ਸਮਾਜ/SocialਡੋਰੀPritpal KaurJanuary 31, 2019 by Pritpal KaurJanuary 31, 201901665 ਡੋਰੀ ਬਾਬਲ ਮੇਰੇ ਡੋਰੀ ਹੱਥ ਤੇਰੇ ਜਿਥੇ ਚਾਹਵੇ ਤੋਰ ਦਵੀ । ਪਰ ਇੱਕ ਗੱਲ ਮੰਨ ਧੀ ਆਪਣੀ ਦੀ ਦਾਜ ਦੇ ਲੋਭੀ ਮੋੜ ਦਵੀ । ਧੀ
ਸਮਾਜ/Socialਕਦੇ ਕਦੇ ਮੇਰਾ ਦਿਲ ਕਰਦਾPritpal KaurJanuary 31, 2019 by Pritpal KaurJanuary 31, 201901602 ਕਦੇ ਕਦੇ ਮੇਰਾ ਦਿਲ ਕਰਦਾ ਤੇਰੀ ਝੋਲੀ ਖੁਸ਼ੀਆਂ ਨਾਲ ਭਰ ਦਿਆਂ ਚੰਦ ਤਾਰੇ ਤੇਰੇ ਅੱਗੇ ਤੋੜ ਧਰ ਦਿਆਂ ਤੇਰੇ ਦੁੱਖ ਆਪਣੇ ਨਾਮ ਕਰ ਦਿਆਂ ਕਦੇ
ਸਮਾਜ/Socialਪਿਤਾ ਮੋਹੰ ਤੋਂ ‘ਸਖਣੀਆਂ’ ਧੀਆਂ ਕਿਉਂ…?Pritpal KaurJanuary 30, 2019 by Pritpal KaurJanuary 30, 201902272 ਪੁੱਤਰ ਮਿੱਠੜੇ ਮੇਵੇ, ਰੱਬ ਸਭ ਨੂੰ ਦੇਵੇ… ਇਹ ਗੱਲ ਆਪ ਮੁਹਾਰੇ ਹੀ ਲੋਕਾਂ ਦੇ ਮੂਹ ਵਿਚੋਂ ਨਿਕਲ ਜਾਂਦੀ ਹੈ, ਉਹ ਕਹਿੰਦੇ ਹਨ ਕਿ ”ਪੁੱਤਰ ਪ੍ਰਮਾਤਮਾ
ਖਬਰਾਂ/Newsਪੰਜਾਬ ਦਾ ਬਜਟ 18 ਫਰਵਰੀ ਨੂੰ ਹੋਏਗਾ ਪੇਸ਼Pritpal KaurJanuary 29, 2019 by Pritpal KaurJanuary 29, 201901335 ਚੰਡੀਗੜ੍ਹ: ਪੰਜਾਬ ਦਾ ਬਜਟ 18 ਫਰਵਰੀ ਨੂੰ ਪੇਸ਼ ਹੋਏਗਾ। ਇਹ ਫੈਸਲਾ ਅੱਜ ਕੈਬਨਿਟ ਮੀਟਿੰਗ ਵਿੱਚ ਲਿਆ ਗਿਆ। ਪੰਜਾਬ ਦਾ ਬਜਟ ਸੈਸ਼ਨ 12 ਤੋਂ 21 ਫਰਵਰੀ
ਖਾਸ-ਖਬਰਾਂ/Important Newsਬੇਅਦਬੀ ਤੇ ਗੋਲੀ ਕਾਂਡ: SP ਬਿਕਰਮਜੀਤ ਤੇ ਇੰਸਪੈਕਟਰ ਅਮਰਜੀਤ ਸਿੱਟ ਸਾਹਮਣੇ ਪੇਸ਼ ਹੋਣੋਂ ਇਨਕਾਰੀ!Pritpal KaurJanuary 29, 2019 by Pritpal KaurJanuary 29, 201901576 ਚੰਡੀਗੜ੍ਹ: ਬਰਗਾੜੀ ਤੇ ਬਹਿਬਲ ਕਲਾਂ ਗੋਲੀ ਕਾਂਡ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ (ਸਿੱਟ) ਸਾਹਮਣੇ ਐਸਪੀ ਬਿਕਰਮਜੀਤ ਸਿੰਘ ਤੇ ਇੰਸਪੈਕਟਰ ਅਮਰਜੀਤ ਸਿੰਘ ਪੇਸ਼ ਨਹੀਂ
