45.05 F
New York, US
October 16, 2024
PreetNama
Home Page 1607
ਖਬਰਾਂ/News

ਉਰਦੂ ਆਮੋਜ਼ ਕੋਰਸ ਦੀਆਂ ਕਲਾਸਾਂ 7 ਜਨਵਰੀ 2019 ਤੋਂ ਸ਼ੁਰੂ : ਡਾਇਰੈਕਟਰ ਭਾਸ਼ਾ ਵਿਭਾਗ

Pritpal Kaur
ਭਾਸ਼ਾ ਵਿਭਾਗ ਪੰਜਾਬ, ਪੰਜਾਬੀ ਭਾਸ਼ਾ ਦੀ ਤਰੱਕੀ ਦੇ ਨਾਲ ਨਾਲ ਉੱਤਰੀ ਭਾਰਤ ਦੀ ਹਰਦਿਲ ਅਜ਼ੀਜ਼ ਭਾਸ਼ਾ ਉਰਦੂ ਦੇ ਵਿਕਾਸ ਲਈ ਵੀ ਨਿਰੰਤਰ ਗਤੀਸ਼ੀਲ ਹੈ। ਦੇਸ਼
ਖਬਰਾਂ/News

ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਅਤੇ ਭਲਾਈ ਸਕੀਮਾਂ ਨੂੰ ਬੈਕ ਅਧਿਕਾਰੀ ਹੇਠਲੇ ਪੱਧਰ ਤੱਕ ਲਾਗੂ ਕਰਨਾ ਯਕੀਨੀ ਬਣਾਉਣ

Pritpal Kaur
ਜ਼ਿਲ੍ਹਾ ਪੱਧਰੀ ਬੈਂਕਿੰਗ ਸਮੀਖਿਆ ਕਮੇਟੀ ਦੀ ਤਿਮਾਹੀ ਮੀਟਿੰਗ  ਵਧੀਕ ਡਿਪਟੀ ਕਮਿਸ਼ਨਰ (ਵਿਕਾਸ)  ਰਵਿੰਦਰਪਾਲ ਸਿੰਘ ਸੰਧੂ ਦੀ ਪ੍ਰਧਾਨਗੀ ਹੇਠ ਆਯੋਜਿਤ ਕੀਤੀ ਗਈ। ਜਿਸ ਵਿੱਚ ਉਨ੍ਹਾਂ ਨਾਬਾਰਡ
ਖਬਰਾਂ/News

ਕੈਬਨਿਟ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਗੋਲਡਨ ਐਰੋ ਆਸ਼ਾ ਸਕੂਲ ਦੇ ਬੱਚਿਆਂ ਨਾਲ ਮਨਾਈ ਨਵੇਂ ਸਾਲ ਦੀ ਖ਼ੁਸ਼ੀ

Pritpal Kaur
ਕੈਬਨਿਟ ਮੰਤਰੀ (ਖੇਡਾਂ ਤੇ ਯੁਵਕ ਸੇਵਾਵਾਂ) ਰਾਣਾ ਗੁਰਮੀਤ ਸਿੰਘ ਸੋਢੀ ਨੇ ਵਿਸ਼ੇਸ਼ ਜ਼ਰੂਰਤਾਂ ਵਾਲੇ ਬੱਚਿਆਂ ਦੇ (ਆਰਮੀ ਏਰੀਆ) ਫਿਰੋਜ਼ਪੁਰ ਛਾਉਣੀ ਵਿਖੇ ਸਥਿਤ ਗੋਲਡਨ ਐਰੋ ਆਸ਼ਾ
ਰਾਜਨੀਤੀ/Politics

ਕਿਤੇ ਕਿਸਾਨ ਨੂੰ ਮਾਰਨ ਤਾਂ ਨਹੀਂ ਤੁਰੀਆਂ ਸਰਕਾਰਾਂ…..

