ਖਬਰਾਂ/Newsਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਮਾਮਾਲਾ : ਡੇਰਾ ਪ੍ਰੇਮੀਆਂ ਦੀ ਜਮਾਨਤ ‘ਤੇ ਨਹੀਂ ਹੋ ਸਕੀ ਸੁਣਵਾਈPritpal KaurJanuary 31, 2019 by Pritpal KaurJanuary 31, 201901690 ਬਠਿੰਡਾ- ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਦੇ ਦੋਸ਼ਾਂ ਹੇਠ ਜੇਲ ਵਿਚ ਬੰਦ ਡੇਰਾ ਪ੍ਰੇਮੀਆਂ ਦੀ ਜਮਾਨਤ ਦੀ ਅਰਜੀ ‘ਤੇ ਅੱਜ ਸੁਣਵਾਈ ਨਾ ਹੋ
ਖਾਸ-ਖਬਰਾਂ/Important Newsਸਫਲਤਾ ਦੀ ਨਵੀਂ ਉਡਾਰੀ : ਬੇਰੁਜ਼ਗਾਰ ਤੋਂ ‘ਰੁਜ਼ਗਾਰ ਦਾਤਾ’ ਬਣਿਆ ਮਨਵੀਰPritpal KaurJanuary 31, 2019 by Pritpal KaurJanuary 31, 201901555 ਸ੍ਰੀ ਮੁਕਤਸਰ ਸਾਹਿਬ- ਸ੍ਰੀ ਮੁਕਤਸਰ ਸਾਹਿਬ ਦੀ ਸਬ ਡਵੀਜ਼ਨ ਮਲੋਟ ਖੇਤੀਬਾੜੀ ਸੰਦ ਬਣਾਉਣ ਲਈ ਜਾਣਿਆ ਜਾਂਦਾ ਹੈ ਅਤੇ ਇੱਥੋਂ ਦੇ ਹੀ ਇਕ ਮਿਹਨਤੀ ਨੌਜਵਾਨ ਨੇ ਸੰਦ
ਖਾਸ-ਖਬਰਾਂ/Important Newsਚੰਡੀਗੜ੍ਹ ਹਵਾਈ ਅੱਡੇ ਤੋਂ ਪਹਿਲੀ ਅਪ੍ਰੈਲ ਤੋਂ 24 ਘੰਟੇ ਭਰੀ ਜਾਵੇਗੀ ਉਡਾਣPritpal KaurJanuary 31, 2019 by Pritpal KaurJanuary 31, 201901414 ਚੰਡੀਗੜ੍ਹ : ਚੰਡੀਗੜ੍ਹ ਕੌਮਾਂਤਰੀ ਹਵਾਈ ਅੱਡੇ ਨੂੰ 24 ਘੰਟੇ ਜਹਾਜ਼ਾਂ ਦੀ ਆਵਾਜਾਈ ਲਈ ਤਿਆਰ ਕਰਨ ਦਾ ਕੰਮ ਆਪਣੇ ਨਿਰਧਾਰਤ ਸਮੇਂ ਅਨੁਸਾਰ ਚੱਲ ਰਿਹਾ ਹੈ ਅਤੇ
ਖਬਰਾਂ/Newsਕਪਿਲ ਐਂਬ੍ਰਾਇਡਰੀ ਦੀ ਦੁਕਾਨ ‘ਤੇ ਲੱਗੀ ਅੱਗ, ਲੱਖਾਂ ਦਾ ਸਾਮਾਨ ਸੁਆਹPritpal KaurJanuary 31, 2019 by Pritpal KaurJanuary 31, 201901381 ਜਲੰਧਰ- ਮਿੱਠਾ ਬਾਜ਼ਾਰ ਵਿੱਚ ਪੈਂਦੇ ਕਪਿਲ ਐਂਬ੍ਰਾਇਡਰੀ ਦੀ ਦੁਕਾਨ ‘ਤੇ ਅੱਜ ਸਵੇਰੇ ਦੱਸ ਵਜੇ ਅੱਗ ਲੱਗ ਗਈ। ਬਾਜ਼ਾਰ ਦੀ ਗਲੀਆਂ ਤੰਗ ਹੋਣ ਕਾਰਨ ਫਾਇਰ ਬ੍ਰਿਗੇਡ
