PreetNama
ਫਿਲਮ-ਸੰਸਾਰ/Filmy

Sushant Singh Rajput Birthday: ਸੁਸ਼ਾਂਤ ਸਿੰਘ ਦੀ ਭੈਣ ਨੇ ਸ਼ੁਰੂ ਕੀਤੀ ਨਵੀਂ ਪਹਿਲ, ਵਿਦਿਆਰਥੀਆਂ ਨੂੰ ਦੇਵੇਗੀ ਇੰਨੇ ਲੱਖ ਰੁਪਏ ਦੀ Scholarship

ਬਾਲੀਵੁੱਡ ਅਭਿਨੇਤਾ ਸੁਸ਼ਾਂਤ ਸਿੰਘ ਰਾਜਪੂਤ ਹੁਣ ਇਸ ਦੁਨੀਆ ’ਚ ਨਹੀਂ ਰਹੇ। ਪਿਛਲੇ ਸਾਲ ਅਚਾਨਕ ਹੋਏ ਉਨ੍ਹਾਂ ਦੇ ਦੇਹਾਂਤ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਸੀ। ਉੱਥੇ ਹੀ ਮਰਹੂਮ ਅਭਿਨੇਤਾ ਦੇ ਫੈਨਜ਼ ਤੇ ਪਰਿਵਾਰ ਵਾਲੇ ਅਜੇ ਵੀ ਉਨ੍ਹਾਂ ਨੂੰ ਸੋਸ਼ਲ ਮੀਡੀਆ ’ਤੇ ਯਾਦ ਕਰਦੇ ਰਹਿੰਦੇ ਹਨ। ਸੁਸ਼ਾਂਤ ਸਿੰਘ ਰਾਜਪੂਤ ਦਾ 21 ਜਨਵਰੀ ਨੂੰ ਜਨਮਦਿਨ ਹੁੰਦਾ ਹੈ। ਜਨਮਦਿਨ ਮੌਕੇ ’ਤੇ ਉਨ੍ਹਾਂ ਦੀ ਭੈਣ Shweta Singh Kirti ਨੇ ਵਿਦਿਆਰਥੀਆਂ ਲਈ Scholarship ਦਾ ਐਲਾਨ ਕੀਤਾ ਹੈ।

Shweta Singh Kirti ਨੇ ਇਹ Scholarship ਉਨ੍ਹਾਂ ਵਿਦਿਆਰਥੀਆਂ ਲਈ ਐਲਾਨ ਕੀਤੀ ਹੈ ਜੋ ਅਮਰੀਕਾ ਦੇ ਬਰਕਲੇ ’ਚ Astrophysics (ਖਗੋਲ ਵਿਗਿਆਨ) ਦੀ ਪੜ੍ਹਾਈ ਕਰਨਾ ਚਾਹੁੰਦੇ ਹਨ। ਇਸ ਗੱਲ ਦੀ ਜਾਣਕਾਰੀ Shweta Singh Kirti ਨੇ ਭਰਾ ਸੁਸ਼ਾਂਤ ਸਿੰਘ ਰਾਜਪੂਤ ਦੇ 35ਵੇਂ ਜਨਮ ਦਿਨ ’ਤੇ ਦਿੱਤੀ ਹੈ। ਉਨ੍ਹਾਂ ਨੇ ਮਰਹੂਮ ਅਭਿਨੇਤਾ ਲਈ ਸੋਸ਼ਲ ਮੀਡੀਆ ’ਤੇ ਲੰਬਾ-ਚੌੜਾ ਪੋਸਟ ਲਿਖਦੇ ਹੋਏ ਦੱਸਿਆ ਕਿ ਉਹ Astrophysics ਦੇ ਵਿਦਿਆਰਥੀਆਂ ਲਈ 35,000 ਅਮਰੀਕੀ ਡਾਲਰ ਭਾਵ 25.5 ਲੱਖ ਰੁਪਏ ਦੀ ਇਕ Scholarship ਸ਼ੁਰੂ ਕਰ ਰਹੀ ਹੈ।