Pritpal Kaur
ਸੂਬੇ ਅੰਦਰ ਮੁੱਖ ਆਲੂ ਉਦਪਾਦਕ ਜ਼ਿਲ੍ਹੇ ਜਲੰਧਰ ਦੇ ਕਿਸਾਨਾਂ ‘ਤੇ ਲਗਾਤਾਰ ਤੀਜੀ ਵਾਰ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ। ਇਸ ਵਾਰ ਵੀ ਕਿਸਾਨਾਂ ਨੂੰ ਆਲੂਆਂ
ਖਬਰਾਂ/News

ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ

Pritpal Kaur
ਵਿੱਦਿਆ ਅਤੇ ਧਾਰਮਿਕ ਖੇਤਰ ਵਿਚ ਵੱਖਰੀ ਪਛਾਣ ਰੱਖਣ ਵਾਲੇ ਪੰਜਾਬ ਪਬਲਿਕ ਸਕੂਲ ਨੱਥੇ ਸ਼ਾਹ ਵਾਲਾ ਵਿਖੇ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ, ਮਾਤਾ ਗੁਜਰ
ਖਬਰਾਂ/News

ਮੁਲਾਜ਼ਮ ਸੜਕਾਂ ‘ਤੇ, ਪਰ ਸਰਕਾਰ ਨੂੰ ਕੋਈ ਫਿਰਕ ਨਹੀ…

Pritpal Kaur
ਪੰਜਾਬ ਰੋਡਵੇਜ਼, ਪਨਬੱਸ ਕੰਟਰੈਕਟ ਵਰਕਰ ਯੂਨੀਅਨ ਦੇ ਸੱਦੇ ਤੇ ਪੰਜਾਬ ਰੋਡਵੇਜ਼ ਦੇ 18 ਡਿਪੂਆਂ ਵਿਚ ਦਿੱਤੇ ਗਏ ਪ੍ਰੋਗਰਾਮਾਂ ਅਨੁਸਾਰ ਗੇਟ ਰੈਲੀਆਂ ਕੀਤੀਆਂ ਗਈਆਂ, ਜਿਸਦੇ ਚੱਲਦਿਆਂ
ਸਮਾਜ/Social

ਮਾਪਿਆਂ ਦੇ ਬੱਚਿਆਂ ਪ੍ਰਤੀ ਫਰਜ਼…

Pritpal Kaur
ਵੈਰਾਗੀ ਨੇ ਬੰਧਨ…ਵੈਰਾਗੀ ਨੇ ਬੰਧਨ…ਵੈਰਾਗੀ ਨੇ ਬੰਧਨ.. ਇਸ ਧੁੰਨ ਦਾ ਸੰਗੀਤ ਜਿੰਨ੍ਹਾਂ ਸੁਣਨ ਵਿਚ ਮਨਮੋਹਕ ਲੱਗਦਾ ਸੀ, ਪਰ ਕਿਸੇ ਅਣਜਾਣੇ ਜਿਹੇ ਡਰ ਦੇ ਨਾਲ ਮੇਰਾ
ਸਿਹਤ/Health

