ਖਬਰਾਂ/News…ਤੇ ਹੁਣ ਸਟਿੱਕਰ ਲੱਗੇ ਫਲ ਵੇਚਣ ਵਾਲਿਆਂ ਦੀ ਖੈਰ ਨਹੀPritpal KaurDecember 28, 2018 by Pritpal KaurDecember 28, 201801337 ਮਿਸ਼ਨ ਤੰਦਰੁਸਤ ਪੰਜਾਬ ਤਹਿਤ ਲੋਕਾਂ ਨੂੰ ਚੰਗੀ ਸਿਹਤ ਪ੍ਰਦਾਨ ਕਰਦ ਦੇ ਮਕਸਦ ਨਾਲ ਜ਼ਿਲ੍ਹਾ ਮੰਡੀ ਅਫ਼ਸਰ ਸ੍ਰ: ਸਵਰਨ ਸਿੰਘ ਵੱਲੋਂ ਸਬਜ਼ੀ ਮੰਡੀ ਫਿਰੋਜ਼ਪੁਰ ਸ਼ਹਿਰ ਵਿਖੇ
ਸਮਾਜ/Socialਸਾਰ੍ਹਾਗੜ੍ਹੀ ਦੇ ਸ਼ਹੀਦਾਂ ਦੀ ਲਾਸਾਨੀ ਕੁਰਬਾਨੀ ਦਾ ਮਾਣ-ਮੱਤਾ ਸਾਕਾPritpal KaurDecember 28, 2018 by Pritpal KaurDecember 28, 201801827 ਸਾਰਾਗੜੀ ਦਾ ਸਾਕਾ ਬਲੀਦਾਨ ਦੀ ਇੱਕ ਅਜਿਹੀ ਅਦੁੱਤੀ ਕਹਾਣੀ ਹੈ ਜਿਸ ਦੀ ਮਿਸਾਲ ਦੁਨੀਆਂ ਭਰ ਵਿੱਚ ਨਹੀਂ ਮਿਲਦੀ। ਇਹ ਸਾਕਾ ਸਿੱਖ ਰੈਜਮੈਂਟ ਦੇ ਉਹਨਾਂ 21
ਖਬਰਾਂ/News30 ਦਸੰਬਰ ਨੂੰ ਸ਼ਰਾਬ ਦੀ ਵਿੱਕਰੀ ‘ਤੇ ਪੂਰਨ ਤੌਰ ‘ਤੇ ਪਾਬੰਦੀPritpal KaurDecember 28, 2018 by Pritpal KaurDecember 28, 201801395 ਜ਼ਿਲ੍ਹਾ ਮੈਜਿਸਟ੍ਰੇਟ ਬਲਵਿੰਦਰ ਸਿੰਘ ਧਾਲੀਵਾਲ ਨੇ ਦੱਸਿਆ ਕਿ ਪੰਜਾਬ ਰਾਜ ਅੰਦਰ ਗ੍ਰਾਮ ਪੰਚਾਇਤਾਂ ਦੀਆਂ ਚੋਣਾਂ 30 ਦਸੰਬਰ 2018 ਨੂੰ ਹੋਣ ਜਾ ਰਹੀਆਂ ਹਨ ਅਤੇ ਵੋਟਾਂ
ਖਬਰਾਂ/Newsਉਰਦੂ ਆਮੋਜ਼ ਕੋਰਸ ਦੀਆਂ ਕਲਾਸਾਂ 7 ਜਨਵਰੀ 2019 ਤੋਂ ਸ਼ੁਰੂ : ਡਾਇਰੈਕਟਰ ਭਾਸ਼ਾ ਵਿਭਾਗPritpal KaurDecember 28, 2018 by Pritpal KaurDecember 28, 201801534 ਭਾਸ਼ਾ ਵਿਭਾਗ ਪੰਜਾਬ, ਪੰਜਾਬੀ ਭਾਸ਼ਾ ਦੀ ਤਰੱਕੀ ਦੇ ਨਾਲ ਨਾਲ ਉੱਤਰੀ ਭਾਰਤ ਦੀ ਹਰਦਿਲ ਅਜ਼ੀਜ਼ ਭਾਸ਼ਾ ਉਰਦੂ ਦੇ ਵਿਕਾਸ ਲਈ ਵੀ ਨਿਰੰਤਰ ਗਤੀਸ਼ੀਲ ਹੈ। ਦੇਸ਼
ਖਬਰਾਂ/Newsਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਅਤੇ ਭਲਾਈ ਸਕੀਮਾਂ ਨੂੰ ਬੈਕ ਅਧਿਕਾਰੀ ਹੇਠਲੇ ਪੱਧਰ ਤੱਕ ਲਾਗੂ ਕਰਨਾ ਯਕੀਨੀ ਬਣਾਉਣPritpal KaurDecember 28, 2018 by Pritpal KaurDecember 28, 201801893 ਜ਼ਿਲ੍ਹਾ ਪੱਧਰੀ ਬੈਂਕਿੰਗ ਸਮੀਖਿਆ ਕਮੇਟੀ ਦੀ ਤਿਮਾਹੀ ਮੀਟਿੰਗ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਰਵਿੰਦਰਪਾਲ ਸਿੰਘ ਸੰਧੂ ਦੀ ਪ੍ਰਧਾਨਗੀ ਹੇਠ ਆਯੋਜਿਤ ਕੀਤੀ ਗਈ। ਜਿਸ ਵਿੱਚ ਉਨ੍ਹਾਂ ਨਾਬਾਰਡ