Shweta Singh Kirti ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਅਕਾਊਂਟ ’ਤੇ ਭਰਾ ਸੁਸ਼ਾਂਤ ਸਿੰਘ ਰਾਜਪੁਤ ਦੀ ਸੋਸ਼ਲ ਮੀਡੀਆ ਪੋਸਟ ਦੀ ਤਸਵੀਰ ਸਾਂਝੀ ਕੀਤੀ ਹੈ। ਇਸ ਪੋਸਟ ਨਾਲ ਉਨ੍ਹਾਂ ਨੇ ਲਿਖਿਆ, ‘ਮੈਨੂੰ ਇਹ ਐਲਾਨ ਕਰਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਭਰਾ ਦੇ 35ਵੇਂ ਜਨਮਦਿਨ ’ਤੇ, ਉਨ੍ਹਾਂ ਨੇ ਇਕ ਸੁਪਨੇ ਨੂੰ ਪੂਰਾ ਕਰਨ ਦੀ ਦਿਸ਼ਾ ’ਚ ਇਕ ਕਦਮ ਚੁੱਕਿਆ ਗਿਆ ਹੈ। ਅਮਰੀਕਾ ਦੇ ਬਰਕਲੇ ’ਚ 35,000 ਡਾਲਰ ਦਾ ਸੁਸ਼ਾਂਤ ਸਿੰਘ ਰਾਜਪੂਤ Memorial Fund ਸਥਾਪਤ ਕੀਤਾ ਗਿਆ ਹੈ। ਜੋ ਕੋਈ ਵੀ ਅਮਰੀਕਾ ਬਰਕਲੇ ’ਚ Astrophysics ਨੂੰ ਅੱਗੇ ਵਧਾਉਣ ’ਚ ਰੂਚੀ ਰੱਖਦੀ ਹੈ, ਉਹ ਇਸ ਫੰਡ ਲਈ ਅਪਲਾਈ ਕਰ ਸਕਦਾ ਹੈ। Happy birthday ਮੇਰੇ ਛੋਟੇ ਭਰਾ, ਮੈਨੂੰ ਉਮੀਦ ਹੈ ਕਿ ਤੁਸੀਂ ਹਮੇਸ਼ਾ ਜਿੱਥੇ ਵੀ ਰਹੋ ਖੁਸ਼ ਰਹੋ! ਮੈਂ ਤੁਹਾਨੂੰ ਬਹੁਤ ਪਿਆਰ ਕਰਦੀ ਹਾਂ।’

Publish Date:Thu, 21 Jan 2021 12:28 PM (IST)

ਬਾਲੀਵੁੱਡ ਅਭਿਨੇਤਾ ਸੁਸ਼ਾਂਤ ਸਿੰਘ ਰਾਜਪੂਤ ਹੁਣ ਇਸ ਦੁਨੀਆ ’ਚ ਨਹੀਂ ਰਹੇ। ਪਿਛਲੇ ਸਾਲ ਅਚਾਨਕ ਹੋਏ ਉਨ੍ਹਾਂ ਦੇ ਦੇਹਾਂਤ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਸੀ। ਉੱਥੇ ਹੀ ਮਰਹੂਮ ਅਭਿਨੇਤਾ ਦੇ ਫੈਨਜ਼ ਤੇ ਪਰਿਵਾਰ…