ਕੰਪਿਊਟਰ ਤੋਂ ਵੀ ਤੇਜ਼ ਦਿਮਾਗ-ਗੁੱਗਲ਼ :ਬੇਬੇ ਕੁੱਲਵੰਤ ਕੋਰ

Pritpal Kaur
ਇੰਟਰਨੈਟ ਦੇ ਿੲਸ ਯੁੱਗ ਵਿੱਚ ਗੁੱਗਲ਼ ਨੂੰ ਹਰ ਸਵਾਲ ਦਾ ਜਵਾਬ ਮੰਨਿਆਂ ਜਾਂਦਾ ਹੈ ਤੇ ਕੰਪਿਊਟਰ ਨੂੰ ਦਿਮਾਗ ਤੋਂ ਵੀ ਤੇਜ਼ ।ਪਰ ਅਸੀਂਇਹ ਭੁੱਲ ਜਾਂਦੇ ਹਾ ਕਿ ਕੰਪਿਊਟਰ,ਗੁੱਗਲ਼ ,ਇਹ ਇੰਟਰਨੈਟ ਸਭ ਮਨੁੱਖੀ  ਦਿਮਾਗ ਦੀ ਹੀ ਦੇਣ ਹਨ ।ਮਨੁੱਖ ਦਾ ਦਿਮਾਗ ਐਨਾ ਤੇਜ਼ ਨਾਹੁੰਦਾ ਤਾਂ ਇਨਾ ਮਸ਼ੀਨਾਂ ਦਿਮਾਗਾ ਯਾਨੀ ਮਸ਼ੀਨਾਂ ਦੀ ਖੋਜ ਕੋਣ ਕਰਦਾ । ਭਾਰਤ ਵਿੱਚ ਪ੍ਰਤਿਭਾਵਾਨ ਤੇਜ਼ ਦਿਮਾਗ ਦੀ ਕੋਈ ਕਮੀ ਨਹੀਂ ਹੈ।ਉਦਾਹਰਨ ਹੈ ਕੁੱਲਵੰਤ ਕੋਰ ।ਜੀ ਹਾਂ  ਪੰਜਾਬ ਵਿੱਚ ਜਿਲਾ ਫਤਿਹਗੜ ਦੇਪਿੰਡ ਮਨੈਲਾ ਨਿਵਾਸੀ 55 ਸਾਲਾ ਮਹਿਲਾ ਕੁੱਲਵੰਤ ਕੋਰ ਜੋ ਸਿਰਫ ਚਾਰ ਜਮਾਤ ਪਾਸ ਪਰ ਦਿਮਾਗ ਕੰਪਿਊਟਰ ਤੋਂ ਵੀ ਤੇਜ਼  ਹੈ।ਦੁਨਿਆਭਰ ਦੀ ਜਾਣਕਾਰੀ ਇਹਨਾਂ ਦੇ ਦਿਮਾਗ ਵਿੱਚ ਭਰੀ ਹੋਈ ਹੈ ।ਕੁੱਲਵੰਤ ਕੋਰ ਗੁੱਗਲ਼ ਬੇਬੇ ਦੇ ਨਾ ਨਾਲ ਮਸ਼ਹੂਰ ਹੈ।ਕੁੱਲਵੰਤ ਕੋਰ ਜੀ ਦੇਦੱਸਣ ਮੁਤਾਬਕ ਉਹ ਸਿਰਫ ਚਾਰ ਜਮਾਤ ਪੜੀ ਹੱੈ ਪਰ ਫੇਰ ਵੀ ਉਹਨਾਂ ਨੂੰ ਹਰ ਗਰੰਥ ਦਾ ਗਿਆਨ ਹੈ।ਉਹ ਕੋਈ ਵੀ ਕਿਤਾਬ ਇੱਕ ਵਾਰੀਪੜ ਲੈਣ ਦੁਬਾਰਾ ਪੜਨ ਦੀ ਜ਼ਰੂਰਤ ਨਹੀਂ ਪੈਦੀ ।