿੱਖ ਜਥੇਬੰਦੀਆਂ ਦੇ
ਫਿਲਮ-ਸੰਸਾਰ/Filmyਆਮਿਰ ਖਾਨ ਦੀ ਵਜ੍ਹਾ ਨਾਲ ਬੇਟੀ ਇਰਾ ਖਾਨ ਬਣੀ ਇਸ ਗੰਭੀਰ ਬਿਮਾਰੀ ਦਾ ਸ਼ਿਕਾਰ, ਕਿਹਾ- ‘ਮੇਰੇ ਮਾਤਾ-ਪਿਤਾ ਹਨ ਟ੍ਰਿਗਰ’On PunjabAugust 8, 2023 by On PunjabAugust 8, 20230120 ਮਿਸਟਰ ਪਰਫੈਕਸ਼ਨਿਸਟ’ ਕਹੇ ਜਾਣ ਵਾਲੇ ਆਮਿਰ ਖਾਨ ਦੀ ਬੇਟੀ ਇਰਾ ਖਾਨ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਚਰਚਾ ‘ਚ ਹੈ। ਇਰਾ ਆਪਣੀ ਮਾਨਸਿਕ ਸਿਹਤ ਬਾਰੇ
ਸਿਹਤ/Healthਕੀ ਭਾਰ ਘਟਾਉਣ ਲਈ ਰੋਟੀ ਛੱਡਣਾ ਹੈ ਜ਼ਰੂਰੀ ? ਜਾਣੋ ਡਾਈਟ ‘ਚ ਕਿਹੜੀਆਂ ਚੀਜ਼ਾਂ ਕਰਨੀਆਂ ਚਾਹੀਦੀਆਂ ਹਨ ਸ਼ਾਮਲOn PunjabAugust 8, 2023 by On PunjabAugust 8, 20230228 ਅੱਜ-ਕੱਲ੍ਹ ਮੋਟਾਪਾ ਇੱਕ ਆਮ ਸਮੱਸਿਆ ਹੈ ਜਿਸ ਕਾਰਨ ਕਈ ਬਿਮਾਰੀਆਂ ਦਾ ਖ਼ਤਰਾ ਵੱਧ ਜਾਂਦਾ ਹੈ। ਮੋਟਾਪਾ ਘੱਟ ਕਰਨ ਲਈ ਲੋਕ ਜਿੰਮ ‘ਚ ਘੰਟਿਆਂ ਪਸੀਨਾ ਵਹਾਉਂਦੇ
ਰਾਜਨੀਤੀ/Politicsਹੁਣ ਜਬਰ ਜਨਾਹ ਤੇ ਛੇੜਛਾੜ ਦੇ ਦੋਸ਼ੀਆਂ ਨੂੰ ਨਹੀਂ ਮਿਲੇਗੀ ਸਰਕਾਰੀ ਨੌਕਰੀ, ਇਸ ਸੂਬੇ ਦੀ ਸਰਕਾਰ ਦਾ ਵੱਡਾ ਫ਼ੈਸਲਾOn PunjabAugust 8, 2023 by On PunjabAugust 8, 20230135 ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਮੰਗਲਵਾਰ ਨੂੰ ਵੱਡਾ ਫੈਸਲਾ ਲਿਆ ਹੈ। ਮੁੱਖ ਮੰਤਰੀ ਨੇ ਕਿਹਾ ਕਿ ਹੁਣ ਜਬਰ ਜਨਾਹਤੇ ਛੇੜਛਾੜ ਦੇ ਦੋਸ਼ੀਆਂ ਨੂੰ
ਖਾਸ-ਖਬਰਾਂ/Important Newsਪੂਰਬੀ ਅਮਰੀਕਾ ‘ਚ ਤੂਫਾਨ ਨੇ ਮਚਾਈ ਤਬਾਹੀ, ਹਜ਼ਾਰਾਂ ਉਡਾਣਾਂ ਰੱਦ; 10 ਲੱਖ ਤੋਂ ਵੱਧ ਘਰਾਂ ਦੀ ਲਾਈਟ ਬੰਦOn PunjabAugust 8, 2023 by On PunjabAugust 8, 20230164 ਅਮਰੀਕਾ ‘ਚ ਅਚਾਨਕ ਗੜੇਮਾਰੀ ਅਤੇ ਭਾਰੀ ਤੂਫਾਨ ਕਾਰਨ ਦੋ ਲੋਕਾਂ ਦੀ ਮੌਤ ਹੋ ਗਈ। ਨਾਲ ਹੀ ਅਮਰੀਕਾ ਦੀਆਂ ਹਜ਼ਾਰਾਂ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਹਨ।
ਸਮਾਜ/Socialਦੱਖਣੀ ਕੈਲੀਫੋਰਨੀਆ ‘ਚ ਹੈਲੀਕਾਪਟਰ ਕਰੈਸ਼, ਅੱਗ ਬੁਝਾਉਂਦੇ ਸਮੇਂ ਹੋਇਆ ਹਾਦਸਾOn PunjabAugust 8, 2023 by On PunjabAugust 8, 20230168 ਦੱਖਣੀ ਕੈਲੀਫੋਰਨੀਆ ਵਿਚ ਐਤਵਾਰ ਨੂੰ ਇਕ ਹੈਲੀਕਾਪਟਰ ਹਾਦਸਾਗ੍ਰਸਤ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਰਿਵਰਸਾਈਡ ਕਾਊਂਟੀ ‘ਚ ਅੱਗ ਬੁਝਾਉਂਦੇ ਸਮੇਂ ਇਹ ਹਾਦਸਾ ਵਾਪਰਿਆ। ਹੈਲੀਕਾਪਟਰ
ਸਮਾਜ/Socialਪਾਕਿਸਤਾਨ-ਈਰਾਨ : ਅਮਰੀਕਾ ਦੇ ਇਸ਼ਾਰੇ ‘ਤੇ ਚੱਲ ਰਹੇ ਪਾਕਿਸਤਾਨ ਨੇ ਈਰਾਨ ਨਾਲ ਅਰਬਾਂ ਡਾਲਰ ਦਾ ਗੈਸ ਪਾਈਪਲਾਈਨ ਪ੍ਰਾਜੈਕਟ ਰੋਕਿਆOn PunjabAugust 8, 2023 by On PunjabAugust 8, 20230139 ਈਰਾਨ ਨਾਲ ਗੈਸ ਪਾਈਪਲਾਈਨ ਸਮਝੌਤੇ ‘ਤੇ ਦਸਤਖ਼ਤ ਕਰਨ ਤੋਂ ਬਾਅਦ ਪਾਕਿਸਤਾਨ ਮੁਸ਼ਕਲ ‘ਚ ਘਿਰਦਾ ਨਜ਼ਰ ਆ ਰਿਹਾ ਹੈ। ਇਸ ਸਮਝੌਤੇ ਮੁਤਾਬਕ ਪਾਕਿਸਤਾਨ ਨੇ 2024 ਤੱਕ