ਬਾਲੀਵੁੱਡ ਤੋਂ ਹਾਲੀਵੁੱਡ ਦਾ ਰੁਖ਼ ਕਰ ਚੁੱਕੀ ਅਦਾਕਾਰਾ ਪਿ੍ਰਅੰਕਾ ਚੋਪੜਾ ਨੇ ਹਾਲ ਹੀ ’ਚ ਲੰਡਨ ’ਚ ਧੂਮਧਾਮ ਨਾਲ ਆਪਣਾ ਜਨਮ ਦਿਨ ਮਨਾਇਆ। ਇਸ ਖ਼ਾਸ ਮੌਕੇ ’ਤੇ ਪਿ੍ਰਅੰਕਾ ਦੇ ਪਤੀ Nick jonas ਉਨ੍ਹਾਂ ਨਾਲ ਨਾ ਹੋ ਕੇ ਅਮਰੀਕਾ ’ਚ ਸਨ ਪਰ Nick jonas ਨੇ ਆਪਣੀ ਸਵੀਟਹਾਰਟ ਲਈ ਕਈ ਸਾਰੇ ਤੋਹਫੇ ਭੇਜੇ ਸਨ। ਪਿ੍ਰਅੰਕਾ ਨੇ ਸੋਸ਼ਲ ਮੀਡੀਆ ’ਤੇ ਜਨਮ ਦਿਨ ਦੀਆਂ ਮੁਬਾਰਕਾਂ ਦੀਆਂ ਕਾਫੀ ਫੋਟੋਜ਼ ਸ਼ੇਅਰ ਕੀਤੀਆਂ ਸੀ। ਇਕ ਤਸਵੀਰ ’ਚ ਪਿ੍ਰਅੰਕਾ ਨੇ ਲਾਲ ਰੰਗ ਦਾ ਇਕ special birthday swimsuit ਪਾਇਆ ਹੋਇਆ ਹੈ। ਤੁਸੀਂ ਉਨ੍ਹਾਂ ਦੇ red swimsuit ਦੀ ਕੀਮਤ ਜਾਣ ਕੇ ਹੈਰਾਨ ਰਹਿ ਜਾਓਗੇ।
ਪਿ੍ਰਅੰਕਾ ਚੋਪੜਾ ਦੀ ਇਸ Red Designer Swimsuit ਦੀ ਕੀਮਤ ਲਗਪਗ 28,200 ਰੁਪਏ ਹੈ। ਆਪਣੇ ਇਸ Poolside Look ਨੂੰ ਉਨ੍ਹਾਂ ਨੇ white shrug, Fancy sunglasses ਤੇ Hoops ਨਾਲ ਕੰਪਲੀਟ ਕੀਤਾ ਹੈ। ਪੀਸੀ ਨੇ ਆਪਣੇ ਬਣੇ ਹੇਅਰ ਸਟਾਈਲ ਨੂੰ red color ਦੇ matching flower accessory ਨੂੰ ਪੂਰਾ ਕੀਤਾ ਸੀ।
ਫੋਟੋ ਸ਼ੇਅਰ ਕਰਦੇ ਹੋਏ ਪਿ੍ਰਅੰਕਾ ਨੇ ਲਿਖਿਆ ‘ਫੋਟੋ ਡੰਪ, ਇਸ ਜਨਮ ਦਿਨ ’ਤੇ ਬਹੁਤ ਸਾਰਾ ਪਿਆਰ ਭੇਜਣ ਲਈ ਤੁਹਾਡੇ ਸਾਰਿਆਂ ਦਾ ਧੰਨਵਾਦ।