ਨਵੀਂ ਦਿੱਲੀ, ਜੇਐੱਨਐੱਨ : ਬਾਲੀਵੁੱਡ ਅਭਿਨੇਤਾ ਸੁਸ਼ਾਂਤ ਸਿੰਘ ਰਾਜਪੂਤ ਹੁਣ ਇਸ ਦੁਨੀਆ ’ਚ ਨਹੀਂ ਰਹੇ। ਪਿਛਲੇ ਸਾਲ ਅਚਾਨਕ ਹੋਏ ਉਨ੍ਹਾਂ ਦੇ ਦੇਹਾਂਤ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਸੀ। ਉੱਥੇ ਹੀ ਮਰਹੂਮ ਅਭਿਨੇਤਾ ਦੇ ਫੈਨਜ਼ ਤੇ ਪਰਿਵਾਰ ਵਾਲੇ ਅਜੇ ਵੀ ਉਨ੍ਹਾਂ ਨੂੰ ਸੋਸ਼ਲ ਮੀਡੀਆ ’ਤੇ ਯਾਦ ਕਰਦੇ ਰਹਿੰਦੇ ਹਨ। ਸੁਸ਼ਾਂਤ ਸਿੰਘ ਰਾਜਪੂਤ ਦਾ 21 ਜਨਵਰੀ ਨੂੰ ਜਨਮਦਿਨ ਹੁੰਦਾ ਹੈ। ਜਨਮਦਿਨ ਮੌਕੇ ’ਤੇ ਉਨ੍ਹਾਂ ਦੀ ਭੈਣ Shweta Singh Kirti ਨੇ ਵਿਦਿਆਰਥੀਆਂ ਲਈ Scholarship ਦਾ ਐਲਾਨ ਕੀਤਾ ਹੈ।

Shweta Singh Kirti ਨੇ ਇਹ Scholarship ਉਨ੍ਹਾਂ ਵਿਦਿਆਰਥੀਆਂ ਲਈ ਐਲਾਨ ਕੀਤੀ ਹੈ ਜੋ ਅਮਰੀਕਾ ਦੇ ਬਰਕਲੇ ’ਚ Astrophysics (ਖਗੋਲ ਵਿਗਿਆਨ) ਦੀ ਪੜ੍ਹਾਈ ਕਰਨਾ ਚਾਹੁੰਦੇ ਹਨ। ਇਸ ਗੱਲ ਦੀ ਜਾਣਕਾਰੀ Shweta Singh Kirti ਨੇ ਭਰਾ ਸੁਸ਼ਾਂਤ ਸਿੰਘ ਰਾਜਪੂਤ ਦੇ 35ਵੇਂ ਜਨਮ ਦਿਨ ’ਤੇ ਦਿੱਤੀ ਹੈ। ਉਨ੍ਹਾਂ ਨੇ ਮਰਹੂਮ ਅਭਿਨੇਤਾ ਲਈ ਸੋਸ਼ਲ ਮੀਡੀਆ ’ਤੇ ਲੰਬਾ-ਚੌੜਾ ਪੋਸਟ ਲਿਖਦੇ ਹੋਏ ਦੱਸਿਆ ਕਿ ਉਹ Astrophysics ਦੇ ਵਿਦਿਆਰਥੀਆਂ ਲਈ 35,000 ਅਮਰੀਕੀ ਡਾਲਰ ਭਾਵ 25.5 ਲੱਖ ਰੁਪਏ ਦੀ ਇਕ Scholarship ਸ਼ੁਰੂ ਕਰ ਰਹੀ ਹੈ।

Also ReadBigg Boss 14 Rakhi Sawant s explosive entertainment you will not stop laughing when you see these moves of the actress
Bigg Boss 14 : ਫਿਰ ਪਰਤਿਆ ਰਾਖੀ ਸਾਵੰਤ ਦਾ ਧਮਾਕੇਦਾਰ Entertainment, ਐਕਟਰੈੱਸ ਦੀਆਂ ਇਹ ਹਰਕਤਾਂ ਦੇਖ ਕੇ ਤੁਹਾਡਾ ਵੀ ਹਾਸਾ ਨਹੀਂ ਰੁਕੇਗਾ

