PreetNama
ਰਾਜਨੀਤੀ/Politics

Schools Reopening: ਪੰਜਾਬ, ਹਰਿਆਣਾ, ਮਹਾਰਾਸ਼ਟਰ ਸਮੇਤ 10 ਸੂਬਿਆਂ ’ਚ ਕੱਲ੍ਹ ਤੋਂ ਖੁੱਲ੍ਹਣਗੇ ਸਕੂਲ, ਇਨ੍ਹਾਂ ਸ਼ਰਤਾਂ ਨਾਲ ਵਿਦਿਆਰਥੀਆਂ ਦੀ ਹੋਵੇਗੀ ਐਂਟਰੀ

ਦੇਸ਼ ’ਚ ਕੋਰੋਨਾ ਟੀਕਾਕਰਨ ਦੇ ਨਾਲ ਹੁਣ ਸਕੂਲ ਦੋਬਾਰਾ ਖੁੱਲ੍ਹਣ ਦੀ ਤਿਆਰੀ ’ਚ ਹਨ। ਪੰਜਾਬ, ਹਰਿਆਣਾ, ਗੁਜਰਾਤ ਸਮੇਤ 10 ਸੂਬਿਆਂ ’ਚ ਇਕ ਫਰਵਰੀ ਤੋਂ ਵੱਖ-ਵੱਖ ਜਮਾਤਾਂ ਨੂੰ ਸੰਚਾਲਿਤ ਕਰਨ ਦਾ ਫ਼ੈਸਲਾ ਸੂਬਾ ਸਰਕਾਰਾਂ ਵੱਲੋਂ ਲਿਆ ਗਿਆ ਹੈ। ਜ਼ਿਆਦਾਤਰ ਸੂਬੇ 10ਵੀਂ ਤੇ 12ਵੀਂ ਲਈ ਸਕੂਲ ਖੋਲ੍ਹ ਰਹੇ ਹਨ ਤਾਂ ਕਿ ਆਗਾਮੀ ਬੋਰਡ ਪ੍ਰੀਖਿਆਵਾਂ ਲਈ ਵਿਦਿਆਰਥੀਆਂ ਦੀ ਤਿਆਰੀ ਪੂਰੀ ਹੋ ਸਕੇ। ਕੋਰੋਨਾ ਸੰਕ੍ਰਮਣ ਸਬੰਧੀ ਸਾਵਧਾਨੀਆਂ ਨਾਲ ਹੀ ਕਲਾਸਾਂ ਸ਼ੁਰੂ ਹੋਣਗੀਅਾਂ ਤੇ ਅਧਿਆਪਕਾਂ ਤੇ ਬੱਚਿਆਂ ਨੂੰ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਕਰਨੀ ਹੋਵੇਗੀ। ਵਿਦਿਆਰਥੀ-ਵਿਦਿਆਰਥਣਾਂ ਸਿਰਫ਼ ਮਾਪਿਆਂ ਦੇ ਆਗਿਆ ਪੱਤਰ ਦੇ ਨਾਲ ਹੀ ਸਕੂਲ ’ਚ ਪ੍ਰਵੇਸ਼ ਕਰ ਸਕਣਗੇ।

ਪੰਜਾਬ ’ਚ ਸਾਰੀਆਂ ਜਮਾਤਾਂ ਖੁੱਲ੍ਹਗੀਆਂ (Punjab Schools Reopen)ਸੂਬਾ ਸਰਕਾਰ ਦੀ ਇਜਾਜ਼ਤ ਤੋਂ ਬਾਅਦ ਸਾਰੇ ਸਰਕਾਰੀ, ਸਹਾਇਤਾ ਪ੍ਰਾਪਤ ਤੇ ਨਿੱਜੀ ਸਕੂਲ ਇਕ ਫਰਵਰੀ ਤੋਂ ਜਮਾਤ ਇਕ ਤੇ 2 ਤੇ ਪ੍ਰੀ-ਪ੍ਰਾਈਮਰੀ ਕਲਾਸਾਂ ਲਈ ਫਿਰ ਤੋਂ ਖੁੱਲ੍ਹਣ ਲਈ ਤਿਆਰ ਹਨ। ਪੰਜਾਬ ਸਕੂਲ ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਨੇ ਇਸ ਦੀ ਜਾਣਕਾਰੀ ਦਿੱਤੀ ਹੈ।

