PreetNama
ਫਿਲਮ-ਸੰਸਾਰ/Filmy

Pamela Anderson ਨੇ 5ਵੀਂ ਵਾਰ ਕਰਵਾਇਆ ਵਿਆਹ, ਲਾਕਡਾਊਨ ’ਚ ਬਾਡੀਗਾਰਡ ਨਾਲ ਹੋਇਆ ਸੀ ਪਿਆਰ

‘ਬੇਵਾਚ’ ਸਟਾਰ ਤੇ ਹਾਲੀਵੁੱਡ ਫਿਲਮ ਅਭਿਨੇਤਰੀ ਇਕ ਵਾਰ ਫਿਰ ਸੁਰਖੀਆਂ ’ਚ ਹੈ। ਅਭਿਨੇਤਰੀ ਪਾਮੇਲਾ ਐਂਡਰਸਨ ਇਕ ਵਾਰ ਵਿਆਹ ਕਰਵਾ ਲਿਆ ਹੈ। ਪਾਮੇਲਾ ਐਂਡਰਸਨ ਦੀ ਇਹ ਪੰਜਵੀਂ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ 53 ਸਾਲ ਦੀ ਪਾਮੇਲਾ ਐਂਡਰਸਨ ਨੇ ਆਪਣੇ ਬਾਡੀਗਾਰਡਡੈਨ ਹੇਹਸਰਟ ਨਾਲ ਵਿਆਹ ਕਰਵਾ ਲਿਆ ਹੈ।ਮੀਡੀਆ ਰਿਪੋਰਟ ਅਨੁਸਾਰ ਇਕ ਇੰਟਰਵਿਊ ’ਚ ਪਾਮੇਲਾ ਨੇ ਸਵੀਕਾਰ ਕੀਤਾ।

ਪਾਮੇਲਾ ਬੋਲੀ, ਉਮੀਦ ਹੈ ਲੰਬੇ ਸਮੇਂ ਤਕ ਚੱਲੇਗਾ ਵਿਆਹ

ਵਿਆਹ ਤੋਂ ਬਾਅਦ ਪਾਮੇਲਾ ਨੇ ਨਾਲ ਹੀ ਇਹ ਕਿਹਾ ਕਿ ਮੈਨੂੰ ਉਮੀਦ ਹੈ ਇਹ ਵਿਆਹ ਖੁਸ਼ਹਾਲ ਰਹੇਗਾ ਤੇ ਲੰਬੇ ਸਮੇਂ ਤਕ ਚੱਲੇਗਾ। ਪਾਮੇਲਾ ਨੇ ਕਿਹਾ ਕਿ ਅਸੀਂ ਉਸ ਪ੍ਰਾਪਰਟੀ ’ਤੇ ਵਿਆਹ ਕੀਤਾ ਹੈ ਜੋ ਮੈਂ ਆਪਣੇ ਗ੍ਰੈਂਡ ਪੇਰੈਂਟਸ ਤੋਂ 25 ਸਾਲ ਪਹਿਲਾਂ ਖ਼ਰੀਦੀ ਸੀ। ਉਨ੍ਹਾਂ ਨੇ ਦੱਸਿਆ ਕਿ ਮੈਂ ਉਸ ਜਗ੍ਹਾ ’ਤੇ ਕ੍ਰਿਸਮਸ ’ਤੇ ਵਿਆਹ ਰਚਾਇਆ ਹੈ. ਜਿੱਥੇ ਕਈ ਸਾਲਾਂ ਪਹਿਲਾਂ ਮੇਰੇ ਪੇਰੈਂਟਸ ਨੇ ਵਿਆਹ ਕਰਵਾਇਆ ਸੀ। ਪਾਮੇਲਾ ਨੇ ਕਿਹਾ ਕਿ ਉਸ ਆਦਮੀ ਦੀਆਂ ਬਾਹਾਂ ’ਚ ਜੋ ਮੈਨੂੰ ਸੱਚਾ ਪਿਆਰ ਤੇ ਸਕੂਨ ਮਿਲਦਾ ਹੈ।

Related posts

ਨੇਹਾ ਕੱਕੜ ਦਾ ਰੋ ਰੋ ਹੋਇਆ ਬੁਰਾ ਹਾਲ

On Punjab

ਹਿਮਾਂਸ਼ੀ ਖੁਰਾਣਾ ਦੀ ਕਾਰ ‘ਤੇ ਹਮਲਾ, ਐਕਟਰਸ ਨੇ ਦਿੱਤਾ ਜਵਾਬ

On Punjab

ਐਕਸੀਡੈਂਟ ਤੋਂ ਬਾਅਦ ਅਜਿਹੀ ਹੋਈ ਸ਼ਬਾਨਾ ਦੀ ਹਾਲਤ, ਡਰਾਈਵਰ ‘ਤੇ ਕੇਸ ਦਰਜ

On Punjab