ਖਬਰਾਂ/NewsPSEB ਨੇ ਸਕੂਲਾਂ ‘ਚ ਛੁੱਟੀਆਂ ਤੋਂ ਬਾਅਦ ਰੀ-ਅਪੀਅਰ ਪ੍ਰੀਖਿਆਵਾਂ ਅਗਲੇ ਹੁਕਮਾਂ ਤਕ ਕੀਤੀਆਂ ਮੁਲਤਵੀ July 10, 2023101 ਪੰਜਾਬ ਸਕੂਲ ਸਿੱਖਿਆ ਬੋਰਡ ਨੇ 13 ਜੁਲਾਈ ਤਕ ਸਕੂਲਾਂ ‘ਚ ਛੁੱਟੀਆਂ ਤੋਂ ਬਾਅਦ 5ਵੀਂ ਤੇ 8ਵੀਂ ਦੀਆਂ ਰੀ-ਅਪੀਅਰ ਪ੍ਰੀਖਿਆਵਾਂ ਅਗਲੇ ਹੁਕਮਾਂ ਤਕ ਮੁਲਤਵੀ ਕਰ ਦਿੱਤੀਆਂ ਹਨ।