ਦੇਸ਼ ’ਚ ਕੋਰੋਨਾ ਟੀਕਾਕਰਨ ਦੇ ਨਾਲ ਹੁਣ ਸਕੂਲ ਦੋਬਾਰਾ ਖੁੱਲ੍ਹਣ ਦੀ ਤਿਆਰੀ ’ਚ ਹਨ। ਪੰਜਾਬ, ਹਰਿਆਣਾ, ਗੁਜਰਾਤ ਸਮੇਤ 10 ਸੂਬਿਆਂ ’ਚ ਇਕ ਫਰਵਰੀ ਤੋਂ ਵੱਖ-ਵੱਖ ਜਮਾਤਾਂ ਨੂੰ ਸੰਚਾਲਿਤ ਕਰਨ ਦਾ ਫ਼ੈਸਲਾ ਸੂਬਾ …

ਨਵੀਂ ਦਿੱਲੀ, ਏਜੰਸੀ : ਦੇਸ਼ ’ਚ ਕੋਰੋਨਾ ਟੀਕਾਕਰਨ ਦੇ ਨਾਲ ਹੁਣ ਸਕੂਲ ਦੋਬਾਰਾ ਖੁੱਲ੍ਹਣ ਦੀ ਤਿਆਰੀ ’ਚ ਹਨ। ਪੰਜਾਬ, ਹਰਿਆਣਾ, ਗੁਜਰਾਤ ਸਮੇਤ 10 ਸੂਬਿਆਂ ’ਚ ਇਕ ਫਰਵਰੀ ਤੋਂ ਵੱਖ-ਵੱਖ ਜਮਾਤਾਂ ਨੂੰ ਸੰਚਾਲਿਤ ਕਰਨ ਦਾ ਫ਼ੈਸਲਾ ਸੂਬਾ ਸਰਕਾਰਾਂ ਵੱਲੋਂ ਲਿਆ ਗਿਆ ਹੈ। ਜ਼ਿਆਦਾਤਰ ਸੂਬੇ 10ਵੀਂ ਤੇ 12ਵੀਂ ਲਈ ਸਕੂਲ ਖੋਲ੍ਹ ਰਹੇ ਹਨ ਤਾਂ ਕਿ ਆਗਾਮੀ ਬੋਰਡ ਪ੍ਰੀਖਿਆਵਾਂ ਲਈ ਵਿਦਿਆਰਥੀਆਂ ਦੀ ਤਿਆਰੀ ਪੂਰੀ ਹੋ ਸਕੇ। ਕੋਰੋਨਾ ਸੰਕ੍ਰਮਣ ਸਬੰਧੀ ਸਾਵਧਾਨੀਆਂ ਨਾਲ ਹੀ ਕਲਾਸਾਂ ਸ਼ੁਰੂ ਹੋਣਗੀਅਾਂ ਤੇ ਅਧਿਆਪਕਾਂ ਤੇ ਬੱਚਿਆਂ ਨੂੰ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਕਰਨੀ ਹੋਵੇਗੀ। ਵਿਦਿਆਰਥੀ-ਵਿਦਿਆਰਥਣਾਂ ਸਿਰਫ਼ ਮਾਪਿਆਂ ਦੇ ਆਗਿਆ ਪੱਤਰ ਦੇ ਨਾਲ ਹੀ ਸਕੂਲ ’ਚ ਪ੍ਰਵੇਸ਼ ਕਰ ਸਕਣਗੇ।

ਪੰਜਾਬ ’ਚ ਸਾਰੀਆਂ ਜਮਾਤਾਂ ਖੁੱਲ੍ਹਗੀਆਂ (Punjab Schools Reopen)