ਖਬਰਾਂ/Newsਸਰਕਾਰੀ ਦਸਤਾਵੇਜ਼ਾਂ ਰਾਹੀਂ ਹੀ ਖੁੱਲ੍ਹੇ ਸਿੱਖ ਕਤਲੇਆਮ ਦੇ ਨਵੇਂ ਰਾਜ਼Pritpal KaurJanuary 29, 2019 by Pritpal KaurJanuary 29, 201901513 ਚੰਡੀਗੜ੍ਹ: ਨਵੰਬਰ 1984 ਵਿੱਚ ਹੋਏ ਸਿੱਖ ਕਤਲੇਆਮ ਦੀਆਂ ਨਿੱਤ ਨਵੀਆਂ ਪਰਤਾਂ ਖੁੱਲ੍ਹ ਰਹੀਆਂ ਹਨ। ਸਰਕਾਰੀ ਦਸਤਾਵੇਜ਼ਾਂ ਰਾਹੀਂ ਹੀ ਖੁਲਾਸਾ ਹੋਇਆ ਹੈ ਕਿ ਦਿੱਲੀ ਹੀ ਨਹੀਂ
ਖਾਸ-ਖਬਰਾਂ/Important Newsਕੈਪਟਨ ਸਰਕਾਰ ਦਾ ਮੁਲਾਜ਼ਮਾਂ ਨੂੰ ਵੱਡਾ ਝਟਕਾPritpal KaurJanuary 29, 2019November 30, 2020 by Pritpal KaurJanuary 29, 2019November 30, 202001400 ਸਵਿੰਦਰ ਕੌਰ, ਮੋਹਾਲੀ ਪੰਜਾਬ ਸਰਕਾਰ ਦੇ ਮੁਲਾਜ਼ਮ ਇੱਕ ਵਾਰ ਫੇਰ ਠੱਗੇ ਹੋਏ ਮਹਿਸੂਸ ਕਰ ਰਹੇ ਹਨ। ਮੁਲਾਜ਼ਮਾਂ ਨੂੰ ਉਮੀਦ ਸੀ ਕਿ ਲੋਕ ਸਭਾ ਚੋਣਾਂ ਕਰਕੇ
ਖਾਸ-ਖਬਰਾਂ/Important Newsਗਿਆਨੀ ਗੁਰਬਚਨ ਸਿੰਘ ਨਹੀਂ ਹੋਣਗੇ SIT ਅੱਗੇ ਪੇਸ਼, SIT ਖ਼ੁਦ ਪਹੁੰਚ ਕੇ ਕਰ ਸਕਦੀ ਪੁੱਛਗਿੱਛPritpal KaurJanuary 29, 2019 by Pritpal KaurJanuary 29, 201901270 ਅੰਮ੍ਰਿਤਸਰ: ਬੇਅਦਬੀ ਤੇ ਗੋਲ਼ੀਕਾਂਡ ਦੀ ਪੜਤਾਲ ਲਈ ਬਣੀ ਵਿਸ਼ੇਸ਼ ਜਾਂਚ ਟੀਮ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਗੁਰਬਚਨ ਸਿੰਘ ਤੋਂ ਪੁੱਛਗਿੱਛ ਕੀਤੇ
ਖਬਰਾਂ/Newsਵਿਆਹੁਤਾ ਦੀ ਲਾਸ਼ ਲਾਲ ਕੱਪੜੇ ‘ਚ ਲਪੇਟ ਕੇ ਥਾਣੇ ਬਾਹਰ ਰੱਖੀPritpal KaurJanuary 29, 2019 by Pritpal KaurJanuary 29, 201901470 ਫਰੀਦਕੋਟ: ਬੀਤੇ ਦਿਨ ਵਿਆਹੁਤਾ ਅਮਨਦੀਪ ਕੌਰ ਦੀ ਭੇਦਭਰੇ ਹਾਲਾਤ ਵਿੱਚ ਹੋਈ ਮੌਤ ਦਾ ਮਾਮਲਾ ਗਰਮਾ ਗਿਆ ਹੈ। ਇਸ ਦੇ ਵਿਰੋਧ ਵਿੱਚ ਮ੍ਰਿਤਕਾ ਦੇ ਮਾਪਿਆਂ ਨੇ
ਖਬਰਾਂ/Newsਭ੍ਰਿਸ਼ਟ ਮੁਲਾਜ਼ਮਾਂ ਖ਼ਿਲਾਫ਼ ਕੈਪਟਨ ਦਾ ਵੱਡਾ ਐਕਸ਼ਨPritpal KaurJanuary 29, 2019 by Pritpal KaurJanuary 29, 201901303 ਚੰਡੀਗੜ੍ਹ: ਪੰਜਾਬ ਸਰਕਾਰ ਨੇ ਭ੍ਰਿਸ਼ਟਚਾਰ ਵਿੱਚ ਗ਼ਲਤਾਨ ਮੁਲਜ਼ਮਾਂ ‘ਤੇ ਵੱਡੀ ਕਾਰਵਾਈ ਕਰਨ ਦਾ ਫੈਸਲਾ ਕੀਤਾ ਹੈ। ਭ੍ਰਿਸ਼ਟਾਚਾਰ ਦੇ ਮਾਮਲਿਆਂ ਵਿੱਚ ਰੰਗੇ ਹੱਥੀਂ ਫੜੇ ਮੁਲਾਜ਼ਮਾਂ ਜਾਂ