ਵੱਡੇ ਵੱਡੇ ਵਿਦਵਾਨਾ ਦੁਆਰਾਂ ਪੁੱਛੇ ਜਾਣ ਵਾਲੇ ਸਵਾਲਾਂ ਦੇ ਜਵਾਬ ਵੀ ਗੁੱਗਲ਼ ਬੇਬੇ ਝੱਟ-ਪੱਟ ਦਿੰਦੀ ਹੈ । ਗੁੱਗਲ਼ ਬੇਬੇ ਦੇ ਦੱਸਣ ਮੁਤਾਬਕ ਉਹਨਾਂ ਦੇ ਪਿਤਾ ਦਾ ਨਾ ਪ੍ਰੀਤਮ ਸਿੰਘ ਸੀ ਤੇ ਕੁੱਲਵੰਤ ਕੋਰ ਦਾ ਬਚਪਨ ਆਗਰਾ ਿਵੱਚ ਬੀਤਿਆ । ਉਂਨਾਂਦੇ ਘਰ ਇੱਕ ਕੱਪੜਾ ਵਪਾਰੀ ਰਾਮ ਲਾਲ ਆਉਂਦਾ ਸੀ ਜੋ ਘੰਟਿਆਂ ਬੱਧੀ ਬੈਠਾ ਧਾਰਮਿਕ ਗੱਲਾਂ ਕਰਦਾ ਰਹਿੰਦਾ। ਕੁੱਲਵੰਤ ਕੋਰ ਦੇ ਦਿਮਾਗਵਿੱਚ ਆਪਣੇ ਪਿਤਾ ਜੀ ਤੇ ਵਪਾਰੀ ਦੀਆ ਗੱਲਾਂ ਅੱਜ ਵੀ ਦਿਮਾਗ ਵਿੱਚ ਵੱਸੀਆ ਹੋਈਆ ਹਨ ।ਗੁੱਗਲ਼ ਬੇਬੇ ਨੂੰ ਅੱਜ ਤੱਕ ਦਾ ਪੰਜਾਬ ਦਾਇਤਹਾਸ ,ਹਿਸਟਰੀ ਆਫ ਇਡਿਆ,ਡਿਸਕਵਰੀ ਆਫ ਿੲੰਡਿਆ,ਡਿਸਕਵਰੀ ਆਫ ਪੰਜਾਬ,ਆਰਿਆਂ ਲੋਕਾਂ ਦਾ ਆਗਮਨ ਤੇਹਮਲੇ,ਯਹੂਦੀ,ਇਸਾਈ,ਮੁਸਲਮਾਨ, ਬੋਧੀ,ਹਿੰਦੂ, ਸਿੱਖ ਆਦਿ ਧਰਮਾਂ ਦੇ ਗੁਰੂ,ਉਂਨਾਂ ਦੇ ਮਾਤਾ ਪਿਤਾ ਅਤੇ ਉਹਨਾਂ ਦੀਆ ਸਿੱਖਿਆਵਾਂ,ਬਾਣੀਆਂ ਸਭ ਮੂੰਹ ਜ਼ਬਾਨੀ ਯਾਦ ਹਨ। ਗੁੱਗਲ਼ ਬੇਬੇ ਕੁੱਲਵੰਤ ਕੋਰ ਦੀ ਬਾਬਾ ਬੰਦਾ ਸਿੰਘ ਬਹਾਦਰ ਫਾਊਡੇਸ਼ਨ ਸਮਾਰੋਹ ਲੁਧਿਆਣਾ ਵਿੱਚ ਅੰਤਰਰਾਸ਼ਟਰੀ ਸਮਾਜ ਸੇਵਕ ਐਸਪੀਸਿੰਘ ਨਾਲ ਮੁਲਾਕਾਤ ਹੋਈ ਤਾਂ ਉਹਨਾਂ ਪ੍ਰਭਾਵਿਤ ਹੋ ਕੇ ਉਹਨਾਂ ਦੀ ਆਰਥਿਕ ਮੱਦਦ ਲਈ ਪੈਨਸ਼ਨ ਲਗਵਾਈ ।ਹੁੱਣ ਉਹ ਗੁੱਗਲ਼ ਬੇਬੇ ਨੂੰਪੰਜਾਬੀ ਯੂਨੀਵਰਸਿਟੀ  ਦੇ ਧਰਮ ਐਿਧਅਨ ਵਿਭਾਗ ਵਿੱਚ ਦਾਖਲਾ ਕਰਵਾਉਣਾ ਚਾਹੁੰਦੇ ਹਨ ।।ਰੱਬ ਗੁੱਗਲ਼ ਬੇਬੇ ਨੂੰ ਤਦਰੁੰਸ਼ਤੀ ਬਖਂਸ਼ੇ ਤੇਉਂਨਾਂ ਦੀ ਉਮਰ ਲੰਬੀ ਕਰੇ। ਪ੍ਰਿਤਪਾਲ ਕੋਰ ਪ੍ਰੀਤ