ਬੰਬੇ ਹਾਈ ਕੋਰਟ ਨੇ ਖੁਦਕੁਸ਼ੀ ਕੇਸ ’ਚ ਪਤੀ ਨੂੰ ਕੀਤਾ ਬਰੀ, ਕਿਹਾ – ਪਤਨੀ ਤੋਂ ਪੈਸੇ ਮੰਗਣਾ ਅਪਰਾਧ ਨਹੀਂ
ਸੂਬਾ ਸਰਕਾਰ ਦੀ ਇਜਾਜ਼ਤ ਤੋਂ ਬਾਅਦ ਸਾਰੇ ਸਰਕਾਰੀ, ਸਹਾਇਤਾ ਪ੍ਰਾਪਤ ਤੇ ਨਿੱਜੀ ਸਕੂਲ ਇਕ ਫਰਵਰੀ ਤੋਂ ਜਮਾਤ ਇਕ ਤੇ 2 ਤੇ ਪ੍ਰੀ-ਪ੍ਰਾਈਮਰੀ ਕਲਾਸਾਂ ਲਈ ਫਿਰ ਤੋਂ ਖੁੱਲ੍ਹਣ ਲਈ ਤਿਆਰ ਹਨ। ਪੰਜਾਬ ਸਕੂਲ ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਨੇ ਇਸ ਦੀ ਜਾਣਕਾਰੀ ਦਿੱਤੀ ਹੈ।
Budget Session 2021 : 1 ਫਰਵਰੀ ਤਕ ਸੰਸਦ ਦੀ ਕਾਰਵਾਈ ਮੁਲਤਵੀ, ਰਾਸ਼ਟਰਪਤੀ ਦੇ ਭਾਸ਼ਣ ਨਾਲ ਬਜਟ ਸੈਸ਼ਨ ਸ਼ੁਰੂ

ਹਰਿਆਣਾ ’ਚ 6ਵੀਂ ਤੋਂ 8ਵੀਂ ਤਕ ਸਕੂਲ ਖੁੱਲ੍ਹਣਗੇ (Haryana Schools Reopen)

ਸਕੂਲ ਸਿੱਖਿਆ ਵਿਭਾਗ ਦੁਆਰਾ ਜਾਰੀ ਹੁਕਮ ਅਨੁਸਾਰ ਹਰਿਆਣਾ ’ਚ ਜਮਾਤ 6 ਤੋਂ 8 ਤਕ ਦੇ ਸਕੂਲ 01 ਫਰਵਰੀ ਤੋਂ ਖੁੱਲ੍ਹਣਗੇ। ਜਮਾਤ 6 ਤੋਂ 8 ਲਈ ਸਕੂਲਾਂ ਦਾ ਸਮਾਂ ਸਵੇਰੇ 10 ਤੋਂ ਦੁਪਹਿਰ 1.30 ਵਜੇ ਤਕ ਹੋਵੇਗਾ। ਜਿਹੜੇ ਵਿਦਿਆਰਥੀ ਆਨਲਾਈਨ ਪੜ੍ਹਾਈ ਜਾਰੀ ਰੱਖਣਾ ਚਾਹੁੰਦੇ ਹਨ, ਉਨ੍ਹਾਂ ਦਾ ਸਕੂਲ ਆਉਣ ਜ਼ਰੂਰੀ ਨਹੀਂ ਹੈ। ਸਕੂਲ ਆਉਣ ਵਾਲੇ ਵਿਦਿਆਰਥੀਆਂ ਨੂੰ ਕੋਵਿਡ-19 ਦੇ ਨਿਯਮਾਂ ਦਾ ਪਾਲਨ ਜ਼ਰੂਰ ਕਰਨਾ ਪਵੇਗਾ।