ਖਬਰਾਂ/Newsਕੈਬਨਿਟ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਗੋਲਡਨ ਐਰੋ ਆਸ਼ਾ ਸਕੂਲ ਦੇ ਬੱਚਿਆਂ ਨਾਲ ਮਨਾਈ ਨਵੇਂ ਸਾਲ ਦੀ ਖ਼ੁਸ਼ੀPritpal KaurDecember 28, 2018 by Pritpal KaurDecember 28, 201801458 ਕੈਬਨਿਟ ਮੰਤਰੀ (ਖੇਡਾਂ ਤੇ ਯੁਵਕ ਸੇਵਾਵਾਂ) ਰਾਣਾ ਗੁਰਮੀਤ ਸਿੰਘ ਸੋਢੀ ਨੇ ਵਿਸ਼ੇਸ਼ ਜ਼ਰੂਰਤਾਂ ਵਾਲੇ ਬੱਚਿਆਂ ਦੇ (ਆਰਮੀ ਏਰੀਆ) ਫਿਰੋਜ਼ਪੁਰ ਛਾਉਣੀ ਵਿਖੇ ਸਥਿਤ ਗੋਲਡਨ ਐਰੋ ਆਸ਼ਾ
ਖਬਰਾਂ/Newsਨਵੇਂ ਵਰੇ ਦੇ ਦਿਨ ਕਾਂਗਰਸ ਸਰਕਾਰ ਨੂੰ ਘੇਰਨਗੇ ਮੁਲਾਜ਼ਮPritpal KaurDecember 28, 2018 by Pritpal KaurDecember 28, 201801978 ਲਾਰਾ ਇਕ ਦਿਨ, ਦੋ ਦਿਨ ਜਾਂ ਮਹੀਨੇ ਦਾ ਨਹੀ ਬਲਕਿ 2 ਸਾਲ ਦੀ ਵੀ ਹੋ ਸਕਦਾ ਹੈ ਇਹ ਗੱਲ ਪੰਜਾਬ ਕਾਂਗਰਸ ਸਰਕਾਰ ਨੇ ਸਾਬਿਤ ਕਰ
ਸਮਾਜ/Socialਸ਼ਹੀਦ ਭਗਤ ਸਿੰਘ ਨੂੰ ਚਿੱਠੀ….Pritpal KaurDecember 27, 2018 by Pritpal KaurDecember 27, 201802012 ਅੱਗੇ ਮਿਲੇ ਮੇਰੇ ਸਤਿਕਾਰਯੋਗ ਵੀਰ “ਸ਼ਹੀਦ ਸਰਦਾਰ ਭਗਤ ਸਿੰਘ ਜੀ”ਨੂੰ , ਸਤਿ ਸ੍ਰੀ ਅਕਾਲ ਵੀਰ ਜੀ। ਅਸੀਂ ਇਥੇ ਬਿਲਕੁਲ ਵੀ ਰਾਜੀ ਖੁਸ਼ੀ ਨਹੀਂ ਹਾਂ ,
ਰਾਜਨੀਤੀ/Politicsਕਿਤੇ ਕਿਸਾਨ ਨੂੰ ਮਾਰਨ ਤਾਂ ਨਹੀਂ ਤੁਰੀਆਂ ਸਰਕਾਰਾਂ…..Pritpal KaurDecember 27, 2018November 30, 2020 by Pritpal KaurDecember 27, 2018November 30, 202001485 ਸੂਬੇ ਅੰਦਰ ਮੁੱਖ ਆਲੂ ਉਦਪਾਦਕ ਜ਼ਿਲ੍ਹੇ ਜਲੰਧਰ ਦੇ ਕਿਸਾਨਾਂ ‘ਤੇ ਲਗਾਤਾਰ ਤੀਜੀ ਵਾਰ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ। ਇਸ ਵਾਰ ਵੀ ਕਿਸਾਨਾਂ ਨੂੰ ਆਲੂਆਂ
ਖਬਰਾਂ/Newsਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆPritpal KaurDecember 27, 2018 by Pritpal KaurDecember 27, 201801878 ਵਿੱਦਿਆ ਅਤੇ ਧਾਰਮਿਕ ਖੇਤਰ ਵਿਚ ਵੱਖਰੀ ਪਛਾਣ ਰੱਖਣ ਵਾਲੇ ਪੰਜਾਬ ਪਬਲਿਕ ਸਕੂਲ ਨੱਥੇ ਸ਼ਾਹ ਵਾਲਾ ਵਿਖੇ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ, ਮਾਤਾ ਗੁਜਰ