ਫਿਲਮ-ਸੰਸਾਰ/FilmySSR Case: 24 ਤੋਂ 48 ਘੰਟੇ ‘ਚ ਰੀਆ ਚੱਕਰਵਰਤੀ ਨੂੰ ਨੋਟਿਸ ਭੇਜ ਸਕਦੀ ਹੈ CBI August 24, 2020311 ਮੁੰਬਈ: ਸੁਸ਼ਾਂਤ ਸਿੰਘ ਰਾਜਪੂਤ ਮਾਮਲੇ ਵਿੱਚ ਸੀਬੀਆਈ ਰਿਆ ਚੱਕਰਵਰਤੀ ਨੂੰ ਪੁੱਛਗਿੱਛ ਲਈ ਨੋਟਿਸ ਭੇਜ ਸਕਦੀ ਹੈ। ਰੀਆ ਚੱਕਰਵਰਤੀ ਨੂੰ 24 ਤੋਂ 48 ਘੰਟਿਆਂ ਵਿੱਚ ਨੋਟਿਸ ਭੇਜਿਆ ਜਾ ਸਕਦਾ ਹੈ।ਦੱਸ ਦੇਈਏ ਕਿ ਅੱਜ ਸੀਬੀਆਈ ਦੀ ਟੀਮ ਨੇ ਸੁਸ਼ਾਂਤ ਸਿੰਘ ਰਾਜਪੂਤ ਦੇ ਘਰ ਕਰੀਬ ਸਾਢੇ ਤਿੰਨ ਘੰਟੇ ਜਾਂਚ ਕੀਤੀ।