ਵਾਰਡ ਨਾਈਟ ‘ਚ ਇਨ੍ਹਾਂ ਸਿਤਾਰਿਆਂ ਨੇ ਆਪਣੀ ਮੌਜੂਦਗੀ ਨਾਲ ਚਾਰ ਚੰਨ੍ਹ ਲਾ ਦਿੱਤੇ। ਕਈ ਬਾਲੀਵੁੱਡ ਸਿਤਾਰਿਆਂ ਨੇ ਇੱਥੇ ਐਵਾਰਡਸ ਵੀ ਜਿੱਤੇ।ਸਾਰਾ ਅਲੀ ਖ਼ਾਨ ਤੇ ‘ਗੱਲੀ ਬੁਆਏ’ ਫੇਮ ਸਿਧਾਰਥ ਚਤੁਰਵੇਦੀ ਨੂੰ ਇੱਥੇ ਫ੍ਰੈਸ਼ ਫੇਸ ਦਾ ਐਵਾਰਡ ਮਿਲਿਆ।
ਤਾਹਿਰਾ ਕਸ਼ਿਅਪ ਤੇ ਸੋਨਾਲੀ ਬੇਂਦਰੇ ਨੇ ਬਿਊਟੀ ਵਾਰੀਅਰ ਦਾ ਖਿਤਾਬ ਆਪਣੇ ਨਾਂ ਕੀਤਾ।ਪਟੌਦੀ ਖਾਨਦਾਨ ਦੀ ਆਪਣੇ ਜ਼ਮਾਨੇ ਦੀ ਦਿੱਗਜ ਐਕਟਰਸ ਸ਼ਰਮੀਲਾ ਟੈਗੋਰ ਨੂੰ ਬਿਊਟੀ ਲੇਜੈਂਡ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ।ਆਲੀਆ ਭੱਟ ਨੂੰ ਬਿਊਟੀ ਆਈਕਨ ਦਾ ਐਵਾਰਡ ਮਿਲੀਆਫਿੱਟਨੈੱਸ ਫ੍ਰੀਕ ਮਲਾਇਕਾ ਅਰੋੜਾ ਨੂੰ Fitspiration-Female title ਦਾ ਖਿਤਾਬ ਮਿਲਿਆ।
ਤੀ ਸੈਨਨ ਨੂੰ ਬਿਊਟੀ ਆਫ਼ ਦ ਈਅਰ ਦਾ ਐਵਾਰਡ ਮਿਲਿਆ।
ਫ਼ਿਲਮ ਕਬੀਰ ਸਿੰਘ ਦੇ ਲੀਡ ਐਕਟਰ ਸ਼ਾਹਿਦ ਕਪੂਰ ਨੂੰ ਇੱਥੇ ਮੈਨ ਆਫ਼ ਦ ਡਿਕੇਟ ਟਾਈਟਲ ਨਾਲ ਨਵਾਜ਼ਿਆ ਗਿਆ।
ਉਰੀ: ਦ ਸਰਜਿਕਲ ਸਟ੍ਰਾਈਕ ਦੇ ਸਟਾਰ ਵਿੱਕੀ ਕੌਸ਼ਲ ਨੇ ਮੈਨ ਆਫ਼ ਦ ਈਅਰ ਦਾ ਖਿਤਾਬ ਆਪਣੇ ਨਾਂ ਕੀਤਾ।