ਗੁਜਰਾਤ ’ਚ 9ਵੀਂ ਤੇ 11ਵੀਂ ਜਮਾਤ ਇਕ ਫਰਵਰੀ ਤੋਂ (Gujarat Schools Reopen)
ਗੁਜਰਾਤ ’ਚ ਕਲਾਸ 9 ਤੇ 10ਵੀਂ ਦੀ ਆਨਫਾਲਈਨ ਕਲਾਸ ਇਕ ਫਰਵਰੀ ਤੋਂ ਫਿਰ ਤੋਂ ਸ਼ੁਰੂ ਹੋਣ ਜਾ ਰਹੀ ਹੈ। ਇਸ ਤੋਂ ਪਹਿਲਾ ਸੂਬੇ ਨੇ 11 ਜਨਵਰੀ ਨੂੰ ਜਮਾਤ 10 ਤੇ 12 ਵੀਂ ਲਈ ਸਕੂਲਾਂ ਨੂੰ ਫਿਰ ਤੋਂ ਖੋਲ੍ਹ ਦਿੱਤਾ ਸੀ। ਸਕੂਲਾਂ ਨੂੰ ਕੋਰੋਨਾ ਗਾਈਡ ਲਾਇੰਸ ਦਾ 100 ਫ਼ੀਸਦੀ ਪਾਲਨ ਕਰਨ ਨੂੰ ਕਿਹਾ ਗਿਆ ਹੈ।

ਇਸ ਤੋਂ ਇਲਾਵਾ ਮਹਾਰਾਸ਼ਟਰ, ਆਂਧਰਾ ਪ੍ਰਦੇਸ਼, ਤੇਲੰਗਾਨਾ , ਮੇਘਾਲਿਆ, ਜੰਮੂ-ਕਸ਼ਮੀਰ, ਕਰਨਾਟਕ ਤੇ ਹਿਮਾਚਲ ਪ੍ਰਦੇਸ਼ ’ਚ ਸਕੂਲ ਖੁੱਲ੍ਹਣਗੇ। ਹਿਮਾਚਲ ਪ੍ਰਦੇਸ਼ ’ਚ 8ਵੀਂ ਤੋਂ 12ਵੀਂ ਜਮਾਤ ਇਕ ਫਰਵਰੀ ਤੋਂ ਸ਼ੁਰੂ ਹੋਣ ਜਾ ਰਹੀਆਂ ਹਨ। ਇਸ ਤਰ੍ਹਾਂ ਸਕੂਲ ਜੋ ਸੂਬੇ ਪਹਾੜੀ ਖੇਤਰਾਂ ’ਚ ਹਨ ਤੇ ਉੱਥੇ ਸਰਦੀਆਂ ਦੀਆਂ ਛੁੱਟੀਆਂ ਹਨ, ਇਸ ਤਰ੍ਹਾਂ ਦੇ ਸਕੂਲਾਂ ’ਚ ਕਲਾਸਾਂ 15 ਫਰਵਰੀ ਤੋਂ ਸ਼ੁਰੂ ਹੋਣਗੀਆਂ।

Related posts

ਰਾਹੁਲ ਗਾਂਧੀ ਨੇ ਲੋਕ ਸਭਾ ‘ਚ ਚੁੱਕਿਆ ਬੈਂਕ ਡਿਫਾਲਟਰਾਂ ਦਾ ਮੁੱਦਾ

On Punjab

ਸੁਪਰੀਮ ਕੋਰਟ ਨੂੰ ਸਿਆਸੀ ਪਾਰਟੀਆਂ ਤੇ ਨੇਤਾਵਾਂ ਦੀਆਂ ਨਵੀਆਂ ਪਟੀਸ਼ਨਾਂ ’ਤੇ ਇਤਰਾਜ਼

On Punjab

ਬੀਜੇਪੀ ਦੇ ਤਿੰਨ ਲੀਡਰਾਂ ਦੀ ਜ਼ੁਬਾਨ ਬੇਲਗਾਮ, ਵੱਡੇ ਧਮਾਕੇ ਮਗਰੋਂ ਪਾਰਟੀ ਦਾ ਐਕਸ਼ਨ

On Punjab