ਅਮਰੀਕਾ ‘ਚ ਰਾਸ਼ਟਰਪਤੀ ਅਹੁਦੇ ਦੀਆਂ ਚੋਣਾਂ ਲਈ ਵੋਟਿੰਗ ਖ਼ਤਮ ਹੋਣ ਤੋਂ ਬਾਅਦ ਮਤਗਣਨਾ ਸ਼ੁਰੂ ਹੋ ਗਈ ਹੈ। ਇਸ ਵਾਰ ਚੋਣਾਂ ‘ਚ ਲੋਕਾਂ ਨੇ ਜੰਮ ਕੇ ਵੋਟ ਕੀਤਾ ਹੈ। Republican candidate Donald Trump ਤੇ ਉਨ੍ਹਾਂ ਦੇ Democratic opponent ਜੋ ਬਾਈਡੇਨ (Joe Biden) ਦੇ ਕਾਂਟੇ ਦੀ ਟਕੱਰ ਦੇਖਣ ਨੂੰ ਮਿਲ ਰਹੀ ਹੈ। ਇਸ ‘ਚ ਨਤੀਜਿਆਂ ਨੂੰ ਲੈ ਕੇ ਹਿੰਸਾ ਦੀ ਆਸ਼ੰਕਾ ਨੂੰ ਦੇਖਦੇ ਹੋਏ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ। ਵ੍ਹਾਈਟ ਹਾਉਸ ਸਮੇਤ ਪ੍ਰਮੁੱਖ Commerce areas ਤੇ ਬਾਜ਼ਾਰਾਂ ਦੀ ਸੁਰੱਖਿਆ ਵੱਧਾ ਦਿੱਤੀ ਗਈ ਹੈ।
previous post