ਸਿਖਰਲਾ ਦਰਜਾ ਹਾਸਲ ਨੋਵਾਕ ਜੋਕੋਵਿਕ ਨੇ ਚਾਰ ਸੈੱਟ ਚਕ ਚੱਲੇ ਸਖ਼ਤ ਮੁਕਾਬਲੇ ਵਿਚ ਗ਼ੈਰ
ਦਰਜਾ ਨੀਦਰਲੈਂਡ ਦੇ ਟਿਮ ਵੈਨ ਰਿਥੋਵਨ ਨੂੰ ਹਰਾ ਕੇ ਸਾਲ ਦੇ ਤੀਜੇ ਗਰੈਂਡ ਸਲੈਮ ਵਿੰਬਲਡਨ ਟੈਨਿਸ ਟੂਰਨਾਮੈਂਟ ਦੇ ਕੁਆਰਟਰ ਫਾਈਨਲ ਵਿਚ ਪ੍ਰਵੇਸ਼ ਕੀਤਾ। ਸਰਬੀਆ ਦੇ ਦੁਨੀਆ ਦੇ ਨੰਬਰ ਇਕ ਖਿਡਾਰੀ ਜੋਕੋਵਿਕ ਨੇ ਰਿਥੋਵਨ ਨੂੰ 6-2, 4-6, 6-1, 6-2 ਨਾਲ ਹਰਾ ਕੇ ਬਾਹਰ ਦਾ ਰਾਹ ਦਿਖਾਇਆ। ਜੋਕੋਵਿਕ ਨੇ 13ਵੀਂ ਵਾਰ ਵਿੰਬਲਡਨ ਦੇ ਕੁਆਰਟਰ ਫਾਈਨਲ ਵਿਚ ਥਾਂ ਬਣਾਈ ਹੈ। ਜੋਕੋਵਿਕ ਦੀ ਵਿੰਬਲਡਨ ਦੇ ਗ੍ਰਾਸ ਕੋਰਟ ’ਤੇ ਇਹ ਲਗਾਤਾਰ 25ਵੀਂ ਜਿੱਤ ਹੈ।