ਸਮਾਜ/Socialਮੈ ਤੇਰੇ ਤੋਂ ਹੀ ਸਿੱਖਿਆ ਪਿਆਰ ਕਰਨਾPritpal KaurJanuary 31, 2019 by Pritpal KaurJanuary 31, 201901458 ਮੈ ਤੇਰੇ ਤੋਂ ਹੀ ਸਿੱਖਿਆ ਪਿਆਰ ਕਰਨਾ ਵੇ ਫੇਰ ਘਟ ਕਿੱਦਾਂ ਜਾਦਾ ਤੈਨੂੰ ਰਤਾ ਵੀ ਜੇ ਹੁੰਦੀ ਪਰਵਾਹ ਯਾਰਾ ਮੇਰੀ ਤੂੰ ਪਾਸਾ ਵਟ ਕਿੱਦਾ ਜਾਦਾ
ਸਮਾਜ/Socialਮੈ ਇਕ ਚਿੱਤਰਕਾਰ ਹਾPritpal KaurJanuary 31, 2019 by Pritpal KaurJanuary 31, 201901468 ਮੈ ਇਕ ਚਿੱਤਰਕਾਰ ਹਾ ਮੈ ਤਿੰਨ ਮੰਜਲੇ ਘਰ ਦੀ ਛੱਡ ਤੇ ਖੜ ਕੇ ਕੇਸ ਸੁਕਾਉਂਦੀ ਕਿਸੇ ਕੁੜੀ ਦਾ ਚਿੱਤਰ ਨਹੀ ਬਣਾ ਸਕਿਆ ਮੇਰੇ ਚੇਤਿਆਂ ਚ
ਸਮਾਜ/Socialਅਣਭੋਲ ਸੱਜਣ ਨਾ ਕਦੇ ਸਮਝਿਆPritpal KaurJanuary 31, 2019 by Pritpal KaurJanuary 31, 201901501 ਅਣਭੋਲ ਸੱਜਣ ਨਾ ਕਦੇ ਸਮਝਿਆ ਨੈਣਾ ਦੇ ਨਾਲ ਨੈਣਾ ਦੀ ਗੱਲ ਆਪ ਮੁਹਾਰੇ ਵਹਿੰਦੇ ਮੋਤੀ ਮੋਤੀਆਂ ਵਾਲੇ ਵਹਿਣਾ ਦੀ ਗੱਲ ਕਾਸ਼ ਸੱਜਣ ਤੂੰ ਪੜ ਸਕਦਾ
ਸਮਾਜ/Socialਤੂੰ ਜੋ ਲੱਪ ਕੁ ਹੌਂਕੇ ਦੇ ਗਿਆPritpal KaurJanuary 31, 2019 by Pritpal KaurJanuary 31, 201901349 ਤੂੰ ਜੋ ਲੱਪ ਕੁ ਹੌਂਕੇ ਦੇ ਗਿਆ ਉਹ ਦਿਲ ਮੇਰੇ ਦੀ ਪੂੰਜੀ ਹੈ। ਅੱਖ ਮੇਰੀ ਭਰ ਕੇ ਵਗਦੀ ਤੇਰੇ ਤੋਂ ਗਈ ਨਾ ਪੂੰਝੀ ਹੈ। ਚੀਕ
ਸਮਾਜ/Social* ਲੋਕਤੰਤਰ *Pritpal KaurJanuary 31, 2019 by Pritpal KaurJanuary 31, 201901474 * ਲੋਕਤੰਤਰ * ਲੋਕਤੰਤਰ ਦਾ ਘੋਰੜੂ ਵੱਜੇ ਲੋਕ ਝਾਕਦੇ ਖੱਬੇ ਸੱਜੇ, ਸੰਸਦ ਵਿੱਚ ਤਮਾਸ਼ਾ ਹੁੰਦਾ ਤੂੰ ਆ ਕੇ ਮੇਰੇ ਯਾਰਾ ਵੇਖ। ਡੌਗੀ ਬੈਠੇ ਬਿਸਕੁਟ ਚਬਦੇ
ਸਮਾਜ/Socialਅਸੀ ਗ਼ਮਾ ਦੀਆਂ ਬੀਜੀਆ ਕਿਆਰੀਆਂPritpal KaurJanuary 31, 2019 by Pritpal KaurJanuary 31, 201901640 ਅਸੀ ਗ਼ਮਾ ਦੀਆਂ ਬੀਜੀਆ ਕਿਆਰੀਆਂ ਵਿਚ ਉਗ ਆਈਆਂ ਪੀੜਾਂ ਵੀ ਕੁਵਾਰੀਆਂ ਹੰਝੂਆਂ ਦਾ ਪਾਣੀ ਪਾ ਕੇ ਕੀਤੀਆਂ ਜੁਵਾਨ ਤਾਹੀ ਸਾਡੇ ਹਿਸੇ ਆਈਆਂ ਇਹ ਵਿਚਾਰੀਆਂ ਸਾਡੇ