Shweta Singh Kirti ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਅਕਾਊਂਟ ’ਤੇ ਭਰਾ ਸੁਸ਼ਾਂਤ ਸਿੰਘ ਰਾਜਪੁਤ ਦੀ ਸੋਸ਼ਲ ਮੀਡੀਆ ਪੋਸਟ ਦੀ ਤਸਵੀਰ ਸਾਂਝੀ ਕੀਤੀ ਹੈ। ਇਸ ਪੋਸਟ ਨਾਲ ਉਨ੍ਹਾਂ ਨੇ ਲਿਖਿਆ, ‘ਮੈਨੂੰ ਇਹ ਐਲਾਨ ਕਰਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਭਰਾ ਦੇ 35ਵੇਂ ਜਨਮਦਿਨ ’ਤੇ, ਉਨ੍ਹਾਂ ਨੇ ਇਕ ਸੁਪਨੇ ਨੂੰ ਪੂਰਾ ਕਰਨ ਦੀ ਦਿਸ਼ਾ ’ਚ ਇਕ ਕਦਮ ਚੁੱਕਿਆ ਗਿਆ ਹੈ। ਅਮਰੀਕਾ ਦੇ ਬਰਕਲੇ ’ਚ 35,000 ਡਾਲਰ ਦਾ ਸੁਸ਼ਾਂਤ ਸਿੰਘ ਰਾਜਪੂਤ Memorial Fund ਸਥਾਪਤ ਕੀਤਾ ਗਿਆ ਹੈ। ਜੋ ਕੋਈ ਵੀ ਅਮਰੀਕਾ ਬਰਕਲੇ ’ਚ Astrophysics ਨੂੰ ਅੱਗੇ ਵਧਾਉਣ ’ਚ ਰੂਚੀ ਰੱਖਦੀ ਹੈ, ਉਹ ਇਸ ਫੰਡ ਲਈ ਅਪਲਾਈ ਕਰ ਸਕਦਾ ਹੈ। Happy birthday ਮੇਰੇ ਛੋਟੇ ਭਰਾ, ਮੈਨੂੰ ਉਮੀਦ ਹੈ ਕਿ ਤੁਸੀਂ ਹਮੇਸ਼ਾ ਜਿੱਥੇ ਵੀ ਰਹੋ ਖੁਸ਼ ਰਹੋ! ਮੈਂ ਤੁਹਾਨੂੰ ਬਹੁਤ ਪਿਆਰ ਕਰਦੀ ਹਾਂ।’

Also ReadBigg boss 14 aly goni and abhinav shukla dirty fight with each other in lockdown task call each other monkey and buffalo
Bigg Boss 14: ਜੈਸਮੀਨ ਦੇ ਜਾਂਦੇ ਹੀ ‘ਦੁਸ਼ਮਣ’ ਬਣੇ ਅਲੀ ਗੋਨੀ ਤੇ ਅਭਿਨਵ, ਇਕ ਦੂਜੇ ’ਤੇ ਕੀਤੇ ਇਹ Comment

ਦੱਸਣਯੋਗ ਹੈ ਕਿ ਅਭਿਨੇਤਾ ਸੁਸ਼ਾਂਤ ਸਿੰਘ ਰਾਜਪੂਤ ਦੀ ਲਾਸ਼ 14 ਜੂਨ 2020 ਨੂੰ ਬਾਂਦਰਾ ਸਥਿਤ ਉਨ੍ਹਾਂ ਦੇ ਘਰ ’ਚ ਮਿਲੀ ਸੀ। ਉਨ੍ਹਾਂ ਦੀ ਮੌਤ ਕਿਸ ਤਰ੍ਹਾਂ ਹੋਈ ਇਸ ਦੀ ਜਾਂਚ ਹੁਣ ਤਕ ਜਾਰੀ ਹੈ।

Related posts

ਇੱਕ ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਿਆ ਹੈ ਕਪਿਲ ਤੇ ਧਰਮਿੰਦਰ ਦਾ ਇਹ ਵੀਡੀਓ

On Punjab

ਖੇਤੀ ਕਾਨੂੰਨਾਂ ਖਿਲਾਫ ਮੈਦਾਨ ‘ਚ ਡਟੇ ਪੰਜਾਬੀ ਕਲਾਕਾਰ, ਭਵਿੱਖ ਦੀ ਘੜੀ ਰਣਨੀਤੀ

On Punjab

ਆਪਣੇ ਸੁਪਨੇ ਪੂਰੇ ਕਰਨ ਲਈ ਘਰੋਂ ਦੌੜ ਗਈ ਸੀਸ਼ਹਿਨਾਜ਼ ਗਿੱਲ, ਮਾਪਿਆਂ ਬਾਰੇ ਵੀ ਕੀਤਾ ਨਵਾਂ ਖ਼ੁਲਾਸਾ

On Punjab